Book Title: Upasak Dashang Sutra Author(s): Purushottam Jain, Ravindra Jain Publisher: Purshottam Jain, Ravindra Jain View full book textPage 7
________________ ਸੰਦੇਸ਼ , | ਉਪਾਸਕ ਦਸਾਂਗ ਸੂਤਰ ਦਾ ਪੰਜਾਬੀ ਵਿਚ ਅਨੁਵਾਦ ਕਰਕੇ ਤੁਸੀਂ ਛਪਵਾ ਰਹੇ ਹੋ । ਇਹ ਜਾਣ ਕੇ ਬਹੁਤ ਖੁਸ਼ੀ ਹੋਈ । ਸ੍ਰੀ ਉਤਰਾਧਿਐਨ ਸੂਤਰ ਤੋਂ ਬਾਅਦ ਪੰਜਾਬੀ ਭਾਸ਼ਾ ਜਨਤਾ ਲਈ ਇਹ ਦੂਸਰੀ ਕੋਸ਼ਿਸ਼ ਵੀ ਸਫਲ ਸਿੱਧ ਹੋਵੇਗੀ ਅਜੇਹੀ ਮੈਨੂੰ ਆਸ ਹੈ । ਸ੍ਰੀ ਉਪਾਸਕ ਦਸਾਂਗ ਸੂਤਰ ਵਿਚ 10 ਸ਼ਾਵਕਾਂ ਦਾ ਵਰਨਣ ਹੈ । ਉਨ੍ਹਾਂ ਨੇ ਇਕ ਹੀ ਵਾਰ ਭਗਵਾਨ ਮਹਾਂਵੀਰ ਦਾ ਉਪਦੇਸ਼ ਸੁਣ ਕੇ ਜੀਵਨ ਦੀ ਰੂਪ ਰੇਖਾ ਹੀ ਬਦਲ ਦਿਤੀ : ਮੈਨੂੰ ਆਸ ਹੈ ਕਿ ਪਾਠਕ ਵਰਗ ਨੂੰ ਇਨ੍ਹਾਂ ਉਪਾਸਕਾਂ ਦੇ ਜੀਵਨ ਤੋਂ ਆਦਰਸ਼ ਗ੍ਰਹਿਸਥ ਜੀਵਨ ਦੀ ਪ੍ਰੇਰਣਾ ਮਿਲੇਗੀ । ਤੁਹਾਡੇ ਇਸ ਸ਼ੁਭ ਕੰਮ ਵਿਚ ਤੁਹਾਡੇ ਧਰਮ ਭਰਾ ਪੁਰਸ਼ੋਤਮ ਦਾਸ ਜੈਨ ਦਾ ਸੰਪਾਦਕੀ ਸਹਿਯੋਗ ਵੀ ਸ਼ਲਾਘਾ ਯੋਗ ਹੈ । ਜੈਨ ਭਵਨ ਲੁਧਿਆਣਾ ਗਣੀ ਚਣਕ ਵਿਜੈ ਜੀ ਮਹਾਰਾਜ ਦੀ ਆਗਿਆ ਨਾਲ ਜੇ ਅੰਤ ਵਿਜੈ ।Page Navigation
1 ... 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 51 52 53 54 55 56 57 58 59 60 61 62 63 64 65 66 67 68 69 70 71 72 ... 190