________________
ਦੇਵੀ ਨਾਲ ਕਰ ਦਿੱਤੀ । ਆਪ ਦੇ ਇਕ ਪੁੱਤਰ ਪੈਦਾ ਹੋਈ । ਸ਼ਾਦੀ ਸਮੇਂ ਆਪ ਦੀ ਉਮਰ 16 ਸਾਲ ਦੀ ਸੀ । ਆਪ ਨੇ 7 ਸਾਲ ਸੰਸਾਰਿਕ ਸੁਖ ਭੋਗੇ ।
2 ਜਨਵਰੀ 1938 (ਸੰ: 1994) ਨੂੰ ਆਪ ਘਰ ਵਾਲਿਆਂ ਨੂੰ ਦੱਸੇ ਬਿਨਾ ਬੰਬਈ ਪਹੁੰਚ ਗਏ । ਤਪ ਗੱਛੀ ਅਚਾਰੀਆ ਸ਼੍ਰੀ ਜਤਿੰਦਰ ਸ਼ਾਗਰ ਕੱਲ ਆਪ ਨੇ ਅਹਿਮਦਾਬਾਦ ਵਿਖੇ ਦੀਖਿਆ ਗ੍ਰਹਿਣ ਕੀਤੀ। ਆਪ ਦਾ ਨਾਂ ਅਨੰਦ ਸਾਗਰ ਪਿਆ । ਆਪਨੇ ਸਾਧੂ ਬਨਣ ਤੋਂ 10 ਮਹੀਨੇ ਬਾਅਦ ਨੀ ਸ੍ਰੀ ਕੁੰਦਨਲਾਲ ਜੀ ਨੂੰ ਇਸ ਦੀ ਸੂਚਨਾ ਜਗਰਾਵਾਂ ਵਿਖੇ ਦਿੱਤੀ ।
ਆਪ ਦੇ ਪਿਤਾ ਅਤੇ ਪਤਨੀ ਆਪ ਨੂੰ ਅਹਿਮਦਾਬਾਦ ਤੋਂ ਮਜਬੂਰ ਕਰਕੇ ਵਾਪਸ ਲੈ ਗਏ ।
ਪਰ 4 ਮਹੀਨੇ ਬਾਅਦ ਆਪ ਫਰ ਭਚ ਗਏ । ਆਪ ਨੇ ਸ੍ਰੀ ਹੇਮਚੰਦ ਸ਼ਾਸ਼ਰ ਤੋਂ ਦੀਖਿਆ ਲਈ । ਆਪ ਦਾ ਨਾਂ ਕੈਲਾਸ਼ ਸਾਗਰ ਪਿਆ ।
| ਆਪ ਨੂੰ ਸੰ: 202 ਦੀ ਮੱਘਰ ਵਦ 11 ਨੂੰ ਸਰਹਿੰਦ ਵਿਖੇ ਅਚਾਰੀਆ ਪਦਵੀ ਦਿੱਤੀ ਗਈ । ਆਪ ਦੀ ਪ੍ਰੇਰਣਾ ਨਾਲ ਗੁਜਰਾਤ ਦੇ ਅਨੇਕਾਂ ਪਿੰਡਾਂ ਅਤੇ ਸ਼ਹਿਰਾਂ ਵਿਚ ਧਰਮਸ਼ਾਲਾ, ਧਾਰਮਿਕ ਸਕੂਲ, ਉਪਾਸਰੇ, ਜੈਨ ਮੰਦਰਾਂ ਦਾ ਝੰਨਿਰਮਾਣ ਹੋਇਆ ਹੈ । ਆਪ ਨੇ ਸੈਂਕੜੇ ਜੈਨ ਮੂਰਤੀਆਂ ਦੀ ਪ੍ਰਤਿਸ਼ਠਾ ਕਰਵਾਈ ਹੈ । ਆਪ ਦੇ ਚੇਲਿਆਂ ਦੀ ਗਿਣਤੀ 30 ਹੈ । ਆਪ ਨੇ ਮਹਿਸਾਨਾ ਵਿਖ ਭਗਵਾਨ ਸf ਦਰ ਸਵਾਮੀ ਦਾ ਵਿਸ਼ਾਲ ਜੈਨ ਮੰਦਰ ਬਣਵਾਇਆ ਹੈ ਜੋ ਕਿ ਇਕ ਤੀਰਥ ਹੈ । ਇਨ੍ਹਾਂ ਦੀ ਮੂਰਤੀ 14 ਉੱਚੀ 23 ਟਨ ਸੰਗਮਰਮਰ ਦੀ ਬਣੀ ਹੈ । ਇਸ ਮੱਦਰ ਨਾਲ 65 ਕਮਰਿਆਂ ਵਾਲੀ · ਧਰਮਸ਼ਾਲਾ, ਸੈਨੀਟੋਰੀਅਮ, ਭੋਜਨਲਾ, ਗਰੀਬਾਂ ਲਈ ਆਸ਼ਰਮ, ਪਾਠਸ਼ਾਲਾਵਾਂ ਵੀ ਬਣੀ ਹੈ ।
| ਆਪ ਦੇ ਬੜੇ ਭਰਾ ਸ਼੍ਰੀ ਵੀਰਚੰਦ ਨੇ ਗਣੀ ਸ੍ਰੀ ਜੈ ਵਿਜੈ ਪਾਸ ਸੰ: 2035 ਨੂੰ ਦੀਖਿਆ ਗ੍ਰਹਿਣ ਕੀਤੀ ।
ਮੁਨੀ ਸ੍ਰੀ ਗਣਪਤ ਰਾਏ ਜੀ ਆਪ ਅਚਾਰੀਆ ਤੀਰਾਮ ਜੀ ਦੇ ਪ੍ਰਮੁੱਖ ਚੇਲੇ ਸਨ । ਆਪਦਾ ਜਨਮ ਸਿਆਲ ਕੋਟ ਜ਼ਿਲੇ ਦੇ ਪਸਰੂਰ ਕਸਬੇ ਵਿਚ ਸ: 1906 ਭਾਦੋਂ ਕ੍ਰਿਸ਼ਨਾ 3 ਨੂੰ ਲਾਲਾ ਗੁਰਦਾਸ ਮਲ ਦੇ ਘਰ ਹੋਇਆ । ਆਪ ਦੀ ਮਾਤਾ ਸ੍ਰੀਮਤੀ ਗੌਰਾਂ ਦੇਵੀ ਜੈਨ ਧਰਮ ਦੇ ਡੂੰਘੇ ਸੰਸਕਾਰਾਂ ਵਿਚ ਰੰਗੀ ਹੋਈ ਸੀ | ਮਾਤਾ ਪਿਤਾ ਦਾ ਅਸਰ ਪੂਰ ਤੇ ਹੋਣਾ ਸੁਭਾਵਿਕ ਹੈ । ਆਪ 4 ਭਰਾ ਅਤੇ 3 ਭੈਣਾਂ ਸਨ । ਸੰ: 194 ਵਿਚ ਆਪ ਦਾ ਵਿਆਹ ਹੋ ਗਿਆ ।
(129)