Book Title: Pratikraman Abr Punjabi
Author(s): Dada Bhagwan
Publisher: Dada Bhagwan Aradhana Trust

View full book text
Previous | Next

Page 5
________________ ਸਮਰਪਣ ਅਤੀਕ੍ਰਮਣ ਦੀ ਅਨੰਤ ਫੁਹਾਰ; ਕਰਮਾਂ ਦੇ ਬਣਦੇ ਪਲ-ਪਲ ਹਾਰ! ਮੋਕਸ਼ ਤਾਂ ਕੀ, ਪਰ ਧਰਮ ਵੀ ਨਿਰਾਧਾਰ; ਕੌਣ ਰਾਹਬਰ ਲੈ ਜਾਏ ਉਸ ਰਾਹ? ਅਕ੍ਰਮ ਵਿਗਿਆਨੀ ਦਾਦਾ ਤਾਰਣਹਾਰ; ਪ੍ਰਤੀਕ੍ਰਮਣ ਦਾ ਦਿੱਤਾ ਹਥਿਆਰ! ਮੋਕਸ਼ ਮਾਰਗ ਦਾ ਸੱਚਾ ਸਾਥੀਦਾਰ; ਤਾਜ ਬਣਕੇ ਸ਼ੋਭਿਤ ਦਾਦਾ ਦਰਬਾਰ! ‘ਪ੍ਰਤੀਕ੍ਰਮਣ’ ਸੰਖੇਪ ਵਿੱਚ ਹੈ ਕਿਰਿਆਕਾਰੀ; ਤੁੜਵਾਏ ਬੰਧਨ ਮੂਲ ਅਹੰਕਾਰੀ! ਪ੍ਰਤੀਕ੍ਰਮਣ ਵਿਗਿਆਨ ਹੋਇਆ ਇੱਥੇ ਸਾਕਾਰ; ‘ਸਮਰਪਣ’ ਜਗ ਨੂੰ, ਮਚਾਓ ਜੈ ਜੈਕਾਰ!

Loading...

Page Navigation
1 ... 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 51 52 ... 136