________________
1970 ਦੇ ਕਰੀਬ ਆਪ ਪੰਜਾਬੀ ਯੂਨੀਵਰਸਟੀ ਗੁਰੂ ਗੋਬਿੰਦ ਸਿੰਘ ਭਵਨ ਦੇ ਰੀਡਰ ਵਜੋਂ ਨਿਉਕਤ ਹੋਏ । ਆਪ ਨੂੰ ਮਣ ਸੰਸਕ੍ਰਿਤੀ, ਪੁਰਾਤੱਤਵ ਵਿਚ ਡੂੰਘੀ ਦਿਲਚਸਪੀ ਸੀ । ਆਪਨੇ ਜੈਨ ਚੇਅਰ ਦੀ ਸਥਾਪਨਾ ਵਿਚ ਤਨ, ਮਨ ਤੋਂ ਹਿਯੋਗ ਦਿਤਾ ! ਆ, ਧਰਮ ਸਿਖਿਆ ਵਿਭਾਗ ਦੇ ਮੁਖੀ ਬਣੇ । ਆਪ ਬੱਧ ਵਿਦਵਾਨ ਵਜੋਂ ਦੁਨੀਆ ਦੇ ਕਈ ਦੇਸ਼ਾਂ ਦਾ ਦੌਰਾ ਕੀਤਾ | 25ਵੀਂ ਮਹਾਵੀਰ ਨਿਰਵਾਨ ਸ਼ਤਾਬਦੀ ਦੇ ਆਪ ਸਰਕਾਰੀ ਮੈਂਬਰ ਸਨ ।
1984 ਨੂੰ ਆਪ ਦਾ ਸਵਰਗਵਾਸ ਦਿਲੀ ਵਿਖੇ ਹੋਇਆ । ਲੇਖਕਾਂ ਨੂੰ ਸ੍ਰੀ ਉੱਤਰਾਧਿਐਨ ਸੂਤਰ ਦੇ ਪੰਜਾਬੀ ਅਨੁਵਾਦ ਦੀ ਪ੍ਰੇਰਣਾ ਆਪ ਵਲੋਂ ਮਿਲੀ । ਆਪ ਨੇ ਸ੍ਰੀ ਸ਼ਿਵ ਮੁਨੀ ਨੂੰ ਜੈਨ ਧਰਮ ਤੇ ਪੀ.ਐਚ. ਡੀ. ਕਰਵਾਈ । ਆਪ ਦੇ ਕਈ ਲੇਖ ਜੈਨ ਕਲਾ ਤੇ ਇਤਹਾਸ ਸੰਬੰਧੀ ਛਪੇ ਹਨ !
ਡਾ: ਸ਼ੀ ਸ਼ਿਵ ਮੁਨੀ ਜੀ ਮਹਾਰਾਜ ਆਪ ਦਾ ਜਨਮ ਮਲੋਟ ਵਿਖੇ ਹੋਇਆ। ਆਪ ਨੇ ਅੰਗਰੇਜ਼ੀ ਅਤੇ ਫ਼ਿਲਾਸਫ਼ੀ ਵਿਚ ਐਮ. ਏ. ਪਾਸ ਕੀਤੀ । ਆਪ ਨੇ ਸੰਸਾਰ ਦੇ ਕਈ ਦੇਸ਼ਾਂ ਦਾ ਦੌਰਾ ਕੀਤਾ । ਸੰਸਾਰ ਦੇ ਸੁਖ ਆਪ ਨੂੰ ਧਰਮ ਦੇ ਰਾਹ ਤੋਂ ਨਾ ਰੋਕ ਸਕੇ । 29 ਸਾਲ ਦੀ ਉਮਰ ਵਿਚ ਆਪ ਨੇ ਅਪਣੀ ਭੈਣ ਨਾਲ ਲੱਖਾਂ ਦੀ ਜਾਇਦਾਦ ਛੱਡ ਕੇ ਜੈਨ ਸਾਧੂ ਦੀਖਿਆ ਗ੍ਰਹਿਣ ਕੀਤੀ । ਆਪ ਦੇ ਗੁਰੂ ਸ਼੍ਰੀ ਗਿਆਨ ਮੁਨੀ ਜੀ ਹਨ । ਆਪ ਨੇ ਅਪਣੇ ਗੁਰੂ ਤੋਂ ਸ਼ਾਸਤਰਾਂ ਦਾ ਅਧਿਐਨ ਕੀਤਾ ।
ਲੇਖਕਾਂ ਨੂੰ ਆਪ ਤੋਂ ਬਹੁਤ ਕੁਝ ਸਿਖਣ ਦਾ ਸੁਭਾਗ ਪ੍ਰਾਪਤ ਹੋਇਆ। ਆਪ ਨੇ ਡਾਕਟਰ ਐਲ. ਐਮ. ਜੋਸ਼ੀ ਕੱਲ ਮੁਕਤੀ ਸਿਧਾਂਤ ਤੇ ਪੀ.-ਐਚ. ਡੀ. ਕੀਤੀ । ਆਪ ਪਹਿਲੇ ਪੀ-ਐਚ. ਡੀ. ਸੰਤ ਹਨ ।
ਅਜ ਕਲ ਆਪ ਮਣ ਸੰਘ ਦੇ 5 ਪ੍ਰਮੁੱਖ ਸਾਧੂਆਂ ਵਿਚੋਂ ਇਕ ਹਨ । ਆਪ ਗਿਆਨ, ਧਿਆਨ ਅਤੇ ਸਾਦਗੀ ਦੇ ਪੁੰਜ ਹਨ ! .
| ਡਾ: ਸ੍ਰੀ ਵੀ. ਭੱਟ ਆਪ ਦਾ ਜਨਮ ਗੁਜਰਾਤ ਰਾਜ ਵਿਖੇ ਹੋਇਆ। ਆਪ ਸੰਸਾਰ ਦੀਆਂ ਕਈ ਭਾਸ਼ਾਵਾਂ ਦੇ ਜਾਨਵਰ ਹਨ । ਆਪ ਨੇ ਪੀ.-ਐਚ. ਡੀ. ਪੱਛਮ ਜਰਮਨੀ ਵਿਦਵਾਨ ਡਾਕਟਰ ਕਲਾਸ਼ ਬਰੂਣ ਤੋਂ ਕੀਤੀ । ਆਪ ਪੁਰਾਤਨ ਭਾਸ਼ਾਵਾਂ ਦੇ ਕਾਫ਼ੀ ਮਾਹਰ ਹਨ । ਆਪ ਨੇ ਜਰਮਨ, ਅੰਗਰੇਜ਼ੀ, ਹਿੰਦੀ, ਗੁਜਰਾਤੀ, ਸੰਸਕ੍ਰਿਤ ਅਤੇ ਪ੍ਰਾਕ੍ਰਿਤ ਵਿਚ ਅਨੇਕਾਂ
( 205 )