________________
ਚੰਦ ਜੀ । (17) ਸ਼੍ਰੀ ਪ੍ਰਸ਼ੋਤਮ ਦਾਸ ਜੀ।(18) ਸ੍ਰੀ ਦਾਸ ਜੀ। (20) ਸ਼੍ਰੀ ਗੁਰੂ ਸਹਾਇ ਜੀ । (21) ਸ਼੍ਰੀ
ਸਿੰਘ ।
ਮੁਕਟ ਰਾਮ । (19) ਸ਼੍ਰੀ ਮਨੋਹਰ ਸਮਰਥ ਜੀ । (2) ਸ਼੍ਰੀ ਵਾਂਧ
ਹੱਟ
ਆਪਦੇ 35 ਚੇਲੇ ਸੰਸਕ੍ਰਿਤ ਅਤੇ ਪ੍ਰਾਕ੍ਰਿਤ ਦੇ ਮਹਾਨ ਵਿਦਵਾਨ ਸਨ । ਆਪਦਾ ਸਵਰਗਵਾਸ ਇਕ ਮਹਾਨ ਬਲਿਦਾਨ ਹੈ । ਇਕ ਵਾਰ ਇਕ ਚੇਲੇ ਦੀ ਸਮਾਧੀ ਮਰਨ ਦੀ ਇੱਛਾ ਹੋਈ । ਪਰ ਕੁੱਝ ਸਮੇਂ ਵਾਅਦ ਉਹ ਇਸ ਨਿਅਮ ਤੋਂ ਦੀ ਖਾਲੀ ਥਾਂ ਤੇ ਸਮਾਧੀ ਮਰਨ ਗ੍ਰਹਿਣ ਕੀਤਾ ਅਤੇ ਜੈਨ ਰਖਿਆ ਕੀਤੀ । ਜੈਨ ਇਤਿਹਾਸ ਵਿਚ ਧਰਮ ਹਿੱਤ ਅਜੇਹਾ ਹੀ ਮੁਨੀ ਹੋਏ ਹਨ ।
ਧਰਮ
ਗਿਆ । ਆਪਨੇ ਉਸ
ਦੀ ਬਲਿਦਾਨ ਰਾਹੀਂ
ਬਲਿਦਾਨ ਦੇਨ ਵਾਲੇ ਘੱਟ
ਆਪਦੇ ਪੰਜ ਚੇਲਿਆਂ ਦੀਆਂ ਪ੍ਰੰਪਰਾ ਹੀ ਅੱਗੇ ਵਧੀ । ਉਹ ਸਨ (1) ਸ਼੍ਰੀ ਮੂਲ ਚੰਦ ਜੀ, (2) ਸ਼੍ਰੀਧਨ ਜੀ। (3) ਛੋਟੇ ਪ੍ਰਿਥਵੀ ਰਾਜ । (4) ਸ਼੍ਰੀ ਮਨੋਹਰ ਦਾਸ ਜੀ ।
ਆਪ ਦੀ ਪ੍ਰੰਪਰਾ ਵਿਚ ਸਤਾਵਧਾਨੀ ਸ਼੍ਰੀ ਰਤਨ ਚੰਦ ਜੀ ਮਹਾਰਾਜ ਪੈਦਾ ਹੋਏ ਜਿਨ੍ਹਾਂ ਪ੍ਰਾਕ੍ਰਿਤ ਭਾਸ਼ਾ ਵਿਚ ਅਰਧ ਮਾਗਧੀ ਕੋਸ਼ ਤਿਆਗ ਕੀਤਾ। ਸਵੇਤਾਂਵਰ ਤੇਰਾਪੰਥੀ ਜੈਨ ਫਿਰਕੇ ਸੰਸਥਾਪਕ ਸ਼੍ਰੀ ਭਿਕਸ਼ੂ ਸਵਾਮੀ ਦੇ ਗੁਰੂ ਸ਼੍ਰੀ ਰਘੁਨਾਥ ਜੀ ਵੀ ਇਸੇ ਪ੍ਰੰਪਰਾ ਨਾਲ ਸੰਬੰਧਿਤ ਸਨ ।
ਪ੍ਰਸਿਧ ਮਹਾਵੀਰ ਜੀਵਨ ਚਾਰਿਤਰ ਦੇ ਲੇਖਕ ਸ਼੍ਰੀ ਚੌਥਮਲ ਜੀ ਮਹਾਰਾਜ, ਰਾਜਸਬਾਨੀ ਕਵਿ ਅਚਾਰਿਆ ਜੈ ਮੱਲ ਜੀ ਇਸੇ ਪ੍ਰੰਪਰਾ ਨਾਲ ਸੰਬੰਧਿਤ ਸ਼੍ਰੀ ਹਸਤੀ ਮਲ ਵਰਗੇ ਜੈਨ ਇਤਹਾਸ ਕਾਰ ਪੂਜ ਧਰਮ ਦਾਸ ਦੀ ਪ੍ਰੰਪਰਾ ਨੂੰ ਅੱਗੇ ਵੱਧ ਰਹੇ ਹਨ।
( 61 )