________________
ਉਸ ਸਮੇਂ ਉਜੈਨੀ ਵਿਖੇ ਗਰਧਭੁੱਲ ਨਾਂ ਦਾ ਰਾਜਾ ਸੀ । ਇਹ ਰਾਜਾ ਬਹੁਤ ਚਾਰਿਤਰ ਹੀਣ ਸੀ । ਇਸ ਨੇ ਸਾਧਵੀ ਸਰਸਵਤੀ ਦਾ ਅਪਹਰਨ ਕਰ ਲਿਆ । ਅਚਾਰਿਆ ਅਤੇ ਜੈਨ ਸੰਘ ਦੇ ਲੱਖ ਸਮਝਾਉਣ ਤੇ ਵੀ ਇਹ ਅੜਿਆ ਰਿਹਾ ਸਾਰੇ ਹੀਲੇ ਖਤਮ ਹੋਣ ਤੇ ਮਜਬੂਰ ਹੋ ਕੇ ਕਾਲਕਾ, ਅਚਾਰਿਆਂ ਆਧੁਣੇ ਕਾਫੀ ਭਗਤਾਂ ਨਾਲ ਪੰਜਾਬ ਦੇ ਸਿੰਧ ਦਰਿਆ ਵਾਲੇ ਇਲਾਕੇ ਵਲ ਆਏ । ਇਨ੍ਹਾਂ ਦੇ ਕਾਫੀ ਭਗਤ ਇਥੇ ਵਸੇ ਗਏ ਇਨ੍ਹਾਂ ਦੇ ਗੱਛ ਦਾ ਨਾਂ ਭਾਵੜ ਗੱਛ ਸੀ । ਪੰਜਾਬ ਵਿੱਚ ਹੁਣ ਵੀ ਲੱਖਾਂ ਦੀ ਗਿਣਤੀ ਵਿਚ ਭਾਵੜੇ ਮੌਜੂਦ ਹਨ । ਅਚਾਰਿਆ ਜੀ ਭੇਸ ਵਟਾਕੇ ਈਰਨ ਗਏ । ਉਥੇ ਦੇ ਸ਼ਕ ਰਾਜਿਆਂ ਨੂੰ ਆਪਣੇ ਗਿਆਨ ਅਤੇ ਤਪ ਦੇ ਬਲ ਨਾਲ ਪ੍ਰਭਾਵਿਤ ਕੀਤਾ । ਉਸ ਸਮੇਂ ਕਿਸੇ ਭਾਰਤੀ ਰਾਜੇ ਨੇ ਜੈਨ ਧਰਮ ਦੀ ਮਦਦ ਨਾ ਕੀਤੀ । ਅਚਾਰਿਆਂ ਜੀ ਇਨਾਂ 52 ਸੱਕ ਪ੍ਰਮੁੱਖਾਂ ਦੀ ਫੁੱਛ ਨਾਲ ਸਿੰਧ ਦਰਿਆ ਪਾਰ ਕਰਕੇ ਉਜੈਨੀ ਪਹੁੰਚੇ । ਘਮਸਾਨ ਦੀ ਲੜਾਈ ਹੋਈ। ਜਿੱਤ ਅਚਾਰਿਆ ਜੀ ਦੀ ਹੋਈ । ਸਾਧਵੀ ਸਰਸਵਤੀ ਨੂੰ ਮੁਕਤੀ ਮਿਲੀ । ਗਰਧਭਿਲ ਨੂੰ . ਕੈਦ ਕਰ ਲਿਆ ਗਿਆ ।
ਅਚਾਰਿਆ ਜੀ ਨੇ ਅਪਣਾ ਫੌਜੀ ਭੇਸ ਤਿਆਗ ਕੇ ਸਾਧੂ ਜੀਵਨ ਮੁੜ ਗ੍ਰਹਿਣ ਕੀਤਾ, ਗਰਧਭਿਲ ਨੂੰ ਉਨ੍ਹਾਂ ਮੁਆਫ ਕਰ ਦਿਤਾ। ਉਨ੍ਹਾਂ ਉਜੈਨ ਦੀ ਗੱਦੀ ਤੇ ਅਪਣੇ : ਭਾਣਜੇ ਵਿਕਰਮਦਿੱਤ ਨੂੰ ਬਿਠਾਇਆ। ਜਿਸਤੋਂ ਵਿਕਰਮ ਸੰਮਤ ਚੱਲਿਆ।
. ਜੈਨ ਧਰਮ ਵਿਚ ਕਾਲਕਾ ਅਚਾਰਿਆ ਦੀ ਇਹ ਕਥਾ ਹਮੇਸ਼ਾ ਸੋਨੇ ਦੇ ਪਾਣੀ ਨਾਲ ਚਿੱਤਰਾਂ ਸਮੇਤ ਲਿਖੀ ਗਈ ਹੈ । ਅੱਜ ਭਵੜਿਆਂ ਵਿਚ ਕਈ ਹੋਰ ਜੈਨ ਜਾਤੀਆਂ ਓਸਵਾਲ, ਸ਼੍ਰੀ ਮਾਲ ਅਤੇ ਖੰਡੇਲਵਾਲ ਸ਼ਾਮਲ ਹਨ । ਪਰ ਪਹਿਲਾਂ ਭਾਵੜੇ ਦਾ ਅਰਥ ਜੈਨ ਹੀ ਸੀ ।
(E) (१) सं. १५०३ वर्षे मार्ग वदि २ शनी श्री भावडार गच्छे श्री कलिकाचार्य संताने श्री माल सा. हमीर दे पुत्र आका भार्या कोई पु० कर्मण धीरा-उधरण उरभय- छांछाँ स्व पुार्य श्री वासु (सु) पुज्य बिंव कारित श्री वीर सूरिभिः (प्राचीन लेख संग्रहन १९२) - (अ) (२) सं. १५३९ वर्षे आषाढ़ सुदि ६ भावंडार गच्छे प्राग्वाट तीनावी गोत्रे म० माकड भा० धीरो पु० राघव, भा० पुरी, पु० धारणा भा० जेठी० पु. सहसकिरण मांगा भा० पुतलीमति पुष्यार्थ श्री सुमतिनाथ बिंव का प्र० कालिकाचार्य संताने श्री भवदेव सुरिभिः (लेखम नं ५४३ प्राचीन लेख संग्रह भाग । ਜਾਂ ਕਿਧਬਸ ਥਾਂਦਿ)
ਅ] ਭਾਰਤ ਦਾ ਪੁਰਾਤਨ ਨਾਂ ਸਭ ਤੋਂ ਪਹਿਲਾਂ ਈਰਾਨੀਆਂ ਨੇ ਹਿੰਦੂ ਦੋਸ਼ ਆਖਿਆ ਹੈ । ਨੇਸਿਥ ਚੂਰਣੀ. ਭਾਗ 3 ਪੰਨਾ 59 ਵਿਚ ਅਚਾਰਿਆ , ਕਾਲਕਾ ਇਸ ਪ੍ਰਕਾਰ . ਆਖਦੇ ਹਨ ਵਿ ਵਿਗ ਵੇ ਬਲ । ( 22 )
4
.
,