________________
ਹੱਸਦੇ ਰਹਿਣ ਵਾਲੇ ਚੇਹਰੇ ਦਾ ਨਾਂ ਵਿਮਲ ਮੁਨੀ ਹੈ । ਪੰਜਾਬ ਅਤੇ ਜੰਮੂ ਕਸ਼ਮੀਰ ਦਾ ਸ਼ਾਇਦ ਹੀ ਕੋਈ ਰਾਜਨੀਤਿਕ ਨੇਤਾ ਹੋਵੇ ਜੋ ਆਪ ਦੇ ਦਰਬਾਰ ਵਿਚ ਨਾ ਆਇਆ ਹੋਵੇ । ਆਪ ਦੇ ਦਿਲ ਵਿਚ ਹਰ ਧਰਮ ਲਈ ਸਨਮਾਨ ਹੈ ਪਰ . ਜੈਨ ਧਰਮ ਦੀ ਆਲੂਚਨਾ ਦਾ ਉਤਰ ਦੇਣ ਵਿਚ ਆਪ ਮੁਖ ਮਹਾਤਮਾ ਹਨ ! ਚੰਡੀਗੜ੍ਹ ਦਾ ਜੈਨ ਸਥਾਨਕ ਆਪ ਦੀ ਪ੍ਰੇਰਣਾ ਦਾ ਫਲ ਹੈ । 25ਵੀਂ ਮਹਾਵੀਰ ਨਿਰਵਾਨ ਸ਼ਤਾਬਦੀ ਸਮੇਂ ਆਪ ਨੇ ਅਨੇਕਾਂ ਕੰਮ ਕੀਤੇ । ਜਗਰਾਵਾਂ ਦਾ ਸਨਮਤੀ ਗਵਰਨਮੈਂਟ ਸਾਇੰਸ ਕਾਲੇਜ ਆਪ ਦੀ ਮੇਹਨਤ ਦਾ ਸਿੱਟਾ ਹੈ । ਆਪ ਨੇ ਹੱਜ਼gi : ਜਲ ਲਿਖੇ ਹੀ ਨ੍ਹੀ, ਜਾਂ : ਵੀ ਹਨ । ਵਿਮਲ ਮੁਨੀ ਜੀ ਮਹਾਰਾਜ ਆਧੁਨਿਕ ਜੈਨ ਮੁਨੀ ਪਰੰਪਰਾ ਦੇ ਪ੍ਰਮੁੱਖ ਸਾਧੂ ਹਨ ।, ਆਪ ਅੱਜ ਕੱਲ ਉਪਾਧਿਆਇ ਅਮਰ ‘ਮੁਨੀ ਜੀ ਮਹਾਰਾਜ ਦੀ ਆਗਿਆ ਹੇਠ ਅਪਣੇ ਸਾਥੀ ਸ੍ਰੀ ਦਰਸ਼ਨ ਮੁਨੀ ਅਤੇ ਰਾਮ ਮੁਨੀ ਨਾਲ ਕੰਮ ਕਰ ਰਹੇ ਹਨ ।',
ਆਪ ਦੇ ਪ੍ਰਮੁਖ ਭਗਤਾਂ ਵਿਚ ਦੇਸ਼ਭਗਤ ਸ਼: ਗੰਡਾ ਸਿੰਘ ਦਾ ਨਾਂ ਖਾਸ ਹੈ ਜਿਨ੍ਹਾਂ ਅਪਣੀ ਹੀ ਨਹੀਂ, ਸਗੋਂ ਸਾਰੇ ਪਿੰਡ ਦੀ ਪੰਚ ਇਤੀ ਜ਼ਮੀਨ ਆਪ ਰਾਹੀਂ ਬਣਾਏ ਸਕੂਲ ਦੇ ਨਾਂ ਲਗਵਾ ਦਿੱਤੀ । ਆਪ ਦੇ ਪ੍ਰਮੁਖ ਭਗਤਾਂ ਵਿਚ ਬਖ਼ਸ਼ੀ ਗੁਲਾਮ ਮੁਹੱਮਦ, ਸ਼ੇਖ ਅਬਦੁਲਾ, ਸ੍ਰੀ ਜੀ. ਐਮ. ਸ਼ਾਹ, ਸਰਦਾਰ ਪ੍ਰਤਾਪ ਸਿੰਘ ਕੈਰੋਂ, ਲਛਮਨ ਸਿੰਘ ਗਿੱਲ, ਪ੍ਰਕਾਸ਼ ਸਿੰਘ ਬਾਦਲ ਦੇ ਨਾਂ ਪ੍ਰਸਿਧ ਹਨ ਜੋ ਕਈ ਵਾਰ ਆਪ ਦੇ ਚਰਨਾਂ ਵਿਚ ਪਹੁੰਚੇ ਹਨ । ਪਾਕਿਸਤਾਨ ਬਨਣ ਤੋਂ ਬਾਅਦ ਆਪ ਪਹਿਲੇ ਜੈਨ ਮਨੀ ਸਨ ਜੋ ਪੈਦਲ ਕਸ਼ਮੀਰ ਦੇ ਅਮਰਨਾਥ ਇਲਾਕੇ ਤਕ ਗਏ ਸਨ ।
ਅੱਜ ਕੱਲ ਆਪ ਸ਼ਾਵਕ, ਧਰਮ ਦਾ ਪ੍ਰਚਾਰ ਕਰ ਰਹੇ ਹਨ । ਆਪ ' ਹਰੀਜਨਾਂ ਵਿਚ ਰਹਿ ਕੇ ਉਨ੍ਹਾਂ ਦਾ ਜੀਵਨ-ਸੁਧਾਰ ਕਰ ਰਹੇ ਹਨ । ਅੱਜ ਅਨੇਕਾਂ ਨਵੇਂ ਲੋਕ ਆਪ ਦੀ ਪ੍ਰੇਰਣਾ ਨਾਲ ਜੈਨ ਬਣੇ ਹਨ। ਆਪ ਇਸ ਯੁਗ ਦੇ ਮਹਾਨ ਪ੍ਰਭਾਵਕ ਸੰਤ ਹਨ । ਲੇਖਕਾਂ ਨੇ ਬਚਪਨ ਤੋਂ ਹੀ ਆਪ · ਤੋਂ ਬਹੁਤ ਕੁਝ ਸਿੱਖਿਆ ਹੈ । ਅੱਜਕੱਲ ਆਪ ਦੀ
ਰਣਾ ਨਾਲ ਗੁਣ-ਸਥਾਨ ਹਿੰਦੀ ਪਤਿ ਛਪ ਰਹੀ ਹੈ । ਕੁੱਪ ਵਿਖੇ ਪਹਿਲੇ ਚੀਰਥੰਕਰ ਭਗਵਾਨ ਰਿਸ਼ਭਦੇਵ ਦੀ ਯਾਦ ਨੂੰ ਸਦੀਵੀ ਬਨਾਉਣ ਲਈ ਰਿਸ਼ਆਯਤਨ ਨਾਂ ਦੀ : ਵਿਸ਼ਾਲ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦਾ ਨਿਰਮਾਨ ਵਿਚਾਰ ਅਧੀਨ ਹੈ ।
ਡਾ: ਮਨੀ ਸ਼ੀ ਨਗਰਾਜ ਜੀ ਮਹਾਰਾਜ
ਆਪ ਅਚਾਰੀਆ ਤੁਲਸੀ ਦੇ ਸਹਿਯੋਗੀ ਸੰਤ ਹਨ । ਪੰਜਾਬ ਵਿਚ ਆਪ ਨੇ ਅਪਣੇ ਸ਼ਾਥੀ ਨੀ ਮਹਿੰਦਰ ਕੁਮਾਰ ਜੀ ਨਾਲ ਕਾਫ਼ੀ ਪ੍ਰਚਾਰ ਕੀਤਾ । ਆਪ ਨੇ ਅਣੂਵਰਤ ਅਤੇ ਹੋਰ ਵਿਸ਼ਿਆਂ ਤੇ 100 ਦੇ ਕਰੀਬ ਪੁਸਤਕਾਂ ਲਿਖੀਆਂ। ਆਗਮ ਅਤੇ , ਤਪਿਕ ਨਾਂ ਦੇ ਗ੍ਰੰਥਾਂ ਕਾਰਣ ਆਪ ਨੂੰ ਕਾਨਪੁਰ ਯੂਨੀਵਰਸਟੀ ਨੇ ਡੀ, ਲਿਟ ਦੀ ਡਿਗਰੀ ਦਿੱਤੀ।
:( 193 )