________________
ਅਚਾਰਿਆ ਮਨੋਹਰਦਾਸ ਦੀ ਪਰਾ
ਅਚਾਰਿਆ ਮਨੋਹਰਦਾਸ ਪਹਿਲਾਂ ਯਤੀ ਸਦਾਰੰਗ ਪਾਸ ਸਾਧੂ ਬਣੇ । ਬਾਅਦ ਵਿਚ ਪੂਜ ਧਰਮ ਦਾਸ ਦੇ ਚੇਲੇ ਬਣੇ । ਆਪ ਨਾਗੌਰ ਦੇ ਰਹਿਣ ਵਾਲੇ ਸਨ
ਅਚਾਰਿਆ ਮਨੋਹਰ ਦਾਸ
ਸ੍ਰੀ ਭਾਗ ਮਲ . ਬੀ ਸੀਤਾ ਰਾਮ ਜੀ
ਸ੍ਰੀ ਸ਼ਿਵਰਾਮ ਦਾਸ . ਸ਼ਿਵਰਾਮ ਦਾਸ ਜੀ ਦੇ 4 ਪ੍ਰਮੁੱਖ ਚੇਲੇ ਹੋਏ । (1) ਅਚਾਰਿਆ ਲੂਣ ਕਰਨ । (2) ਪੂਜ ਸ੍ਰੀ ਰਾਮ ਸੁਖ ਜੀ । (3) ਤੱਪਸਵੀ ਖਿਆਲੀ ਰਾਮ । (4) ਮੰਗਲ ਸੇਨ 1
ਮੰਗਲ ਸੇਨ ਜੀ ਤੋਂ ਬਾਅਦ ਇਹ ਫਿਰਕਾ' ਦੋ ਹਿਸਿਆਂ ਦੇ ਵਿਚ ਵੰਡੀਆ ਗਿਆ । ਪਹਿਲੇ ਹਿਸੇ ਵਿੱਚ ਸ਼੍ਰੀ ਰਘੂਨਾਥ, ਉਨ੍ਹਾਂ ਦੇ ਚੇਲੇ ਖੁਸ਼ਾਲ ਚੰਦ ਹੋਏ । ਦੁਸਰੇ ਹਿਸੇ ਦੇ ਮਲਕ ਅਚਾਰਿਆ ਮੋਤੀ ਰਾਮ ਜੀ ਹੋਏ ! ਆਪਦੇ ਚੈਲੇ ਅਚਾਰਿਆ ਪਿਰਥਵੀ ਰਾਜ ਜੀ ਹੋਏ । ਆਪਦੇ ਸ਼ਿਸ਼ ਰਾਸ਼ਟਰ ਸੰਤ ਕਵਿ ਉਪਾਧਿਆ ਸ਼੍ਰੀ ਅਮਰ ਮੁਨੀ ਜੀ ਮਹਾਰਾਜ ਹਨ ।
( 62 )