________________
ਮਹਾ ਸਿੰਘ ਜੀ (11) ਸ਼੍ਰੀ ਖੁਸ਼ਹਾਲ ਚੰਦ ਜੀ (12) ਸ੍ਰੀ ਛੱਜੂ ਮਲ ਜੀ (13) ਸ੍ਰੀ ਰਾਮ ਲਾਲ ਜੀ (14) ਸ਼੍ਰੀ ਅਮਰ ਸਿੰਘ ਜੀ (15) ਸ਼੍ਰੀ ਰਾਮ ਬਖਸ਼ ਜੀ (16) ਸ੍ਰੀ ਮੋਤੀ ਰਾਮ ਜੀ (17) ਸ੍ਰੀ ਸੋਹਨ ਲਾਲ ਜੀ (18) ਸ੍ਰੀ ਕਾਂਸ਼ੀ ਰਾਮ ਜੀ (19) ਸ਼੍ਰੀ ਆਤਮਾ ਰਾਮ ਜੀ (20) ਸ੍ਰੀ ਆਨੰਦ ਰਿਸ਼ੀ ਜੀ ।
ਯਤੀ ਰਾਏ ਮਲ ਤੋਂ ਇਕ ਹੋਰ ਪੰਜਾਬੀ ਯਤੀਆਂ ਦੀ ਪ੍ਰੰਪਰਾ ਹੈ : (1) ਸ੍ਰੀ ਸਿੰਘ ਰਾਜ ਜੀ (2) ਸ੍ਰੀ ਜਸੱਧਰ ਜੀ (3) ਸ੍ਰੀ ਮਨੋਹਰ ਰਿਸ਼ੀ ਜੀ (4) ਸ੍ਰੀ ਸੁੰਦਰ ਰਿਸ਼ੀ ਜੀ (5) ਸਦਾ ਨੰਦ ਟਿਸ਼ੀ ਜੀ (6) ਸ੍ਰੀ ਜਸਵੰਤ ਰਿਸ਼ੀ ਜੀ (7) ਸ੍ਰੀ ਵਰਧਮਾਨ ਰਿਸ਼ੀ ਜੀ (8) ਸ਼੍ਰੀ ਲਖਮੀ ਰਿਸ਼ੀ ਜੀ (9) ਸ੍ਰੀ ਰਿਖਵਾ ਰਿਸ਼ੀ ਜੀ (10) ਸ੍ਰੀ ਸੰਤੂ ਰਿਸ਼ੀ ਜੀ (11) ਸ਼੍ਰੀ ਹਰਦਿਆਲ ਰਿਸ਼ੀ ਜੀ ।
| ਫਗਵਾੜੇ ਦੀ ਗੱਦੀ ਦੇ ਮਸ਼ਹੂਰ ਯਤੀ ਮੇਘ ਰਾਜ ਜੀ ਅਪਣੇ ਆਪ ਨੂੰ ਸ੍ਰੀ ਸਿੰਘ ਰਿਸ਼ੀ ਦੀ ਪ੍ਰੰਪਰਾ ਵਿਚੋਂ ਮੰਨਦੇ ਹਨ । ਮੇਘ ਮੁਨੀ ਨੇ ਆਯੁਰਵੈਦਿਕ ਨੂੰ ਦੋ ਗਰੰਥ ਪ੍ਰਦਾਨ ਕੀਤੇ ਹਨ, ਮੇਘ ਵਿਨੋਦ ਅਤੇ ਮੇਘ ਵਿਲਾਸ
| ਇਸੇ ਪ੍ਰਕਾਰ ਫਰੀਦਕੋਟ, ਸੁਨਾਮ, ਪਟਿਆਲਾ, ਮਾਲੇਰਕੋਟਲਾ ਦੇ ਪੂਜਾਂ ਦੀ ਅਪਣੀ ਗੁਰੂ ਪ੍ਰੰਪਰਾ ਹੈ । ਇਨ੍ਹਾਂ ਬਾਰੇ ਪੂਜਾਂ ਦਾ ਅਪਣੇ ਅਪਣੇ ਰਾਚੇ, ਨਵਾਬਾਂ, ਸ਼ਾਹੂਕਾਰਾਂ ਅਤੇ ਆਮ ਜਨਤਾ ਤੇ ਬਹੁਤ ਪ੍ਰਭਾਵ ਸੀ । ਇਹ ਮਹਾਨ ਵਿਦਵਾਨ, ਜੋਤਸ਼ੀ ਅਤੇ ਜੈਨ ਸਮਾਜ ਦੇ ਪੁਰੋਹਿਤ ਦਾ ਕੰਮ ਕਰਦੇ ਸਨ । ਇਹ ਪੂਜ ਜੈਨ ਏਕਤਾ ਦਾ ਪ੍ਰਤੀਕ ਸਨ । ਕਿਉਂਕਿ ਇਨ੍ਹਾਂ ਦਾ ਕੰਮ ਸਾਰੇ ਜੈਨ ਸਮਾਜ ਨੂੰ ਇਕ ਮੱਠ ਰਖਣਾ ਸੀ। ਇਹ ਸ਼ਾਸਤਰ ਲਿਖਾਉਣ, ਨਵੇਂ ਤੇ ਪੁਰਾਣੇ ਮੰਦਰ ਉਸਾਰਣ ਤਕ ਦੇ ਕੰਮਾਂ ਦੀ ਪ੍ਰੇਰਣਾ ਦਿੰਦੇ ਸਨ । | ਇਸ ਪ੍ਰਪਰਾ ਦੇ ਪ੍ਰਸਿਧ ਸਾਧੂ ਸ੍ਰੀ ਜੀਵਾ ਰਿਸ਼ੀ ਜੀ ਹੋਏ ਸਨ । ਜੋ ਕਿ ਇਕ ਪ੍ਰਸਿਧ ਕਵਿ ਅਤੇ ਲੇਖਕ ਸਨ । ਆਪਨੇ 24 ਤੀਰਥੰਕਰਾਂ ਦਾ ਚਾਰਿਤਰ ਲਿਖਿਆ ਹੈ ।
ਇਸੇ ਪ੍ਰੰਪਰਾ ਵਿਚ ਸ੍ਰੀ ਲਵਜੀ ਰਿਸ਼ੀ ਵਰਗੇ ਮਹਾਨ ਸਾਧੂ ਹੋਏ, ਜਿਨ੍ਹਾਂ ਯਤੀ . ਪਰਾ ਛੱਡ ਕੇ ਸੰਬਤ 1694 ਨੂੰ ਖੰਬਾਤ ਵਿਖੇ ਸ਼ੁਧ ਸਾਧੂ ਭੇਸ਼ ਗ੍ਰਹਿਣ ਕੀਤਾ ।
ਇਸੇ ਪ੍ਰੰਪਰਾ ਦੇ ਪ੍ਰਸਿਧ ਸੰਤ ਸਨ ਸਵਾਮੀ ਹਰੀ ਦਾਸ ਜੀ, ਜਿਨ੍ਹਾਂ ਪੰਜਾਬ ਦੀ ਰਾਜਧਾਨੀ ਲਾਹੌਰ ਨੂੰ ਅਪਣੇ ਧਰਮ ਪਰਚਾਰ ਦਾ ਕੇਂਦਰ ਚੁਣਿਆ । ਆਪ ਸੰਸਕ੍ਰਿਤ, ਪ੍ਰਾਕ੍ਰਿਤ, ਉਰਦੂ ਤੇ ਫਾਰਸੀ ਦੇ ਮਹਾਨ ਲੇਖਕ ਸਨ । ਪੂਜ ਸ੍ਰੀ ਹਰੀ ਦਾਸ ਜੀ ਦੀ ਸਾਧੂ
ਪਰਾ ਬਹੁਤ ਹੀ ਵਿਸ਼ਾਲ ਹੈ । ਅਨੇਕਾਂ ਪਟਾਵਲੀਆਂ ਪੂਜ ਹਰੀ ਦਾਸ ਤੋਂ ਬਾਅਦ ਲੋਕਾ ਗੱਛ ਵਿਚ ਸ੍ਰੀ ਬਿੰਦਰਾਬਨ ਜੀ, ਸ੍ਰੀ ਭਵਾਨੀ ਦਾਸ ਜੀ, ਸ੍ਰੀ ਮਲੂਕ ਚੰਦ ਜੀ ਬਹੁਤ ਵੱਡੇ ਅਚਾਰਿਆ ਹੋਏ ਹਨ । ਸ਼੍ਰੀ ਮਲੂਕ ਚੰਦ ਜੀ ਤੋਂ ਬਾਅਦ ਸ੍ਰੀ ਮਨਸਾ ਰਾਮ ਜੀ ਅਤੇ ਮਹਾ ਸ਼ਿਘ ਜੀ ਹੋਏ । ਸ੍ਰੀ ਮਹਾ ਸਿੰਘ ਜੀ ਦੀ ਸਮਾਧੀ ਸੁਨਾਮ ਵਿਖੇ ਹੈ । ਇਨ੍ਹਾਂ ਸਾਰੇ ਸਾਧੂਆਂ
( 42 ).