________________
ਆਤਮ ਨਿਧੀ ਸ਼੍ਰੀ ਤਰਲੋਕ ਮੁਨੀ ਜੀ ਮਹਾਰਾਜ
ਆਪ ਅਚਾਰੀਆ ਸ਼੍ਰੀ ਆਤਮਾ ਰਾਮ ਜੀ ਮਹਾਰਾਜ ਦੇ ਚੇਲੇ ਸ਼੍ਰੀ ਖ਼ਜ਼ਾਨ ਚੰਦ ਜੀ ਮਹਾਰਾਜ ਦੇ ਸ਼ਿਸ਼ ਹਨ । ਆਪ ਦਾ ਜਨਮ ਹਾੜ ਵਦ 3 ਸੰ: 1976 ਨੂੰ ਪਿੰਡ ਖਰੋਂਦੀ ਦੇ ਸ਼੍ਰੀ ਮੰਸ਼ੀ ਰਾਮ ਅਤੇ ਮਾਤਾ ਧਨਵੰਤੀ ਦੇ ਘਰ ਹੋਇਆ । ਆਪ ਨੇ ਐਫ਼. ਏ. ਤਕ ਸਿਖਿਆ ਹਾਸਲ ਕੀਤੀ । ਚੇਤ ਵਦੀ 3 ਸੰ: 1992 ਨੂੰ ਆਪ ਨੇ ਸੰਸਾਰਿਕ ਸੁਖਾਂ ਨੂੰ ਠੋਕਰ ਮਾਰ ਕੇ ਜੈਨ ਸਾਧੂ ਦੀਖਿਆ ਗ੍ਰਹਿਣ ਕੀਤੀ । ਆਪਨੇ ਅਚਾਰੀਆ ਸ਼੍ਰੀ ਆਤਮਾਰਾਮ ਜੀ ਮਹਾਰਾਜ ਤੋਂ ਜੈਨ ਗ੍ਰੰਥਾਂ ਦਾ ਸੂਖਮ ਅਧਿਐਨ ਕੀਤਾ।
ਵਿਸ਼ੇਸ਼ਨ ਹੈ । ਆਪ
ਆਪ ਮਹਾਨ ਕਰਮ ਯੋਗੀ ਹਨ । “ਆਤਮ ਨਿਧੀ ਆਪ ਦਾ ਆਰੀਆ ਸੰਸਕਰ ਨਾਂ ਦੇ ਸਪਤਾਹਿਕ ਜੈਨ ਪੱਤਰ ਦਾ 25 ਸਾਲਾਂ ਤੋਂ ਸੰਪਾਦਨ ਕਰ ਰਹੇ ਹਨ । ਆਪ ਨੇ ਜੈਨ ਸ਼ਾਸਤਰ ਉਤਰਾਧਿਐਨ ਤੇ ਸੂਖਮ ਕੰਮ ਕੀਤਾ। ਆਪ ਨੇ ਪੀ. ਏ. ਜੈਨ ਸ਼ੁੱਧ ਸੰਸਥਾਨ ਹੋਸ਼ਿਆਰਪੁਰ ਦੀ ਸਥਾਪਨਾ ਕਿਤਾਬਾਂ ਛਪਵਾ ਚੁਕਾ ਹੈ । ਆਪ ਸ਼੍ਰੀ 12 ਭਾਸ਼ਾਵਾਂ ਦੇ
ਕੀਤੀ ਜੋ ਹੁਣ ਤਕ 16 ਜਾਨਕਾਰ ਹਨ ।
ਹੀ ਤਰਸ ਹੈ। ਪੂਜ
"
ਗਰੀਬਾਂ, ਮਜਦੂਰਾਂ ਦੇ ਪ੍ਰਤਿ ਆਪ ਦੇ ਮਨ ਵਿਚ ਬਹੁਤ ਖ਼ਜ਼ਾਨ ਚੰਦ ਜੀ ਮਹਾਰਾਜ ਦੀ ਯਾਦ ਨੂੰ ਸਦੀਵੀ ਰਖਣ ਲਈ ਆਪ ਨੇ ਇਕ ਟਰਸਟ ਦੀ ਸਥਾਪਨਾ ਕੀਤੀ ਹੈ ਜੋ ਲੁਧਿਆਣਾ ਵਿਖੇ ਮਜ਼ਦੂਰ ਬੱਚਿਆਂ ਦੇ ਲਈ ਪ੍ਰਾਇਮਰੀ ਸਕੂਲ ਚਲਾ ਰਿਹਾ ਹੈ । ਇਹ ਸਕੂਲ ਨਹੀਂ ਸਗੋਂ ਆਸ਼ਰਮ ਹੈ । ਇਥੇ ਬੱਚੇ ਨੂੰ ਵਰਦੀ, ਖੁਰਾਕ ਅਤੇ ਪੁਸਤਕਾਂ ਟਰਸਟ ਵਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਆਪ ਅਨੇਕਾਂ ਭਾਸ਼ਾਵਾਂ ਦੇ ਜਾਨਕਾਰ, ਤਪੱਸਵੀ ਮੁਨੀ ਹੀ ਨਹੀਂ ਸਗੋਂ ਜੈਨ ਤੇ ਅਜੈਨ ਸਾਹਿਤ ਦੇ ਤੁਲਨਾਤਮਕ ਅਧਿਐਨ ਵਿਚ ਮਹਾਰਤ ਰਖਦੇ ਹਨ । ਲੇਖਕਾਂ ਨੂੰ ਆਪ ਤੋਂ ਬਹੁਤ ਕੁਝ ਸਿਖਣ ਦਾ ਮੌਕਾ ਮਿਲਿਆ ਹੈ । ਆਪ ਦੀ ਪ੍ਰੇਰਣਾ ਨਾਲ ਸ਼੍ਰੀ ਖਜਾਨ ਚੰਦ ਸ਼ਤਾਵਦੀ ਸਮੇਂ ਲੇਖਕਾਂ ਦਾ ਗੋਲਡ ਮੈਡਲ ਰਾਹੀਂ ਸਨਮਾਨ ਵੀ ਕੀਤਾ ਸੀ। *
..
(161)