________________
ਸ੍ਰੀ ਕੁਸ਼ਲ ਸਿੰਘ (ਖੁਸ਼ਹਾਲ ਚੰਦ) ਜੀ .
.
*
*
ਆਪ ਮਹਾਸਿੰਘ ਜੀ ਤੋਂ ਬਾਅਦ ਜੈਨ ਸੰਘ ਦੇ ਅਚਾਰਿਆ ਬਣੇ । ਆਪ ਸੰਬਤ 1868 ਤਕ ਮਾਜੂਦ ਸਨ । ਆਪ ਉੱਚ ਕੋਟੀ ਦੇ ਲੇਖਕ ਸਨ । ਆਪਨੇ ਕਈ ਥਾਂ ਦੀ ਨਕਲ ਕੀਤੀ, ਅਜ ਜੋ ਹੁਣ ਵੀ ਜੈਨ ਭੰਡਾਰਾਂ ਵਿਚ ਮਿਲਦੀਆਂ ਹਨ । ਆਪਦੇ ਗੁਰੂ ਭਰਾ
ਸ੍ਰੀ ਗੋਕਲ ਚੰਦ ਜੀ ਨੇ ਵਿਕਰਮ ਸੰਮਤ 1828 ਵਿਚ ' ਫਰੀਦਕੋਟ ਵਿਖੇ ਵਿਪਾਕ ਸੂਤਰ · ਨਕਲ ਕੀਤੀ । . . . . .
. . 'ਆਪਨੇ ਅਪਣੀ ਪਦਵੀ ਪਹਿਲਾਂ ਆਪਣੇ ਭਰਾ ' ਤਪਸਵੀ ਨਾਗਰ ਮੱਲ ਜੀ ਨੂੰ ਦਿਤੀ । ਇਹ ਉਹੋ ਨਾਰਮਲ ਜੀ ਸਨ, ਜਿਨ੍ਹਾਂ ਕੋਲ ਬੂਟਾ ਰਾਏ ਜੀ ਅਤੇ ਮਹਾਸਾਧਵੀ ਪਾਰਵਤੀ ਜੀ ਨੇ ਗਿਆਨ ਪ੍ਰਾਪਤ ਕੀਤਾ ਸੀ। ਨਾਰਮਲ ਜੀ ਰਾਹੀਂ ਲਿਖੇ ਦੋ ਗ ਥਾਂ ਦੀ ਨਕਲਾਂ ਵਾਰੇ ਸ੍ਰੀ ਸੁਮਨ ਮੁਨੀ ਜੀ ਮਹਾਰਾਜ ਨੇ ਜਾਨਕਾਰੀ ਦਿੱਤੀ ਹੈ । ਇਨ੍ਹਾਂ ਤੋਂ ਆਪਦੇ ਸੰ: 1899 ਤੱਕ ਅਚਾਰਿਆ ਪੱਦ ਤੇ, ਬੈਠਣ ਦੀ ਜਾਨਕਾਰੀ ਮਿਲਦੀ ਹੈ । ਆਪ ਸੰ: 1893 ਨੂੰ ਦਿੱਲੀ ਵਿਖੇ ਸਵਰਗਵਾਸ ਹੋਏ । | ਆਪ ਵਾਰ ਜਿਆਦਾ ਜਾਣਕਾਰੀ ਆਪਦੇ ਚਲੇ ਸ੍ਰੀ ਏਂ : ਰਾਏ ਜੀ ਨੇ ਅਪਣ ਮੁੱਖ ਪਟੀ ਚਰਚਾ ਵਿਚ ਦਿਤੀ ਹੈ ਸ੍ਰੀ ਬੂਟ ਰਾਏ ਵਾਅ ਵਿਚ ਇਕ ਸਵੇਤਾਂ ਵਰ ਮੂਰਤੀ ਪੂਜਕ ਹੈ ਮੁਨੀ ਬਣ ਗਏ ਸਨ । ਜਿਥੇ ਆਪਦਾ ਨਾਂ : ਬੁਧੀ ਵਿਜੈ ਪਇਆ । : ਨਾਗਰ ਮੱਲ ਵਾਰ ਇਕ ਦੋਹੇ ਵਿਚ ਲਾਲਾ ਹਰਜਸ ਰਾਏ ਜੀ (ਕਸੂਰਵਾਸੀ; ਨੇ ਜਾਨਕਾਰੀ ਦਿਤੀ ਹੈ । , ,
( 65 )
: