________________
ਅਚਾਰਿਆ ਧਰਮ ਦਾਸ ਜੀ ਮਹਾਰਾਜ ਤੇ ਪਰਾ
ਆਪਦਾ ਜਨਮ ਸੰ. 1701 ਚੇਤਰ ਸ਼ੁਕਲਾ 11 ਨੂੰ ਅਹਿਮਦਾਬਾਦ ਦੇ ਕਰੀਵ ਸਰਖੇਜ ਪਿੰਡ ਵਿੱਚ ਹੋਈਆ। ਆਪ ਜੀ ਦੇ ਪਿਤਾ ਜੀਵਨ ਭਾਈ ਪਟੇਲ ਸਨ ਮਾਤਾ ਜੀ ਦਾ ਨਾਂ ਹੀਰਾਵਾਈ ਸੀ । ਆਪਣੇ ਯਤੀ ਤੇਜਸਿੰਘ ਜੀ ਪਾਸੋਂ ਜੈਨ ਧਰਮ, ਦਰਸ਼ਨ ਦਾ ਡੂੰਘਾ ਅਧਿਐਨ ਕੀਤਾ ,
| ਆਪ ਸਮੇਂ ਗੁਜਰਾਤ ਵਿਚ ਇਕ ਨਵਾਂ ਫਿਰਕਾ ਚੱਲ ਰਿਹਾ ਸੀ ਇਸਦਾ ਨਾਂ ਸੀ “ਪਾਤਰਿਆ ਸੰਘ’’ । ਇਸਦੇ ਉਪਾਸਕ ਗ੍ਰਹਿਸਥੀ ਪ੍ਰਚਾਰਕ ਸਨ ! ਉਨ੍ਹਾਂ ਦੀ ਮਾਨਤਾ ਸੀ “ਇਸ ਯੁੱਗ ਵਿਚ ਸ਼ੁਧ ਸੰਜਮ ਨਹੀਂ ਦਲ ਸਕਦਾ। ਸੋ ਕੋਈ ਵੀ ਸੱਚਾ ਸਾਧੂ ਨਹੀਂ । ਇਸ ਪੰਥ ਦਾ ਨੇਤਾ ਸ੍ਰੀ ਕਲਿਆਣ ਜੀ ਭਾਈ ਸੀ । ਇਸ ਪੰਥ ਦੀ ਉੱਤਪਤੀ ਸੰ: 1690 ਕ੍ਰਿਸ਼ਨਾ ਮਾਘ 7 ਨੂੰ ਸਰਵਨੀਆਂ ਪਿੰਡ ਵਿੱਚ ਹੋਈ । ਇਸਦੇ ਸੰਸਥਾਪਕ ਸ਼੍ਰੀ ਪ੍ਰੇਮਚੰਦ ਅਤੇ ਸ੍ਰੀ ਮਾਲ ਜੀ ਸਨ । ਜਿਨ੍ਹਾਂ ਦਾ ਝਗੜਾ ਕਾਗੱਛੀ ਯਤੀ ਸ਼ੀ ਕੁਵਰ ਨਾਲ ਹੋਈਆ ਸੀ । ਇਸ ਝਗੜੇ ਦਾ ਸਿੱਟਾ ਇਹ ਨਵਾ ਪੰਥ ਸੀ। ਪੂਜ ਧਰਮ ਦਾਸ ਤੇ ਇਸ ਪੰਥ ਦਾ ਬਹੁਤ ਅਸਰ ਸੀ ।
ਸੰ: 1716 ਸਾਵਨ ਸ਼ੁਕਲਾ 11 ਨੂੰ ਆਪਨੇ ਅਪਣੇ ਯਤੀ ਗੁਰੂ ਸੀ ਤੇਜ ਸਿੰਘ ਦੀ ਆਗਿਆ ਨਾਲ ਅਤੇ ਲਵ ਜੀ ਰਿਸ਼ੀ ਦੇ ਸੁਝਾਵ ਨਾਲ ਮੁਨੀ ਧਰਮ ਗ੍ਰਹਿਣ ਕੀਤਾ । ਆਪ ਨਾਲ 17 ਆਦਮੀਆਂ ਨੇ ਦੇਖਿਆ ਹਿਣ ਕੀਤੀ । ਸੰ: 1721 ਮਾਘ , ਸ਼ੁਕਲਾ 5 ਨੂੰ ਆਪਨੂੰ ਉਜੈਨੀ ਵਿਖੇ ਅਚਾਰਿਆ ਪਦਵੀ ਹਾਸਲ ਹੋਈ । ਆਪਨੇ 38 ਸਾਲ ਧਰਮ ਪ੍ਰਚਾਰ ਕੀਤਾ । ਆਪਦੇ 99 ਚੇਲੇ ਸਨ ਜਿਨ੍ਹਾਂ ਨੂੰ ਆਪਨੇ ' ਪ੍ਰਚਾਰ ਹਿੱਤ '22 ਟੋਲੀਆਂ ਵਿਚ ਵੰਡ ਦਿਤਾ । ਇਹ ਗੱਲ ਸੰ: 1772 ਚੇਤਰ ਸੁਕਲਾ 13 ਦੀ ਹੈ । ਆਪਦੇ ਗੱਛ ਨੂੰ 22 ਟੋਲਾਂ ਵੀ ਆਖਦੇ ਹਨ । ਇਨ 22 ਟੋਲੀਆਂ ਦੇ ਮੁੱਖੀ ਸਨ ।
(1) ਪੂਜ ਧਰਮ ਦਾਸ ਜੀ, (2) ਪੂਜ ਧਨਰਾਜ ਜੀ। (3) ਪੂਜ ਲਾਲ ਚੰਦ ਜੀ (4) ਪੂਜ ਹਰੀਦਾਸ ਜੀ । (5) ਪੂਜ ਜੀਵਾ ਜੀ। (6) ਸ੍ਰੀ ਪ੍ਰਿਥਵੀ ਰਾਜ ਜੀ ਮਹਾਰਾਜ (7) ਪੂਜ ਪ੍ਰਿਥਵੀ ਰਾਜ ਛੋਟੇ) (8) ਛੋਟੇ ਹਰੀਦਾਸ ਜੀ (9) ਸ਼੍ਰੀ ਮੂਲ ਚੰਦ ਜੀ ! (10) ਭਾਗਚੰਦ ਜੀ, (11) ਸ੍ਰੀ ਪ੍ਰੇਮਰਾਜ ਜੀ, (12) ਸ੍ਰੀ ਖਤਸੀ । (13) ਸ੍ਰੀ . ਪਦਾਰਥ ਜੀ, (14) ਲੱਕਮਲ ਜੀ । (15) ਸੀ ਭਵਾਨੀ ਦਾਸ, (16) ਸ੍ਰੀ ਮਲੂਕ
( 60 )