Book Title: Upasak Dashang Sutra Author(s): Purushottam Jain, Ravindra Jain Publisher: Purshottam Jain, Ravindra Jain View full book textPage 4
________________ ਜਨਮ ਦੇਣ ਵਾਲੀ ਸ਼੍ਰੀ ਮਤੀ ਦੁਰਗੀ ਦੇਵੀ ਜੈਨ ਨੇ ਆਪਣੇ ਪਤੀ ਸ਼੍ਰੀ ਖਜਾਨ ਚੰਦ ਜੈਨ ਲਾਹੌਰ ਦੀ ਯਾਦ ਵਿਚ ਕੀਤਾ ਹੈ। ਆਪ ਜੀ ਦੀ ਪ੍ਰੇਰਣਾ ਦਾ ਫਲ ਹੈ । ਹੁਣ ਸ਼੍ਰੀ ਉਪਾਸਕ ਦਸਾਂਗ ਸੂਤਰ ਦਾ ਪਹਿਲਾ ਪੰਜਾਬੀ ਅਨੁਵਾਦ ਸਾਧਵੀ ਸ਼੍ਰੀ ਸਵਰਨ ਕਾਂਤਾ ਜੀ ਮਹਾਰਾਜ ਨੂੰ ਭੇਂਟ ਕਰਦੇ ਮੈਨੂੰ ਬੇਹੱਦ ਖੁਸ਼ੀ ਹੋ ਰਹੀ ਹੈ । ਮੈਨੂੰ ਆਸ ਹੈ ਕਿ ਆਪ ਜੀ ਦੀ ਛੱਤਰ ਛਾਇਆ ਹੇਠ ਸਮਿਤੀ ਦੇ ਪ੍ਰਚਾਰ ਅਤੇ ਪ੍ਰਸਾਰ ਦਾ ਕੰਮ ਚਲਦਾ ਰਹੇਗਾ। ਅਤੇ ਆਪ ਦਾ ਆਸ਼ੀਰਵਾਦ ਸਾਡੇ (ਰਵਿੰਦਰ-ਪੁਰਸ਼ੋਤਮ) ਦੋਹਾਂ ਉਪਰ ਹਮੇਸ਼ਾ ਰਹੇਗਾ। ਆਗਮ ਦਾ ਕੰਮ ਬਹੁਤ ਔਖਾ ਹੈ । ਗਲਤੀ ਹੋ ਜਾਣਾ ਕੋਈ ਖਾਸ ਗਲ ਨਹੀਂ । ਜੇ ਕੋਈ ਵੀ ਗਲਤੀ ਮੇਰੇ ਵਲੋਂ ਸੰਪਾਦਕ ਤੇ ਪ੍ਰੈਸ ਵਲੋਂ ਹੋ ਗਈ ਹੋਵੇਂ । ਮੈਂ ਖਿਮਾ ਦਾ ਯਾਚਕ ਹਾਂ । ਰਾਮਪੁਰੀਆਂ ਗਲੀ ਮਲੇਰਕੋਟਲਾ ਰਵਿੰਦਰ ਕੁਮਾਰ ਜੈਨPage Navigation
1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 ... 190