________________
ਸਮਰਪਣ
ਅਤੀਕ੍ਰਮਣ ਦੀ ਅਨੰਤ ਫੁਹਾਰ;
ਕਰਮਾਂ ਦੇ ਬਣਦੇ ਪਲ-ਪਲ ਹਾਰ!
ਮੋਕਸ਼ ਤਾਂ ਕੀ, ਪਰ ਧਰਮ ਵੀ ਨਿਰਾਧਾਰ;
ਕੌਣ ਰਾਹਬਰ ਲੈ ਜਾਏ ਉਸ ਰਾਹ?
ਅਕ੍ਰਮ ਵਿਗਿਆਨੀ ਦਾਦਾ ਤਾਰਣਹਾਰ; ਪ੍ਰਤੀਕ੍ਰਮਣ ਦਾ ਦਿੱਤਾ ਹਥਿਆਰ!
ਮੋਕਸ਼ ਮਾਰਗ ਦਾ ਸੱਚਾ ਸਾਥੀਦਾਰ;
ਤਾਜ ਬਣਕੇ ਸ਼ੋਭਿਤ ਦਾਦਾ ਦਰਬਾਰ!
‘ਪ੍ਰਤੀਕ੍ਰਮਣ’ ਸੰਖੇਪ ਵਿੱਚ ਹੈ ਕਿਰਿਆਕਾਰੀ; ਤੁੜਵਾਏ ਬੰਧਨ ਮੂਲ ਅਹੰਕਾਰੀ!
ਪ੍ਰਤੀਕ੍ਰਮਣ ਵਿਗਿਆਨ ਹੋਇਆ ਇੱਥੇ ਸਾਕਾਰ; ‘ਸਮਰਪਣ’ ਜਗ ਨੂੰ, ਮਚਾਓ ਜੈ ਜੈਕਾਰ!