________________
ਚਮਤਕਾਰੀ ਪ੍ਰਭਾਵਕ ਸੀ ਰੂਪਚੰਦ ਜੀ ਮਹਾਰਾਜ
. ਪੰਜਾਬ ਵਿਚ ਮਾਲੇਰਕੋਟਲੇ ਦਾ ਜੈਨ ਇਤਿਹਾਸ ਵਿਚ ਆਪਣਾ ਸਥਾਨ ਹੈ । ਇਸ .. ਸ਼ਹਿਰ ਨੇ ਜੈਨ ਸਮਾਜ ਨੂੰ ਮਹਾਨ ਸਾਧੂ ਪ੍ਰਦਾਨ ਕੀਤੇ ਹਨ । ਉਨ੍ਹਾਂ ਵਿਚ ਸ੍ਰੀ ਰੂਪ ਚੰਦ ਜੀ ਮਹਾਰਾਜ ਦਾ ਆਪਣਾ ਸਥਾਨ ਹੈ । ਪੰਜਾਬ ਦੇ ਹੀ ਨਹੀਂ, ਸਾਰੇ ਭਾਰਤ ਵਰਸ਼ ਵਿਚ ਸ਼੍ਰੀ ਰੂਪ ਚੰਦ ਜੀ ਮਹਾਰਾਜ ਦੀ ਉਪਾਸਨਾ, ਅਚਾਰੀਆ ਸ਼ੀ ਜਿਨਦੱਤ ਸੂਰੀ ਦੀ ਤਰ੍ਹਾਂ ਹੈ ।
ਆਪ ਦਾ ਜਨਮ ਸੰ: 1868 ਮਾਘ ਦੀ ਦਸਮੀ ਨੂੰ ਲੁਧਿਆਣਾ ਵਿਖੇ ਹੋਇਆ । ਇਹ ਸ਼ਹਿਰ ਆਪ ਦੇ ਨਾਨਕੇ ਘਰ ਸੀ । ਬਚਪਨ ਵਿਚ ਹੀ ਆਪ ਨੂੰ ਮਹਾਨ ਚਮਤਕਾਰੀ ਅਚਾਰੀਆ ਰਤੀ ਰਾਮ ਜੀ ਮਹਾਰਾਜ ਦੇ ਉਪਦੇਸ਼ ਸੁਨਣ ਦਾ ਮੌਕਾ ਮਿਲਿਆ। | ਸੁਭ ਕਰਮ ਸਦਕਾ ਸੰ: 1894 ਫਗੁਣ ਵਦੀ 12 ਨੂੰ ਆਪਨੇ ਬੜੌਦਾ ਹਰਿਆਣਾ ਵਿਖੇ ਆਪ ਨੇ ਸੰਸਕ੍ਰਿਤ ਪਾਕਿਤ ਵਿਦਵਾਨ ਸ੍ਰੀ ਨੰਦ ਲਾਲ ਜੀ ਮਹਾਰਾਜ ਤੋਂ ਸਾਧੂ ਜੀਵਨ ਰਹਿਣ ਕੀਤੇ । ਆਪ ਦਾ ਜੀਵਨ ਚਮਤਕਾਰਾਂ ਨਾਲ ਭਰਿਆ ਪਿਆ ਹੈ । ਆਪ ਦੇ ਧਰਮ ਪ੍ਰਰ ਤੋਂ ਮਹਾਰਾਜਾ ਪਟਿਆਲਾ ਕਾਫ਼ੀ ਪ੍ਰਭਾਵਿਤ ਸਨ । ਤਪੱਸਿਆ ਹੀ ਆਪ ਦਾ ਜੀਵਨ ਸੀ । ਆਪ ਨੇ ਸ ਰੇ ਉਤਰ ਭਾਰਤ ਵਿਚ ਧਰਮ ਪ੍ਰਚਾਰ ਕੀਤਾ ।
, ਸ਼ੰ: 1937 ਜੰਠ ਸੁਦੀ 12 ਨੂੰ ਆਪ ਦਾ ਸਵਰਗਵਾਸ ਜਗਰਾਵਾਂ ਵਿਖੇ ਹੋਇਆ। ਅੱਪ ਦਾ ਸਮਾਰਕ ਜੋ 31 ਤਾਵਾਂ ਵਿਖੇ ਅੱਜ ਵੀ ਲੋਕਾਂ ਨੂੰ ਅਹਿੰਸਾ, ਸੱਚ, ਤਪ ਅਤੇ ਧਿਆਨ ਦ: ਸੰਦੇਸ਼ ਦੇ ਰਿਹਾ ਹੈ ।
ਅਚਾਰਿਆ ਪੂਜ਼ ਸ਼ੀ ਅਮਰ ਸਿੰਘ ਜੀ ਅਜ ਪੰਜਾਬ ਵਿਚ ਘੁੰਮਣ ਵਾਲੇ 95% ਸਥਾਨਕ ਵਾਸੀ ਪੂਜ ਸ੍ਰੀ ਅਮਰ ਸਿੰਘ ਜੀ ਦੇ ਪਰਿਵਾਰ ਨਾਲ ਸੰfਧਤ ਹਨ ! ਆਪ ਦਾ ਜਨਮ ਸੰ. {862 ਵੈਸਾਖ ਕ੍ਰਿਸ਼ਨਾ 6 ਨੂੰ ਅਮਰਿਤਸਰ ਵਿਖੇ ਹੋਇਆ। ਆਪ ਦੇ ਪਿਤਾ ਸ੍ਰੀ ਬੁੱਧ ਸਿੰਘ ਜੀ ਸਨ ਅਤੇ ਮਾਤਾ ਸ੍ਰੀ ਕਰਮੋ ਦੇਵੀ ਜੀ ਸਨ। ਆਪ ਦੇ ਮਾਤਾ fਪਿਤਾ ਜੋ ਹਰੀ ਦਾ ਧੰਦਾ ਕਰਦੇ ਸਨ । ਉਸ ਸ਼ਮੇਂ ਪੰਜਾਬ ਵਿਚ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ । ਆਪਦੇ ਤਿੰਨ ਭਰਾ ਸਨ । ਮਰ ਸਿੰਘ, ਮੇਹਰ ਚੰਦ ਅਤੇ ਅਮਰ ਸਿੰਘ । ਆਪ ਸਭ ਤੋਂ ਛੋਟੇ ਸਨ ! ਆਪ ਨੂੰ ਵਿਉਪਾਤ ਸੰਬੰਧੀ ਕਈ ਵਾਰ ਦਿਲੀ, ਜੈ ਪੂਰ ਜਾਣਾ ਪੈਂਦਾ ਸੀ ।
ਬਚਪਨ ਤੋਂ ਹੀ ਆਪ ਨੂੰ ਧਾਰਮਿਕ ਸੰਸਕਾਰ ਵਿਰਝਤ ਵਿਚ ਮਿਲੇ ਸਨ । ਆਪਨੇ ਛੋਟੀ ਉਮਰ ਵਿਚ ਉਰਦੂ, ਹਿੰਦੀ ਅਤੇ ਫਾਰਸੀ ਦਾ ਚੰਗਾ ਅਧਿਐਨ ਕਰ
(114)