________________
7. ਸ਼੍ਰੀ ਕਪਵੰਡਸਿਆ ਸੂਤਰ (ਅਪ੍ਰਕਾਸ਼ਿਤ) । 8. ਸ਼੍ਰੀ ਪੁਫੀਆ ਸੂਤਰ (ਅਪ੍ਰਕਾਸ਼ਿਤ) । 9. ਸ਼੍ਰੀ ਪੁਛ ਚੁਲੀਆ ਸੂਤਰ (ਅਪ੍ਰਕਾਸ਼ਿਤ) ।
10. ਸ਼੍ਰੀ ਵਨਹੀ ਦਸ਼ਾਂਗ ਸੂਤਰ (ਅਪ੍ਰਕਾਸ਼ਿਤ) ।
11. ਭਗਵਾਨ ਮਹਾਵੀਰ ਦੇ ਪੰਜ ਸਿਧਾਂਤ (ਲੇਖਕ ਸ਼੍ਰੀ ਗਿਆਨ ਮੁਨੀ ਜੀ ਅਪ੍ਰਕਾਸ਼ਿਤ) 12. ਮਣ ਸੂਤਰ (ਵਿਨੋਭਾ ਭਾਵੇ)
13. ਪੁਰਾਤਨ ਪੰਜਾਬ ਵਿਚ ਜ਼ੈਨ ਧਰਮ (ਪ੍ਰਕਾਸ਼ਿਤ)
ਉਪਰੋਕਤ 13 ਗ੍ਰੰਥਾਂ ਦਾ ਸ਼੍ਰੀ ਰਵਿੰਦਰ ਕੁਮਾਰ ਪੁਰਸ਼ੋਤਮ ਦਾਸ ਦੀ ਕਲਮ ਨੇ ਸੰਪਾਦਨ ਕੀਤਾ ਹੈ। ਤਕ ਪਹੁੰਚਾਇਆ ਹੈ ।
ਜੈਨ ਪੰਜਾਬੀ ਅਨੁਵਾਦ ਅਤੇ ਸ਼੍ਰੀ ਇਨ੍ਹਾਂ ਨੂੰ ਛਪਵਾ ਕੇ ਆਮ ਲੋਕਾਂ
ਇਨ੍ਹਾਂ ਦੋਵੇਂ ਧਰਮ ਭਰਾਵਾਂ ਦੇ ਵਿਚਾਰ, ਭਾਵ, ਕਲਪਨਾ ਇਕੋ ਤਰ੍ਹਾਂ ਦੀ ਹੈ । ਇਸੇ ਕਾਰਨ ਇਨ੍ਹਾਂ ਦੋ ਦਿਲਾਂ ਦੀ ਇਕ ਸਾਹਿਤ ਦਾ ਨਿਰਮਾਣ ਕੀਤਾ ਹੈ ।
ਪੇਸ਼ ਕਰਨ ਦੀ ਸ਼ੈਲੀ ਕਲਮ ਨੇ ਹੇਠ ਲਿਖੇ
(1) ਮੰਥਲੀ ਪੁੱਤਰ ਗੋਸ਼ਾਲਕ (ਹਿੰਦੀ) । (2) ਭਗਵਾਨ ਮਹਾਵੀਰ ਦੇ ਸਮੇਂ ਦੇ ਦੋ ਮਹਾਪੁਰਸ਼ । (3) ਜੈਨ ਧਰਮ (4) ਭਾਰਤੀ ਸਾਹਿਤ ਵਿਚ ਭਗਵਾਨ ਮਹਾਵੀਰ । (5) ਭਗਵਾਨ ਮਹਾਵੀਰ ਦੇ ਚੋਣਵੇਂ ਉਪਦੇਸ਼ । (6) ਜੈਨ ਸਾਹਿਤ ਤੇ ਸੰਸਕ੍ਰਿਤੀ ਦੀ ਸੰਖੇਪ ਰੂਪ ਰੇਖਾ । (7) ਨਵਕਾਰ ਮੰਤਰ ਦੀ ਵਿਆਖਿਆ (8) ਭਗਵਾਨ ਮਹਾਵੀਰ ।
ਇਸ ਪ੍ਰਕਾਰ ਇਨ੍ਹਾਂ ਧਰਮ ਭਰਾਵਾਂ ਨੇ ਅਨੁਵਾਦ ਅਤੇ ਨਿੱਜੀ ਲਿਖਤਾਂ ਰਾਹੀਂ ਪੰਜਾਬੀ ਭਾਸ਼ਾ ਨੂੰ 20 ਗ੍ਰੰਥ ਦੇ ਕੇ ਪੰਜਾਬੀ ਭਾਸ਼ਾ ਦੇ ਵਿਰਸੇ ਨੂੰ ਭਰਪੂਰ ਬਨਾਇਆ ਹੈ ਅਤੇ ਨਾਲ-ਨਾਲ ਜੈਨ ਸੰਸਕ੍ਰਿਤੀ ਦੇ ਅਹਿੰਸਾ, ਪ੍ਰੇਮ, ਸੱਚ, ਅਤੇ ਵਿਸ਼ਵ ਭਾਈ-ਚਾਰੇ ਦੇ ਸਿਧਾਂਤਾਂ ਨੂੰ ਆਮ ਲੋਕਾਂ ਤਕ ਪਹੁੰਚਾ ਕੇ ਜੈਨ ਸੰਸਕ੍ਰਿਤੀ ਦੀ ਮਹਾਨ ਸੇਵਾ ਕੀਤੀ ਹੈ। ਸਮਾਜਿਕ ਖੇਤਰ ਵਿਚ
ਇਨ੍ਹਾਂ ਧਰਮ ਪ੍ਰਾਣ ਨੌਜਵਾਨਾਂ ਦੀ ਕਲਮ ਜਿਥੇ ਸਾਹਿਤ ਖੇਤਰ ਵਿਚ ਜਨਤਾ ਦੀ ਸੇਵਾ ਕਰਕੇ ਉਨ੍ਹਾਂ ਵਿਚ ਗਿਆਨ ਅਤੇ ਸ਼ੁੱਧ ਸੰਸਕਾਰ ਦਾ ਪ੍ਰਚਾਰ ਕਰ ਰਹੀ ਹੈ । ਉਥੇ ਇਨ੍ਹਾਂ ਦੀਆਂ ਸਮਾਜਿਕ ਖੇਤਰ ਵਿਚ ਕੀਤੀਆਂ ਸੇਵਾਵਾਂ ਅਭਿਨੰਦਨ ਯੋਗ ਹਨ, ਅਤੇ ਸਮਾਜ ਦੀ ਤਰੱਕੀ ਵਿਚ ਮਹੱਤਵ ਪੂਰਣ ਹਿਸੇ ਵਜੋਂ ਯੁਗਾਂ-ਯੁਗਾਂ ਤਕ ਯਾਦ ਰਹਿਨਗੀਆਂ, ਇਨ੍ਹਾਂ ਦੀ ਸਮਾਜ ਸੇਵਾ ਦੀ ਲਗਨ ਅਨੇਕ ਸੰਸਥਾਵਾਂ ਨੂੰ ਜਾਨ ਦੇ ਰਹੀ ਹੈ, ਤਰੱਕੀ ਵਿਚ ਸਹਾਇਕ ਸਿੱਧ ਹੋ ਰਹੀ ਹੈ ਅਤੇ ਨਾਲ ਹੀ ਅਪਣੇ ਕੰਮਾਂ ਲਈ ਮਸ਼ਹੂਰ ਹੈ । ਇਨ੍ਹਾਂ ਸੰਸਥਾਵਾਂ ਦੀ ਪ੍ਰੇਰਣਾ, ਸ਼ਕਤੀ ਹਨ. ਉੱਤਰ ਭਾਰਤ ਪ੍ਰਵਰਤਕ ਭੰਡਾਰੀ ਸ਼੍ਰੀ ਪਦਮ ਚੰਦਰ
( XX )