________________
ਜੀ ਮਹਾਰਾਜ ਅਤੇ ਜਿਨ ਸ਼ਾਸਨ ਪ੍ਰਭਾਵਿ ਸ਼ੀ ਸਵਰਨ ਕਾਂਤਾ ਜੀ ਮਹਾਰਾਜ ॥
1. ਪਚੀਸਵੀਂ ਮਹਾਵੀਰ ਨਿਰਵਾਨ ਸ਼ਤਾਬਦੀ ਸੰਯੋਜਿਕ ਸਮਿਤੀ ਪੰਜਾਬ ਸੰਸਥਾਪਕ ।
2. ਜੈਨੋਲਿਜਕਲ ਰਿਸਰਚ ਕੌਸਲ (ਡਾਈਰੇਕਟਰ) ਸੰਸਥਾਪਕ ॥ 3. ਮਹਾਵੀਰ ਇੰਟਰ ਨੇਸ਼ਨਲ (ਸੰਯੋਜਕ) ਮਾਲੇਰ ਕੋਟਲਾ ।
4. ਅਚਾਰੀਆ ਸ਼੍ਰੀ ਆਤਮਾ ਰਾਮ ਜੈਨ ਭਾਸ਼ਨ ਮਾਲਾ (ਮੈਂਬਰ) ਪੰਜਾਬ ਯੂਨੀਵਰਸਿਟੀ ਪਟਿਆਲਾ।
5. ਅੰਤਰਰਾਸ਼ਟਰੀ ਪ੍ਰਵਰਤਨੀ ਪਾਰਵਤੀ ਜੰਨ ਐਵਾਰਡ ।
ਇਨ੍ਹਾਂ ਸੰਸਥਾਵਾਂ ਤੋਂ ਛੁਟ, ਇਹ ਅਜਿਹੀਆਂ ਸਾਹਿਤਕ ਅਤੇ ਸਮਾਜਿਕ ਸੰਸਥਾਵਾਂ ਨੂੰ ਕਿਸੇ ਨਾ ਕਿਸੇ ਰੂਪ ਵਿਚ ਸਹਿਯੋਗ ਦੇ ਰਹੇ ਹਨ ।
y, 25ਵੀਂ ਮਹਾਵੀਰ ਨਿਰਵਾਨ ਸ਼ਤਾਬਦੀ ਕਮੇਟੀ ਪੰਜਾਬ (ਮੈਂਬਰ) ।
2. ਸ਼ੀ ਮਹਾਵੀਰ ਜੈਨ ਸੰਘ ਪੰਜਾਬ (ਪੁਰਸ਼ੋਤਮ ਦਾਸ ਉਪ ਪ੍ਰਧਾਨ, ਰਵਿੰਦਰ ਕੁਮਾਰ ਜੈਨ ਮੰਤਰੀ) ।
3. ਵਿਸ਼ਵ ਪਰਮ ਸਮੇਲਨ (ਮੈਂਬਰ) । 4. ਇੰਟਰ ਨੇਸ਼ਨਲ ਮਹਾਵੀਰ ਜੈਨ ਮਿਸ਼ਨ ਨਿਉਯਾਰਕ (U.S.A.) । 5. ਵਿਸ਼ਵ ਪੰਜਾਬੀ ਲੇਖਕ ਸਮੇਲਨ ।
ਇਹ ਪੁਸਤਕ
ਹੱਥਲੀ ਪੁਸਤਕ ਪੁਰਾਤਨ ਪੰਜਾਬ ਵਿਚ ਜੈਨ ਧਰਮ’ ਇਨ੍ਹਾਂ ਧਰਮ ਭਰਾਵਾਂ ਦੀ ਖ਼ਾਸ ਰਚਨਾ ਹੈ । ਇਤਿਹਾਸਿਕ ਅਤੇ ਖੋਜ ਦਾ ਕੰਮ ਬਹੁਤ ਔਖਾ ਹੈ ਕਿਉਂਕਿ ਇਸ ਲਈ ਠੋਸ ਪ੍ਰਮਾਣਾਂ ਦੀ ਜ਼ਰੂਰਤ ਹੁੰਦੀ ਹੈ । ਦੋਹਾਂ ਲੇਖਕਾਂ ਨੇ ਪੁਰਾਤਨ ਗ ਥਾਂ ਅਤੇ ਹੋਰ ਠੋਸ ਅਧਾਰਾਂ, ਮਾਨਤਾਵਾਂ, ਪੁਰਾਤੱਤਵ, ਪਟਾਵਲੀਆਂ, ਮੁਸਲਮਾਨ ਬਾਦਸ਼ਾਹਾਂ ਦੇ ਹੁਕਮ ਨਾਮੇ ਆਦਿ ਠੋਸ ਪ੍ਰਮਾਣਾ ਦੇ ਅਧਾਰ ਤੇ ਅਪਣੀ ਇਤਿਹਾਸਿਕ ਖੱਜ ਤੱਥਾਂ ਨਾਲ ਪੇਸ਼ ਕੀਤੀ ਹੈ । ਨਾਲ ਹੀ ਪੰਜਾਬ ਦੇ ਉਨ੍ਹਾਂ ਲੇਖਕਾਂ, ਕਵੀਆਂ ਦੇ ਨਾਂਵਾਂ ਦੀ ਜਾਣਕਾਰੀ ਦਿੱਤੀ ਹੈ ਜਿਨ੍ਹਾਂ ਪੁਰਾਤਨ ਪੰਜਾਬ ਦੀ ਧਰਤੀ ਤੇ ਜੈਨ ਧਰਮ ਦੇ ਸਿਧਾਂਤਾਂ ਦੇ ਫੁਲ ਖਿਲਾਰੇ ਹਨ । ਕੁਝ ਕ੍ਰਾਂਤੀਕਾਰੀ ਦੇਸ਼ ਭਗਤਾਂ ਦੀ ਜਾਣਕਾਰੀ ਵੀ ਦਿਤੀ ਗਈ ਹੈ ਜਿਨ੍ਹਾਂ ਸਵਤੰਤਰਤਾ ਸੰਗਰਾਮ ਵਿਚ ਹਿੱਸਾ ਪਾ ਕੇ ਦੇਸ਼ ਦੀ ਸੇਵਾ ਕੀਤੀ ।
| ਪੁਸਤਕ ਅਪਣੇ ਆਪ ਵਿਚ ਸੰਪੂਰਨ ਹੈ, ਇਹ ਤਾਂ ਮੈਂ ਨਹੀਂ ਆਖ ਸਕਦਾ ਪਰ ਇਹ ਗੱਲ ਦਾਅਵੇ ਨਾਲ ਆਖ ਸਕਦਾ ਹਾਂ ਕਿ ਦੋਵੇਂ ਲੇਖਕਾਂ ਦੀ ਪ੍ਰਤੀਭਾ ਨੇ ਇਤਹਾਸਕ
( XXI )