________________
ਪੰਚਾਲ ਦੇਸ਼ ਦਾ ਰਾਜਾ ਸੀ।
"
ਇਹ ਬੱਧ ਨਹੀਂ ਹੋ ਸਕਦਾ, ਕਿਉਂਕਿ ਜਿਸ ਸਮੇਂ ਇਹ ਰਾਜਾ ਪੰਚਾਲ ਦੇਸ਼ ਤੇ ਰਾਜ ਕਰਦਾ ਸੀ ਬੁੱਧ ਧਰਮ ਦੀ ਹੋਂਦ ਉਸ ਸਮੇਂ ਨਹੀਂ ਸੀ ।
ਜੈਨ ਧਰਮ ਵਾਰੇ ਇਕ ਬਹੁਤ ਮਹੱਤਵਪੂਰਨ ਵਰਨਣ ਬੁਧ ਗ੍ਰੰਥ “ਮਿਲਿੰਦ ਪ੍ਰਸ਼ਨ ਕਿਹਾ' ਵਿਚ ਆਉਂਦਾ ਹੈ । ਮਿਲਿਦ ਇਕ ਯੂਨਾਨੀ ਰਾਜਾ ਸੀ ਜਿਸਨੇ ਇਕ ਧ ਨਾਗਸੈਨ ਭਿਖਸ ਤੋਂ ਭਗਵਾਨ ਬੁੱਧ ਅਤੇ ਬੁਧ 'ਧਰਮ ਵਾਰੇ ਅਨੇਕਾਂ ਪ੍ਰਸ਼ਨ ਕੀਤੇ ਸਨ । ਇਨ੍ਹਾਂ ਪ੍ਰਸ਼ਨਾਂ ਦੇ ਉੱਤਰਾਂ ਤੋਂ ਪ੍ਰਭਾਵਿਤ ਹੋ ਕੇ ਉਸ ਰਾਜੇ ਨੇ ਬੁੱਧ ਧਰਮ ਗ੍ਰਹਿਣ ਕੀਤਾ ਇਸ ਦਾ ਸੰਖੇਪ ਵਰਨਣ ਇਸ ਪ੍ਰਕਾਰ ਹੈ ।
ਉਸ ਸਮੇਂ ਸਾਕਲ (ਸਿਆਲ ਕੋਟ) ਨਾਂ ਦੀ ਨਗਰੀ ਸੀ । ਉਥੇ ਰਾਜਾ ਮਿਲੀਦ ਦੀ ਭੇਂਟ ਇਸ ਵਿਦਵਾਨ ਭਿਖਸ਼ੂ ਨਾਲ ਹੋਈ । ਰਾਜਾ ਮਿਲਿਦ ਨੇ ਕਿਹਾ “ਮੈਂ ਨਿਰਗ੍ਰੰਥ ਗਿਆਤਾ ਪੁਤਰ, ਆਦਿ ਨਾਲ ਇਨ੍ਹਾਂ ਪ੍ਰਸ਼ਨਾਂ ਦੀ ਚਰਚਾ ਕਰ ਚੁਕਿਆ ਹਾਂ ਕੋਈ ਭੀ ਮੇਰੀ ਸੰਤੁਸ਼ਟੀ ਨਹੀਂ ਕਰ ਸਕਿਆ ਜੈਨ ਗ੍ਰੰਥਾਂ ਦੇ ਜਾਣਕਾਰ ਜਾਨਦੇ ਹਨ ਕਿ ਨਿਰਗ੍ਰੰਥ ਗਿਆਤਾ ਪੁੱਤਰ ਭਗਵਾਨ ਮਹਾਂਵੀਰ ਦਾ ਇਕ ਉਪਨਾਮ ਹੈ ਨਿਰਗ੍ਰੰਥ ਜੈਨ ਧਰਮ ਦਾ ਪੁਰਾਤਨ ਨਾਉਂ ਹੈ ।
ਗਿਆਤਾ ਪੁਤਰ—ਭਗਵਾਨ ਮਹਾਂਵੀਰ ਦਾ ਗੋਤ ਹੈ ਇਸ ਗਿਆਤਾ ਪੁਤਰ ਤੋਂ ਅਰਥ ਜੈਨ ਸਾਧੂ ਹੀ ਹੋ ਸਕਦਾ। ਇਸ ਤੋਂ ਕੋਟ ਜੈਨ ਪ੍ਰਚਾਰ ਦਾ ਕਾਫ਼ੀ ਬੜਾ ਕੇਂਦਰ ਸੀ । ਕਿਉਂਕਿ ਉਸ ਸਮੇਂ ਦਾ ਨਿਰਵਾਨ ਹੋ ਚੁਕਿਆ ਸੀ ।
ਗ੍ਰੰਥ ਵਿਚ ਨਿਰਗ੍ਰੰਥ ਸਿੱਧ ਹੈ ਕਿ ਸਿਆਲ
ਭਗਵਾਨ ਮਹਾਵੀਰ
ਸਿਆਲਕੋਟ ਵਿਖੇ ਹੀ ਅਸ਼ੋਕ ਰਾਜੇ ਦੇ ਪੁੱਤਰ ਕੁਣਾਲ ਨੂੰ ਅੰਨ੍ਹਾ ਕੀਤਾ ਗਿਆ ਸੀ। ਇਸਦਾ ਸਪੁੱਤਰ ਰਾਜਾ ਸੰਮਪਰਤਿ ਸੀ । ਜਿਸਨੇ ਜੈਨ ਧਰਮ ਨੂੰ ਂ ਭਾਰਤ ਦਾ ਰਾਜਧਰਮ ਘੋਸ਼ਿਤ ਕੀਤਾ। ਉਸਨੇ ਜੈਨ ਧਰਮ ਦੀ ਉਹ ਹੀ ਸੇਵਾ ਕੀਤੀ, ਜੋ ਕਿ ਅਸ਼ੋਕ ਨੇ ਬੁਧ ਧਰਮ ਦੀ ਕੀਤੀ ਸੀ।
ਰਾਜਤਰੰਗਨੀ ਤੇ ਜੈਨ ਧਰਮ
ਕਸ਼ਮੀਰ ਤੇ ਜੈਨ ਧਰਮ
ਕਸ਼ਮੀਰ ਦਾ ਪ੍ਰਸਿਧ ਇਤਿਹਾਸਕਾਰ ਕਹੁਣ ਨੇ ਅਪਣੀ ਰਾਜਤਰੰਗਣੀ ਨਾਉਂ ਦੀ ਪੁਸਤਕ ਵਿਚ ਕਸ਼ਮੀਰ ਦੇ ਅਨੇਕਾਂ ਰਾਜੇਆਂ ਦਾ ਵਰਨਣ ਕੀਤਾ ਹੈ ਜਿਨ੍ਹਾਂ ਕਸ਼ਮੀਰ ਵਿੱਚ ਹੀ ਨਹੀਂ ਸਗੋਂ ਮੱਧ ਏਸ਼ੀਆ, ਅਫਗਾਨਿਸਤਾਨ, ਪੰਜਾਬ ਤਕ ਜੈਨ ਧਰਮ ਦਾ ਪ੍ਰਚਾਰ
( 14 )