________________
ਪਰੰਪਰਾ ਦੇ ਮਹਾਨ ਸਾਧੂ ਵਿਧੀ ਚੰਦ ਜੀ ਦੇ ਚੇਲੇ ਬਣ ਗਏ । ਆਪ ਦਾ ਨਵਾਂ ਨਾਂ ਪ੍ਰੇਮ ਮੁਨੀ ਰਖਿਆ ਗਿਆ । ਆਪ ਦੀ ਪਰੰਪਰਾ ਬਾਰੇ ਪੁੱਛ ਜ਼ਿਕਰ ਕਰ ਦਿਤਾ ਗਿਆ ਹੈ । ਸਾਧੂ ਬਣਦੇ ਸਾਰ ਹੀ ਆਪ ਨੇ ਜੈਨ ਸ਼ਾਸਤਰਾਂ ਦਾ ਅਧਿਐਨ, ਅਜੈਨ ਸ਼ਾਸਤਰਾਂ ਦਾ ਤੁਲਨਾਤਮਕ ਅਧਿਐਨ, ਨਿਆਏ ਇਤਿਹਾਸ, ਵਿਆਕਰਣ ਆਦਿ ਪੜ੍ਹਨਾ ਸ਼ੁਰੂ ਕੀਤਾ । ਆਪ ਅਨੇਕਾਂ ਭਾਸ਼ਾਵਾਂ ਦੇ ਜਾਨਕਾਰ ਮਹਾਨ ਤਪਸਵੀ ਸਨ ।
| ਆਪ ਪਹਿਲੇ ਜੈਨ ਸੰਤ ਸਨ ਜਿਨ੍ਹਾਂ ਜੈਨ ਧਰਮ ਨੂੰ ਜੈਨ ਸਥਾਨਕ ਦੀ ਚਾਰ ਦੀਵਾਰੀ ਤੋਂ ਬਾਹਰ, ਜਨ ਸਭਾਵਾਂ ਦਾ ਰੂਪ ਦਿੱਤਾ। ਆਪ ਦੀ ਸਭਾ ਵਿਚ ਹਰ ਜਾਤਿ, ਧਰਮ ਦੇ ਲੋਕ ਖੁਲੇ ਮੈਦਾਨ ਵਿਚ ਭਾਸ਼ਣ ਸੁਣਦੇ ਅਤੇ ਧਰਮ ਚਰਚਾ ਕਰਦੇ । ਜਲਦੀ ਹੀ ਆਪ ਦੇ ਉਪਦੇਸ਼ਾਂ ਦੀ ਧੱਮ ਸਾਰੇ ਭਾਰਤ ਵਰਸ਼ ਵਿਚ ਫੈਲ ਗਈ। ਧਾਰਮਿਕ ਮੱਠ ਤੋਂ ਬਾਹਰ ਨਿਕਲ ਕੇ ਉਪਦੇਸ਼ ਕਰਨਾ ਕੋਈ ਘਟ ਕ੍ਰਾਂਤੀਕਾਰੀ ਕਦਮ ਨਹੀਂ ਸੀ । ਸੰ: 1991 ਵਿਚ ਆਪ ਅਜਮੇਰ ਸਾਧੂ ਸਮੇਲਨ ਵਿਚ ਵੀ ਪਧਾਰੇ ਸਨ ਜਿੱਥੇ ਆਪ ਜੀ ਦੀ ਮੁਲਾਕਾਤ 32 ਸ਼ਾਸਤਰਾਂ ਦੇ ਅਨੁਵਾਦਕ ਸ਼੍ਰੀ ਅਮੱਲਕ ਰਿਸ਼ੀ ਸ਼ਤਾਵਧਾਨੀ ਸ੍ਰੀ ਰਤਨ ਚੰਦ ਜੀ ਮਹਾਰਾਜ, ਪੂਜ ਕ ਸ਼ੀ ਰਾਮ ਜੀ ਮਹਾਰਾਜ ਨਾਲ ਹੋਈ । ਆਪ ਨੇ ਜੈਨ ਧਰਮ ਦੇ ਪ੍ਰਚਾਰ ਤੋਂ ਛੁੱਟ ਸਮਾਜਿਕ ਬੁਰਾਈਆਂ ਅਤੇ ਸ਼ੁਧ ਖਾਨ ਪਾਨ ਤੇ ਅਪਣੇ ਭਾਸ਼ਨਾਂ ਵਿਚ ਜੱਰ ਦਿਤਾ। ਜਗ੍ਹਾ ਜਗ੍ਹਾ ਮ ਵੈਜੀਟੇਰੀਅਨ ਸੋਸਾਇਟੀਆਂ, ਲਾਇਬਰੇਰੀਆਂ ਆਪ ਦੀ
ਰਣਾ ਦਾ ਫਲ ਹਨ । ਆਪ ਨੇ ਆਰੀਆ ਸਮਾਜੀਆਂ, ਸਨਾਤਨ ਧਰਮੀਆਂ, ਈਸਾਈਆਂ ਪਾਰਸੀਆਂ ਨਾਲ ਕਈ ਜਗਾ ਧਰਮ ਚਰਚਾਵਾਂ ਕੀਤੀਆਂ । ਆਪ ਨੂੰ ਅਚਾਰੀਆ ਕਾਂਸ਼ੀ ਰਾਮ ਜੀ ਨੇ ਸੰ: 1997 ਨੂੰ ਜੈਨ ਵਿਭੂਸ਼ਨ ਦੀ ਪਦਵੀ ਦਿੱਤੀ, ਉਸ ਸਮੇਂ ਆਪ ਗੁਜਰਾਂਵਾਲੇ ਸਨ । ਗੁਜਰਾਂਵਾਲੇ ਤੋਂ ਵਿਹਰੇ ਕਰਕੇ ਆਪ ਲਾਹੌਰ ਪਧਾਰੇ । ਇਥੇ ਮਹਾਸ਼ਾ ਖੁਸ਼ਹਾਲ ਚੰਦ ਜੀ (ਸ਼ੀ ਯਸ਼ ਮਿਲਾਪ ਦੇ ਪਿਤਾ ਜਾਲੰਧਰ) ਆਪਨੂੰ ਮਿਲਨ ਆਏ । ਉਨਾਂ ਆਪ ਨੂੰ ਬੇਨਤੀ ਕੀਤੀ ਕਿ ਅਸੀਂ ਪਾਕਿਸਤਾਨ ਦੀ ਯੋਜਨਾ ਦਾ ਵਿਰੋਧ ਕਰਨ ਲਈ ਇਕੱਠ ਕਰ ਰਹੇ ਹਾਂ ਆਪ ਜ਼ਰੂਰ ਪਧਾਰ ! ਮਹਾਸ਼ਾ ਜੀ ਦੀ ਅਰਜ਼ ਮੰਨ ਕੇ ਆਪ ਨੇ ਗੁਰਦਤ ਭਵਨ ਦੇ ਮੈਦਾਨ ਵਿਚ 40 ਹਜਾਰ ਦੇ ਇਕੱਠ ਨੂੰ ਦੇਸ਼ ਭਰਾਤੀ ਅਤੇ ਧਰਮ ਦਾ ਉਪਦੇਸ਼ ਦਿੱਤਾ ।
ਫੇਰ ਆਪ ਨੇ ਸਿਆਲਕੋਟ ਵਿਖੇ ਹਸਪਤਾਲ ਅਤੇ ਮਹਿਲਾ ਸਮਾਜ ਨਾਂ ਦੀ ਸੰਸਥਾ ਦੀ ਨੀਂਹ ਰੱਖੀ । ਮ ਵੈਜੀਟੇਰੀਅਨ ਸੱਸਇਟੀ ਹਰ ਪ੍ਰਕਾਰ ਦੇ ' ਸ਼ਾਕਾਹਾਰੀਆਂ ਦਾ ਮਹਾਨ ਧਾਰਮਿਕ ਇਕੱਠ ਸੀ ਜਿਸ ਦਾ ਕੋਈ ਵੀ ਸ਼ਾਕਾਹਾਰੀ ਮੈਂਬਰ ਬਣ ਸਕਦਾ ਸੀ । ਪਟਿਆਲੇ ਦੇ ਲਾਲਾ ਰੋਸ਼ਨ ਲਾਲ ਇਸ ਦੇ ਪ੍ਰਧਾਨ ਬਣੇ । ਬੰਗਾਲ ਅਕਾਲ ਪੀੜਤਾਂ ਦੀ ਇਸ ਸੰਸਥਾ ਨੇ ਕਾਫ਼ੀ ਮਦਦ ਕੀਤੀ । ਪਿਛਲੇ 25 ਸਾਲਾਂ ਤੋਂ ਮਾਲੇਰਕੋਟਲੇ ਵਿਖੇ ਅੱਖਾਂ ਦੇ ਕੈਂਪ ਇਹ ਸੰਸਥਾ ਲਗਵਾ ਰਹੀ ਹੈ । 1947 ਵਿਚ ਮਹਾਰਾਜ ਜੀ ਦੀ ਪ੍ਰੇਰਣਾ
(142)