________________
ਅਚਾਚਿਆ ਸੀ ਰੱਤੀ ਰਾਮ ਜੀ
ਅਚਾਰਿਆ ਸ੍ਰੀ ਸੁਸ਼ੀਲ ਕੁਮਾਰ ਜੀ ਮਹਾਰਾਜ ਦਾ ਸੰਬੰਧ ਇਸ ਅਚਾਰਿਆ ਨਾਲ ਹੀ ਹੈ । ਆਪਦਾ ਜਨਮ ਹਰਿਆਣੇ ਦੇ ਕਿਸੇ ਪਿੰਡ ਵਿਚ ਹੋਇਆ | ਆਪ ਸੰਸਕ੍ਰਿਤ, ਪਾਤ, ਰਾਜਸਥਾਨੀ ਭਾਸ਼ਾਵਾਂ ਦੇ ਮਹਾਨ ਵਿਦਵਾਨ ਸਨ ! ਆਪ ਮਹਾਨ ਯੁੱਗ ਪ੍ਰਵਰਤਕ ਸਨ । ਆਪਦੇ ਜੀਵਨ ਵਾਰੇ ਇਕ ਘਟਨਾ ਬਹੁਤ ਮਸ਼ਹੂਰ ਹੈ ।
ਸੰ: 1887 ਨੂੰ ਆਪ ਮਲੇਰ ਕੋਟਲੇ ਵਿਖੇ ਵਿਰਾਜਮਾਨ ਸਨ । ਭੈੜੇ ਕਰਮਾਂ ਦਾ ਸਟਾ ਸੀ ਕਿ ਆਪ ਦੇ ਸਰੀਰ ਤੋਂ ਦੁਰਗੰਧ ਸ਼ੁਰੂ ਹੋ ਗਈ । ਸ਼ਰੀਰ ਦੇ ਅੰਗ ਗਲਨ ਸੜਨ ਲਗ । ਲੋਕ ਆਪ ਨੂੰ ਨਾਲ ਵੇਖਣ ਲਗ ਪਏ । ਲੋਕਾਂ ਨੇ ਇਹ ਸ਼ਿਕਾਇਤ ਮਾਲੇਰ ਕੋਟਲਾ ਦੇ ਨਵਾਬ ਸੂਬਾ ਖਾਨ ਕੋਲ ਕੀਤੀ । ਜੱਦ ਉਹ ਅਪਣੇ ਮਹਿਲ ਤੇ ਇਸ ਘਟਨਾ ਦੀ ਪੜਤਾਲ ਲਈ ਚਲਿਆ, ਤਾਂ ਉਸਦੇ ਸ਼ਰੀਰ ਨੂੰ ਅਨੋਖੀ ਸੁਗੰਧ ਦਾ ਅਨੁਭਵ ਹੋਇਆ, ਉਸਨੇ ਲੋਕਾਂ ਦੇ ਆਖੇ ਜੱਟ ਜੈਨ ਸਥਾਨਕ ਵਿਚ ਪੈਰ ਪਾਇਆ ਤਾਂ ਉਸਦਾ ਸ਼ਰੀਰ ਅ ਤੱਕ ਗੰਧ ਨਾਲ ਮਹਿਕ ਉਠਿਆ । ਨਵਾਬ ਆਪਦਾ ਭਗਤ ਬਨ ਗਿਆ । ਆਪਦੇ ਚਮਤਕਾਰ ਦੀਆਂ ਬਹੁਤ ਕਹਾਣੀਆਂ ਹਨ । ਆਪਦੀ ਸਮਾਧੀ ਮਾਲੇਰ ਕੋਟਲੇ ਵਿਖੇ ਹੈ !
ਆ) ! ਹੀ ਪ੍ਰਸਿਧ ਜੈਨ ਸੰਤ ਸ਼ੀ ਰੂਪ ਚੰਦ ਜੀ ਮਹਾਰਾਜ ਦੇ ਦਾਦਾ ਗੁਰੂ ਸਨ । ਆਪਨੇ ਅਨੇਕਾਂ ਸਾਧੂ, ਸਾਧਵੀਆਂ ਨੂੰ ਜੈ5 ਗ ਥਾਂ ਦਾ ਸੂਖਮ ਅਧਿਐਨ ਕਰਾਇਆ !
ਅਚਾਰਿਆ ਸੀ ਨੰਦਲਾਲ ਜੀ ਮਹਾਰਾਜ
ਆਪ ਕਸ਼ਮੀਰੀ ਬ੍ਰਾਹਮਣ ਸਨ । ਆਪਨੇ ਸੰ. 1861 ਵਿਚ 18 ਸਾਲ ਦੀ ਭਰੀ ਜਵਾਨੀ ਵਿਚ ਸੰਸਾਰਿਕ ਸੁਖ ਤਿਆਗ ਕੇ ਜੈਨ ਫਕੀਰੀ ਗ੍ਰਹਿਣ ਕੀਤੀ। ਆਪ ਸੰਸਕ੍ਰਿਤ, ਪ੍ਰਾਕ੍ਰਿਤ, ਅਪ ਭ ਸ਼, ਰਾਜਸਥਾਨੀ, ਫਾਰਸੀ ਅਤੇ ਉਰਦੂ ਦੇ ਮਹਾਨ ਵਿਦਵਾਨ ਸਨ ।
ਆਪਨੇ ਪ੍ਰਾਕ੍ਰਿਤ ਭਾਸ਼ਾ ਵਿਚ ਲਬਧੀ ਪ੍ਰਕਾਸ਼ ਨਾਂ ਦਾ ਗ ਥ ਕਪੂਰਥਲੇ ਵਿਖੇ ਸੰਪੂਰਣ ਕੀਤਾ ਸੀ । ਆਪਨੇ ਕਵਿਤਾ ਰੂਪ ਵਿਚ 20 ਜੈਨ ਰ ਥਾਂ ਦੀ ਰਚਨਾ ਕੀਤੀ । ਇਨਾਂ ਸਭ ਗ ਥਾਂ ਦੀ ਰਚਨਾ ਦਾ ਸਮਾਂ ਸੰ. 1870 ਤੋਂ ਲੈ ਕੇ ਸੰ. 1906 ਤਕ ਦਾ ਹੈ । ਆਪ ਅਪਣੇ ਗੁਰੂ ਅਚਾਰਿਆ ਸ੍ਰੀ ਰਤੀਲਾਲ ਦੀ ਤਰ੍ਹਾਂ ਹੀ ਮਹਾਨ ਅਚਾਰਿਆ ਸਨ। ਆਪਨੇ ਹੀ ਸ੍ਰੀ ਰੂਪ ਚੰਦ ਜੀ ਮਹਾਰਾਜ ਨੂੰ ਦੀਖੀਅਤ ਕੀਤਾ । ਆਪਨੇ ਬਹੁਤੇ ਸਾਰੇ ਗ ਥਾਂ ਦੀਆਂ ਨਕਲਾਂ ਕੀਤੀਆਂ ।
. (113)