________________
| ਪੁਰਾਣਾਂ ਅਨੁਸਾਰ ਭਗਵਾਨ ਰਿਸ਼ਵਦੇਵ ਦੇ ਪੁਤਰ ਭਰਤ ਦੇ ਨਾਂ ਤੇ ਇਸ ਦੇਸ਼ ਦਾ ਨਾਂ ਭਾਰਤ ਵਰਸ਼ ਪਿਆ। ਉਨ੍ਹਾਂ ਦੇ 300 , ਪੁਤਰ੍ਹਾਂ ਦੇ ਨਾਂ ਨਾਲ 100 ਦੇਸ਼ਾਂ ਦੀ ਉੱਤਪਤੀ ਹੋਈ । ਇਨ੍ਹਾਂ ਵਿਚ ਕੁਰ, ਪਰੂ ਆਦਿ ਪ੍ਰਸਿੱਧ ਸਨ । ਕੁਰੂ ਦੇਸ਼ ਦੀ ਰਾਜਧ ਨੀ ਕੁਰਖੇਤਰ ਸੀ । ਰਿਸ਼ਵ ਦੇਵ ਦੇ ਪੁਤਰ ਹਮੀ ਤੋਂ ਬ੍ਰਹਮੀ ਲਿਪੀ ਬਣੀ ! ਖੱਦ ਭਗਵਾਨ ਰਿਸ਼ਵਦੇਵ ਪੁਰਾਤਨ ਪੰਜਾਬ, ਕਸ਼ਮੀਰ ਹੁੰਦੇ ਹੋਏ ਬਲੱਖ ਬੁਖਾਰਾ ਤਕ ਪਹੁੰਚੇ । ਭਰਾਵਾਨ ਰਿਸ਼ਵਦੇਵ ਤੋਂ ਛੁਟ ਹੋਰ ਤੀਰਥੰਕਰਾਂ ਦ ਸਾਧੂ ਸਾਧਵੀਆਂ ਧਰਮ ਪ੍ਰਚਾਰ ਹਿੱਤ ਇਸ ਖੇਤਰਾਂ ਵਿਚ ਘੁੰਮਦੇ ਰਹੇ । ਇਨ੍ਹਾਂ ਵਿਚ ਭਗਵਾਨ ਨੇਮੀ ਨਾਥ ਦੇ ਕਈ ਸਾਧੂ ਪ੍ਰਮੁੱਖ ਹਨ । ਭਗਵਾਨ ਰਿਸ਼ਵਦੇਵ ਨੂੰ ਤਪੱਸਿਆ ਪਿੱਛੋਂ ਪਹਿਲੀ ਭਖਿਆ ਵੀ ਹਸਤਨਾ ਪੁਰ ਤੋਂ ਮਿਲੀ ਸੀ ।
ਭਗਵਾਨ ਸ਼ਾਂਤੀ ਨਾਥ
ਆਪ ਦਾ ਗਰਭ, ਜਨਮ, ਦੀਖਿਆ ਅਤੇ ਕੇਵਲ ਗਿਆਨ ਕੁਰੂ ਦੇਸ਼ ਦੀ ਰਾਜਧਾਨੀ ਹਸਤਨਾਪੁਰ ਵਿਖੇ ਹੋਇਆ। ਉਸ ਸਮੇਂ ਕੁਰੂ ਦੇਸ਼ ਦਾ ਖੇਤਰ ਵਰਤਮਾਨ ਜ਼ਿਲਾ ਅੰਬਾਲਾ ਤੋਂ ਲੈਕੇ ਜਿਲਾ ਮਰਠ ਤਕ ਫੈਲਿਆ ਹੋਇਆ ਸੀ । ਆਪ ਦੇ ਪਿਤਾ ਰਾਜਾ ਅਸ਼ਵ ਸੰਨ ਅਤੇ ਰਾਣੀ ਵਾਮਾ ਦੇਵੀ ਸਨ । ਆਪ ਦਾ ਮੁਕਤੀ ਸਥਾਨ ਸਮੇਤ ਸ਼ਿਖਰ {ਪਾਰਸ਼ ਨਾਥ] ਬਿਹਾਰ ਹੈ । ਆਪ ਭਰਤ ਰਾਜੇ ਦੀ ਤਰਾਂ ਚੱਕਰਵਰਤੀ ਸਨ। ਜਿਨ੍ਹਾਂ ਸੰਸਾਰ ਦੇ ਕਈ ਦੇਸ਼ਾਂ ਨੂੰ ਜਿੱਤਿਆ । ਫ ਰ ਸਾਧੂ ਬਣ ਕੇ ਤੀਰਥੰਕਰ ਪਦਵੀ ਹਾਸਲ ਕੀਤੀ । ਆਪ ਦੇ ਕੇਂਦਰ ਚਾਰ ਉੱਤਰੀ ਭਾਰਤ, ਗੰਧਾਰ ਆਦਿ ਦੇਸ਼ ਹੀ ਸਨ । ਭਗਵਾਨ ਕੁ ਥੂ ਨਾਥ
ਆਪ ਜੀ ਦੇ ਮਾਤਾ ਦਾ ਨਾਂ ਸ੍ਰੀ ਦੇਵੀ ਸੀ, ਪਿਤਾ ਰਾਜਾ ਸਰ ਸਨ । ਤੀਰਥੰਕਰ ਪ੍ਰਪਰਾ ਅਨੁਸਾਰ ਆਪ ਦੇ ਜਨਮ ਤੋਂ ਪਹਿਲਾਂ ਆਪ ਦੀ ਮਾਤਾ ਨੇ ਵੀ 14 ਜਾਂ 16. ਸ਼ੁਭ ਸੁਪਨੇ ਦੇਖੋ । ਆਪ ਦਾ ਜਨਮ ਵੀ ਹਸਤਨਾਪੁਰ ਅਤੇ ਨਿਰਵਾਨ ਸਮੇਤ ਸ਼ਿਖਰ ਵਿਖੇ ਹੋਇਆ। ਆਪ ਦੇ ਕੇਦਰ ਭਾਰਤ ਵਰਸ਼ ਵਿਚ ਜੈਨ ਧਰਮ ਦਾ ਪ੍ਰਚਾਰ ਕੀਤਾ । ... ਭਗਵਾਨ ਅਰ ਨਾਥ
ਆਪ ਦੀ ਮਾਤਾ ਰਾਣੀ ਦੇਵੀ ਅਤੇ ਪਿਤਾ ਰਾਜਾ ਦਰਸ਼ਨ ਸਨ । ਆਪ ਦਾ ਜਨਮ ਸਥਾਨ ਵੀ ਹਸਤਨਾਪੁਰ ਸੀ । ਆਪ ਨੇ ਭਰੀ ਜਵਾਨੀ ਵਿਚ ਸੰਸਾਰਿਕ ਸੁੱਖਾਂ ਨੂੰ ਠੋਕਰ ਮਾਰ ਕੇ, ਸੰਸਾਰ ਦੇ ਕਲਿਆਣ ਲਈ ਤਪੱਸਿਆ ਸ਼ੁਰੂ ਕੀਤੀ । ਕੇਵਲ ਬਿਮ] ਗਿਆਨ ਪਿਛੋਂ ਆਪ ਨੇ ਲੱਖਾਂ ਲੋਕਾਂ ਨੂੰ ਮੁਕਤੀ ਦਾ ਰਾਹ ਦਿਖਾਇਆ ।