Book Title: Bhagwan Mahavir ke Chune huye Updesh
Author(s): Purushottam Jain, Ravindra Jain
Publisher: Purshottam Jain, Ravindra Jain
View full book text ________________
5. ਸ਼ੀਲਵਾਨ ਅਤੇ ਬਹੁਸਰਤ (ਗਿਆਨੀ) ਭਿਖਸ਼ੂ ਮੌਤ ਦੇ ਸਮੇ ਵੀ ਦੁੱਖੀ ਨਹੀਂ ਹੁੰਦਾ ।
-ਉਤਰਾ" 6. ਕਸ਼ਾਏ ਅਰਾਨੀ ਹੈ, ਇਹ ਕਸ਼ਾਏ ਹਨ ਕਰੋਧ, ਮਾਨ ਮਾਈਆ ਅਤੇ ਲੱਭ ( ਸ਼ਰਤ (ਗਿਆਨ) ਸ਼ੀਲ ਅਤੇ ਤਪ ਇਸ ਅੱਗ ਨੂੰ ਬੁਝਾਂਦੇ ਹਨ ।
-ਉਤਰ" 7, ਕਰੋਧ, ਮਾਨ, ਮਾਈਆਂ ਤੇ ਲੋਭ ਅੰਤਰ ਆਤਮਾ ਦੇ ਖਤਰਨਾਕ ਦੋਸ਼ ਹਨ ।
-ਸਤਰ'' 8. ਕਸ਼ਾਏ ਨੂੰ ਛੱਡਣ ਨਾਲ ਵੀਰਾਗ ਭਾਵ ਪੈਦਾ ਹੁੰਦਾ ਹੈ । -ਉਤਰਾ"
ਕਰੋਧ ਖਿਮਾ 1. ਕਰੋਧ ਪਿਆਰ ਦਾ ਨਾਸ਼ ਕਰਦਾ ਹੈ ।
-ਦਸ਼ਵੈਕਾਲਿਕ 2. ਸ਼ਾਂਤੀ ਨਾਲ ਕਰੋ ਧ ਨੂੰ ਜਿਤਾ ।
-ਦਸ਼ਬੈਕਾਲਿਕ 3. ਮੈਂ ਸਾਰੇ ਜੀਵਾਂ ਤੋਂ ਖਿਮਾ ਮੰਗਦਾ ਹਾਂ । ਸਾਰੇ ਜੀਵ ਮੈਨੂੰ ਮੁਆਫ ਕਰਨ । ਮੇਰੀ ਸਾਰੇ ਜੀਵਾਂ ਨਾਲ ਦੋਸਤੀ ਹੈ । ਮੇਰਾ ਕਿਸੇ ਨਾਲ ਕੋਈ ਵੀ ਵੈਰੀ ਨਹੀ ।
- ਦਸ਼ਵੈ " . 4. ਮੁਨੀ ਨੂੰ ਧਰਤੀ ਦੇ ਸਮਾਨ ਖਿਮਾ ਵਾਲਾ ਹੋਣਾ ਚਾਹਿਦਾ ਹੈ । 5. ਖਿਮਾ ਮੰਗਣ ਨਾਲ ਆਤਮਾ ਨੂੰ ਆਂਤਰਿਕ ਖੁਸ਼ੀ ਪ੍ਰਾਪਤ ਹੁੰਦੀ ਹੈ ।
-ਉਤਰਾਧਿਅਨ 6. ਗਿਆਨੀਆਂ ਨੂੰ ਖਿਮਾ ਧਰਮ ਦੀ ਅਰਾਧਨਾ ਕਰਨੀ ਚਾਹੀਦੀ ਹੈ ।
ਮਾਂਨ 1. ਅਹੰਕਾਰ ਅਗਿਆਨਤਾ ਦੀ ਨਿਸ਼ਾਨੀ ਹੈ !
-ਸਤਰ 2. ਮਾਨ ਨੂੰ ਜਿਤਣ ਨਾਲ ਜੀਵ ਵਿਚ ਨਿਮਰਤਾ ਆਉਂਦੀ ਹੈ ।
-ਉਤਰਾਧਿਐਨ 3. ਜੋ ਹੰਕਾਰ ਵੱਸ ਦੂਸਰੋ ਪ੍ਰਤਿ ਲਾਹਪਰਵਾਹ ਰਹਿੰਦਾ ਹੈ ਉਹ ਮੰਦ ਭਾਗੀ ਹੈ ।
ਸੂਤਰ 4. ਹੰਕਾਰੀ ਦੂਸਰੇ ਨੂੰ ਹੰਕਾਰ ਵੱਸ, ਆਪਣਾ ਪਰਛਾਵਾਂ ਸਮਝ ਕੇ ਨੀਵਾਂ ਗਿਣਦਾ
-ਸੂਤਰ '"
14 ]
{ ਭਗਵਾਨ ਮਹਾਵੀਰ
Loading... Page Navigation 1 ... 12 13 14 15 16 17 18 19 20