________________
ਪੰਜਾਬ ਵਿਚ ਰਚਿਤ ਕੁਝ ਸਿਧ ਜੈਨ ਗੁਬ,
ਮਰੋਣ
ਪੁਰਾਤਨ ਪੰਜਾਬ ਦੇ ਹਰ ਛੋਟੇ ਵੱਡੇ ਮਹਿਰ ਵਿਚ ਪੁਰਾਤਨ ਹੱਥ ਲਿਖਿਤ ਭੰਡਾਰ ਮਿਲਦੇ ਹਨ । ਜਿਨ੍ਹਾਂ ਵਿਚ ਜੈਨ ਸ਼ਾਸਤਰਾਂ ਤੋਂ ਛੁੱਟ, ਸੁਝੰਤਰ ਜੈਨ ਸਾਹਿਤ ਹਰ ਵਿਸ਼ੇ ਤੇ , ਸੰਸਕ੍ਰਿਤ, ਪ੍ਰਾਕ੍ਰਿਤ, ਰਾਜਸਥਾਨ, ਗੁਜਰਾਤੀ, ਅਪਭਰੰਸ਼, ਹਿੰਦੀ ਸਾਹਿਤ ਪ੍ਰਾਪਤ ਹੈ । ਕੁਝ ਪੁਰਾਤਨ ਭੰਡਾਰਾਂ ਦਾ ਸੰਗ੍ਰਹਿ ਪੰਜਾਬ ਯੂਨੀਵਰਸਟੀ ਲਾਹੌਰ · ਵਿਖੇ ਡਾ: ਬਨਾਰਸੀ , ' ਦਾਸ ਜੈਨ ਨੇ ਡਾ: ਬਲਰ ਦੀ ਅਗਵਾਈ ਹੇਠ ਕੀਤਾ ਸੀ । ਪੰਜਾਬ ਦੇ ਕੁਝ ਸਥਾਨਕ- '. ਵਾਸੀ ਭੰਡਾਰ ਅਜੇ ਵੀ ਜੈਨ ਮੁਨੀਆਂ ਅਤੇ ਸਥਾਨਕ ਬਿਰਾਦਰੀ ਦੀ ਦੇਖ ਰੇਖ ਵਿਚ ਕੰਮ ਕਰ ਰਹੇ ਹਨ । ਮੂਰਤੀ ਪੂਜਕ ਫ਼ਿਰਕੇ ਨੇ ਅਪਣੇ ਸਾਰੇ ਭੰਡਾਰ ਦਿਲੀ ਵਿਖੇ ਵੱਲਭ :: ਸਮਾਰਕ ਵਿਚ ਸੰਭਾਲ ਲਏ ਹਨ। ਅਸੀਂ ਇਹ : ਸੂਚੀ ਵੱਲਭ ਸਮਾਰਕ ਅਤੇ ਨਿੱਜੀ : ਅਧਾਰ ਤੇ ਦੇ ਰਹੇ ਹਾਂ ।.. ਲੜੀ ਨੰ: ਗਾਂ ਥ ਦਾ ਨਾਂ ਕਵਿ ਜਾਂ ਲੇਖਕ ਵ. ਸੰ. ਸਥਾਨ 1. ਕਲਪ ਤਰ ਸਤਵਨ ਕਲਿਆਣ ਲਾਭ 1 701 2. ਆਗਮ ਸਾਰੇ ਦੇਵ ਚੰਦਰ ਉਪਾ. 1776 ਮਰੋਟ 3. ਨਵਤਵ ਪ੍ਰਕਰਣ : ਲਖਮੀ ਵੱਲਭ ਉਪਾ. 1747 ਹਿਸਾਰ
ਭਾਸ਼ਾ ਬੰਧ
ਸਮਿਅਕਤਵ ਸਪਤਤੀ ਟੀਕਾ ਸੰਘ ਤਿਲਕ ਰੀ1422 ਸਿਰਸਾ 5. ਉਪਦੇਸ ਸਪਤਤਿਕਾ ਦੀਕਾ ਖੇਮ ਰਾਜ ' .. 1547 6. ਜੈਨ ਪ੍ਰਬੋਧ ਪ੍ਰਕਰਣ ਭਾਸ਼ਾ ਵਿਦਿਆ ਕੀਰਤੀ 1505 fਹਿਸਾਰ .. 7. ਰੂਪਕ ਮਾਲਾ ਟੀਕਾ : ਚਾਰਿਤਰ ਸਿੰਘ , 1646 ਅੰਬਾਲਾ 8. ਅਚਾਰ ਦਿਨਕਰ ... ਵਰਧਨ ਰੀ 1468 ਨਾਦੌਨ 9. ਪ੍ਰਸ਼ਨੋਤਰ
ਜੈ ਸੰਮ ਉਪਾਧਿਆਇ · 468 ਲਾਹੌਰ 10. ਵਿਗਪਿਤ ਤਰਿਵੇਣੀ ਜੈ ਸਾਗਰ
1484' ਮਲਿਕਾਵਾਹਨ 1. ਕਥਾ ਕੋਸ਼
ਸਮੇ ਦਰ
1667 ਮਰੋਟ 12. ਵਿਵਿਧ ਤੀਰਥ ਕਲਪ ਜਿਨ ਪ੍ਰਭ ਸੂਰੀ 1389 ਦਿਲੀ 13. ਕਾਤਤਵਭਰਮ ਵਰਤੀ ਜਿਨ ਪ੍ਰਭ ਸੂਰੀ 1355 ਦਿਲੀ 14. ਕਵਿ ਵਿਨੋਦ
ਮਾਨ
1745
ਹਿਸਾਰ
ਲਾਹੌਰ
( 217)