________________
ਭੁਲ ਸੁਧਾਰ ਖਿਮਾ ਯਾਚਨਾ
(ਓ) ਜਿਵੇਂ ਭਗਵਾਨ ਰਿਸ਼ਵਦੇਵ ਦੇ ਵਰਨਣ ਪੰਨਾ 3 ਸਮੇਂ ਕੁਰੂ ਦੇਸ਼ ਦੀ ਰਾਜਧਾਨੀ ਹਸਤਨਾਪੁਰ ਦੀ ਥਾਂ ਕੁਰੂਖੇਤਰ ਲਿਖੀ ਗਈ ਹੈ ।
ਅ) ਭਗਵਾਨ ਸ਼ਾਂਤੀ ਨਾਥ ਜੀ ਦੀ ਮਾਤਾ ਦਾ ਵਿਪੁਰਾ ਰਾਜਾ ਵਿਸ਼ਵਸੈਨ ਦੀ ਥਾਂ ਇਸੇ ਪੰਨੇ ਤੇ
(ੲ) ਭਗਵਾਨ ਪਾਰਸ਼ ਨਾਥ ਦੇ ਮਾਤਾ ਪਿਤਾ ਦਾ ਨਾਂ ਗਲਤੀ ਨਾਲ ਛਪ ਗਿਆ ਸੀ । ਭਗਵਾਨ ਪਾਰਸ਼ਨਾਥ ਦੇ ਮਾਤਾ ਵਾਮਾ ਦੇਵੀ ਅਤੇ ਪਿਤਾ ਅਸ਼ਵਸੈਨ ਸਨ ।
(ਸ) 11 ਗਣਧਰਾਂ ਦੇ ਨਾਂ ਦੀ ਥਾਂ 10 ਨਾਂ ਗ਼ਲਤੀ ਨਾਲ ਛਪ ਗਏ ਹਨ ।
(ਹ) ਸ਼੍ਰੀ ਚੰਦਨ ਮੁਨੀ ਜੀ ਦੇ ਗੁਰੂ ਸ਼੍ਰੀ ਪੰਨਾ ਲਾਲ ਜੀ ਮਹਾਰਾਜ ਦਾ ਨਾਂ ਛਪਨਾ ਰਹਿ ਗਿਆ ਹੈ । ਇਸੇ ਪ੍ਰਕਾਰ ਅਚਾਰੀਆ ਰਤੀ ਰਾਮ ਜੀ ਮਹਾਰਾਜ ਦਾ ਨਾਂ ਗ਼ਲਤੀ ਨਾਲ ਸ੍ਰੀ ਰਾਮ ਲਾਲ ਛਪ ਗਿਆ ਹੈ । ਪਾਠਕ ਇਹ ਗ਼ਲਤੀਆਂ ਸੁਧਾਰ ਕੇ ਪੜ੍ਹਨ।
ਇਨ੍ਹਾਂ ਗ਼ਲਤੀਆਂ ਲਈ ਅਸੀਂ ਅਪਣੇ ਵਲੋਂ ਅਤੇ ਸ ਵਲੋਂ ਖਿਮਾ ਦੇ ਯਾਚਕ ਹਾਂ । ਭਵਿਖ ਵਿਚ ਇਨ੍ਹਾਂ ਗ਼ਲਤੀਆਂ ਦਾ ਸੁਧਾਰ ਕੀਤਾ ਜਾਵੇਗਾ।
ਇਸ ਪੁਸਤਕ ਵਿਚ ਜੈਨ ਏਕਤਾ ਦਾ ਧਿਆਨ ਰਖਿਆ ਗਿਆ ਹੈ । ਹਰ ਗੱਲ ਉਸ ਫ਼ਿਰਕੇ ਦੀ ਮਾਨਤਾ ਅਨੁਸਾਰ ਲਿਖੀ ਗਈ ਹੈ। ਫੇਰ ਵੀ ਜੇ ਗੱਲ ਨਾਲ ਕੋਈ ਫ਼ਿਰਕਾ ਸਹਿਮਤ ਨਾ ਹੋਵੇ ਤਾਂ ਉਨ੍ਹਾਂ ਦੇ ਸੁਝਾਵਾਂ ਦਾ ਅਸੀਂ ਆਦਰ ਕਰਾਂਗੇ ।
ਜਿਨ ਸ਼ਾਸਨ ਪ੍ਰਭਾਵਿਕਾ ਸਾਧਵੀ ਰਤਨ ਸ਼੍ਰੀ ਸਵਰਨ ਕਾਂਤਾ ਜੀ ਮਹਾਰਾਜ ਦੇ ਕਰਕਮਲਾਂ ਵਿਚ ਪੁਸਤਕ ਸਮਰਪਿਤ ਕਰਦੇ ਹੋਏ ਖੁਸ਼ੀ ਮਹਿਸੂਸ ਕਰਦੇ ਹਾਂ ਅਤੇ ਅੱਗੋਂ ਲਈ ਇਹ ਆਸ਼ੀਰਵਾਦ ਚਾਹੁੰਦੇ ਹਾਂ ਕਿ ਦੇਵ, ਗੁਰੂ, ਧਰਮ ਅਤੇ ਜੈਨ ਏਕਤਾ ਲਈ ਅਸੀਂ ਕੁਝ ਕਰ ਸਕੀਏ । ਜੈਨ ਏਕਤਾ ਹੀ ਮਨੁੱਖੀ ਏਕਤਾ ਹੈ ।
ਮਹਾਵੀਰ ਭਵਨ ਮਾਲੇਰ ਕੋਟਲਾ
ਸ਼ੁਭ ਚਿੰਤਕ
ਰਵਿੰਦਰ ਕੁਆਰਔਨ ਖ਼ਤਮ ਦਾਸ ਐਨ
( XVI)