________________
ਨਿਰਵਾਨ ਸ਼ਤਾਬਦੀ ਕਮੇਟੀ ਦੇ
ਕੁਝ ਅਭੁਲ ਸਹਿਯੋਗੀ
(1) ਸ਼੍ਰੀ ਭੋਜ ਰਾਜ ਜੈਨ ਬਠਿੰਡਾ । (2) ਸ਼੍ਰੀ ਦੇਵੀ ਦਿਆਲ ਜੈਨ ਮਾਲੇਰ ਕੋਟਲਾ (3) ਸ਼੍ਰੀ ਗਿਆਨ ਚੰਦ ਜੈਨ ਮਾਲੇਰ ਕੋਟਲਾ।
(4) ਸ਼੍ਰੀ ਓਮ ਪ੍ਰਕਾਸ਼ ਜੈਨ ਮਾਲੇਰ ਕੋਟਲਾ । (5) ਡਾ. ਜੈ ਸੁਖ ਲਾਲ ਹੱਥੀ ਭੂਤਪੂਰਵ ਗਵਰਨਰ ਪੰਜਾਬ (6) ਪ੍ਰੋ. ਮੁਨੀ ਲਾਲ ਜੈਨ ਅੰਬਾਲਾ ।
(7) ਡਾ. ਐਲ. ਐਮ. ਜੋਸ਼ੀ ਰੀਡਰ ਪੰਜਾਬੀ ਯੂਨੀਵਰਸਟੀ ਪਟਿਆਲਾ ! ਸਪੁੱਤਰ ਡਾ. ਬਨਾਰਸੀ ਦਾਸ ਜੈਨ
(8) ਸ਼੍ਰੀ ਮੂਲ ਚੰਦ ਜੈਨ
ਇਨ੍ਹਾਂ ਸਾਥੀਆਂ ਦੇ ਅਸੀਂ ਜੀਵਨ ਭਰ ਉਪਕਾਰੀ ਹਾਂ ਜਿਨ੍ਹਾਂ ਸਾਡੇ ਕੰਮ ਵਿਚ ਤਨ ਮਨ ਅਤੇ ਧਨ ਨਾਲ ਸਾਥ ਦਿਤਾ। ਵਰਤਮਾਨ ਰਾਸ਼ਟਰਪਤਿ ਗਿਆਨੀ ਜ਼ੈਲ ਸਿੰਘ ਜੀ ਅਤੇ ਪ੍ਰੋ. ਸੰਤ ਕੁਮਾਰ ਜੈਨ ਫਰੀਦਕੋਟ ਸੈਕਟਰੀ ਦੇ ਸਹਿਯੋਗ ਲਈ ਅਸੀਂ ਬੇਹਦ
ਧੰਨਵਾਦੀ ਹਾਂ ।
(216)