Book Title: Puratan Punjabi vich Jain Dharm
Author(s): Purushottam Jain, Ravindra Jain
Publisher: Purshottam Jain, Ravindra Jain
View full book text
________________
ਪ੍ਰਾਕ੍ਰਿਤ ਦੇ ਮਹਾਨ ਵਿਦਵਾਨ ਸਨ । ` ਆਪਦਾ ਪ੍ਰਚਾਰ ਖੇਤਰ ਸਾਰਾ ਉੱਤਰ ਭਾਰਤ ਸੀ । ਸੰ: 1507 ਵਿਚ ਭਟਾਰਕ ਸ਼੍ਰੀ ਜਿਨ ਚੰਦਰ ਦਿੱਲੀ ਵਿਖੇ ਪੈਦਾ ਹੋਏ ।
ਭਟਾਰਕ ਸ਼੍ਰੀਧਰ ਪਹਿਲਾਂ ਦਾ ਜਨਮ ਦਿੱਲੀ ਵਿਖੇ ਬੁਧ ਗੋਹਾ ਅਤੇ ਮਾਤਾ ਵੀਹਾ ਦੇ ਘਰ ਹੋਇਆ ਸੀ । ਬਚਪਨ ਵਿੱਚ ਧਾਰਮਿਕ ਸੰਸਕਾਰਾਂ ਕਾਰਣ ਆਪ 9 ਸਾਲ ਦੀ ਉਮਰ ਵਿਚ ਭਟ ਰਕ ਬਣੇ । ਆਪਨੇ ਨਟੱਲ ਸ਼ਾਹ ਦੀ ਪ੍ਰੇਰਣਾ ਨਾਲ ਅਨੇਕਾਂ ਧਰਮ ਗ੍ਰੰਥਾਂ ਦੀ ਰਚਨਾ ਲੈ ਕ ਭਾਸ਼ਾ ਵਿਚ ਕੀਤੀ । ਆਪਦਾ ਪ੍ਰਚਾਰ ਖੇਤਰ ਹਰਿਆਣਾ, ਆਗਰਾ, ਦਿਲੀ ਮੇਰਠ, ਰਾਜਸਥਾਨ ਹੈ। ਆਪਦੇ ਅਨੇਕਾਂ ਗ ਥ ਭੰਡਾਰ ਵਿਚ ਮਿਲਦੇ ਹਨ । ਇਸ ਸਮੇਂ ਧਰਮ ਪ੍ਰਚਾਰ ਕਰਨ ਵਾਲੇ ਕਵਿ ਰਈ ਸਨ ! ਆਪਦਾ ਜਨਮ ਗਵਾਲਿਅਰ ਵਿਖੇ ਹਰੀ ਸਿੰਘ ਅਤੇ ਮਾਤਾ ਸਵਿਤਰੀ ਦੇ ਘਰ ਹੋਇਆ। ਆਪਨੇ ਹਿਸਾਰ, ਰੋਹਤਕ, ਕੁਰਖੇਤਰ, ਪਾਨੀਪਤ, ਸੋਨੀਪਤ ਵਿਖੇ ਧਰਮ ਪ੍ਰਕਾਰ ਦੇ ਕੇਂਦਰ ਸਥਾਪਿਤ ਕੀਤੇ ।
ਵਿ: ਸੰ: 1499 ਵਿਚ ਭਟਾਰਕ ਸ਼ਕਲਕੀਰਤੀ ਹੋਏ । ਆਪਦੇ ਗੁਰੂ ਦਾ ਨਾਂ ਰਤਨ ਕੀਰਤੀ ਸਨ, ਜੋ ਸੰ: 1375 ਨੂੰ ਦਿਲੀ ਦੀ ਗੱਦੀ ਤੇ ਬੈਠੇ ਸਨ । ਭਟਾਰਕ ਸਕਲਕੀਰਟੀ ਕਈ ਨਵੇਂ ਮੰਦਰ ਤੇ ਮੂਰਤੀਆਂ ਦੀ ਸਥਾਪਨਾ ਕੀਤੀ । ਆਪ ਰਾਹੀਂ ਕਈ ਸੰਸਕ੍ਰਿਤ ਭਾਸ਼ਾ ਵਿਚ ਰਚੇ ਗ ਥ ਮਿਲਦੇ ਹਨ । ਆਪ ਸੰ: 1499 ਵਿਚ ਈਡਰ ਵਿਖੇ ਗੱਦੀ ਤੇ ਬੈਠੇ । ਆਪਨੇ 6 ਹਿੰਦੀ ਥਾਂ ਦੀ ਰਚਨਾ ਵੀ ਕੀਤੀ । ਆਪਦੇ ਭਰਾ , ਬ੍ਰਹਮ ਜਿਦਾਸ ਪ੍ਰਸਿਧ ਜੈਨ ਧਰਮ ਪ੍ਰਚਾਰਕ ਸਨ ਜਿਨ੍ਹਾਂ ਰਾਜਸਥਾਨੀ, ਗੁਜਰਾਤੀ ਅਤੇ ਹਿੰਦੀ ਭਾਸ਼ਾ ਵਿਚ ਕਈ
ਥ ਲਿਖੇ । ਹਰਿਆਣਾ, ਦਿੱਲੀ ਅਤੇ ਮੇਰਠ ਦੇ ਇਲਾਕਿਆਂ ਵਿੱਚ ਆਪਨੇ ਧਰਮ ਪ੍ਰਚਾਰ ਕੀਤਾ।
| ਸੰ: 1503 ਵਿੱਚ ਭਟਾਰਕ ਜਿਨ ਚੰਦਰ ਦਿੱਲੀ ਵਿਚ ਪੈਦਾ ਹੋਏ । ਆਪਨੇ 9 ਸਾਲ ਦੀ ਉਮਰ ਵਿਚ ਦੀਖਿਆ ਲਈ । ਆਪਨੇ ਰਾਜਸਥਾਨ, ਉਤਰਪ੍ਰਦੇਸ਼, ਪੰਜਾਬ ਅਤੇ ਦਿਲੀ ਵਿਚ ਜੈਨ ਧਰਮ ਦਾ ਪ੍ਰਚਾਰ ਕੀਤਾ।
'
ਸੰ: 1537-1597 ਵਿਚ ਪ੍ਰਸਿਧ ਜੈਨ ਕਵਿ ਢ ਰਾਜ ਨੇ ਅਨੇਕਾਂ ਜੈਨ ਥਾਂ ਦੀ ਰਚਨਾ ਕੀਤੀ । ਇਨ੍ਹਾਂ ਦੀ ਰਚਨਾ ਦਾ ਸਥਾਨ ਹਿਸਾਰ, ਦਿਲੀ ਅਤੇ ਰਾਜਸਥਾਨ ਦੇ ਖੇਤਰ ਹਨ । ਕਵਿ ਮਣਿਕ ਰਾਜ ਦੇ ਗੂਰੁ ਪਦਮ ਨੰਦੀ ਸਨ । ਆਪਦਾ ਜਨਮ ਰੋਹਤਕ ਵਿਖੇ ਹੋਇਆ । ਆਪਨੇ ਅਪਭੰਰਸ ਭਾਸ਼ਾ ਵਿਚ ਅਮਰਸੈਣ ਚਰਿਉ' ਰਚਨਾ ਸੰ: 1576 ਚੇਤਦੀ ਸ਼ਨੀਵਾਰ ਨੂੰ ਸੋਨੀਪਤ ਵਿਖੇ ਕੀਤੀ, ਸੰ 1587 ਨੂੰ ਆਪਦਾ ਸਵਰਗਵਾਸ ਦਿਲੀ ਵਿਖੇ ਹੋਇਆ ।
ਬਾਦਸ਼ਾਹ ਸ਼ਾਹਜਹਾਂ ਦੇ ਸਮੇਂ ਕਵਿ ਸੁੰਦਰ ਦਾਸ ਨੇ ਹਰਿਆਣਾ, ਬਾਗ਼ੜ, ਦਿਲੀ
ਹ )

Page Navigation
1 ... 253 254 255 256 257 258 259 260 261 262 263 264 265 266 267 268 269 270 271 272 273 274 275 276 277