________________
ਤੀਕ੍ਰਮਣ ਅਭਿਏ ਨਾ ਬਣ ਜਾਵੇ, ਜ਼ਰਾ ਇੰਨਾ ਹੀ ਦੇਖਣਾ ਚਾਹੀਦਾ ਹੈ। ਸਭ ਤੋਂ ਜਿਆਦਾ ਸੰਭਲਣਾ ਹੈ ਅਭਿਪ੍ਰਾਏ ਦੇ ਲਈ। ਹੋਰ ਕੋਈ ਹਰਜ਼ ਨਹੀਂ ਹੈ। ਕਿਸੇ ਨੂੰ ਦੇਖਣ ਤੋਂ ਪਹਿਲਾਂ ਹੀ ਅਭਿਪ੍ਰਾਏ ਬਣ ਜਾਵੇ, ਇਹ ਸੰਸਾਰ ਜਾਤੀ ਇੰਨੀ ਜਿਆਦਾ ਹੈ ਕਿ ਅਭਿਏ ਬਣ ਜਾਂਦੇ ਹਨ। ਸੋ: ਅਭਿਏ ਬਣਦੇ ਹੀ ਉਸਨੂੰ ਮਿਟਾ ਦੇਣਾ। ਅਭਿਏ ਦੇ ਬਾਰੇ ਤਾਂ ਬਹੁਤ ਹੀ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਅਰਥਾਤ ਅਭਿਏ ਬਣਨਗੇ ਜ਼ਰੂਰ, ਪਰ ਤੁਰੰਤ ਤੁਹਾਨੂੰ ਮਿਟਾ ਦੇਣੇ ਚਾਹੀਦੇ ਹਨ। ਪ੍ਰਕ੍ਰਿਤੀ ਅਭਿਪ੍ਰਾਏ ਬਣਾਉਂਦੀ ਹੈ ਅਤੇ
ਗਿਆ ਸ਼ਕਤੀ ਅਭਿਏ ਤੋਂ ਛੁਡਾਉਂਦੀ ਰਹਿੰਦੀ ਹੈ। ਪ੍ਰਕ੍ਰਿਤੀ ਅਭਿਪ੍ਰਾਏ ਬਣਾਉਂਦੀ ਰਹੇਗੀ, ਕੁੱਝ ਸਮੇਂ ਤੱਕ ਬਣਾਉਂਦੀ ਹੀ ਰਹੇਗੀ ਪਰ ਤੁਸੀਂ ਉਹਨਾਂ ਨੂੰ ਮਿਟਾਉਂਦੇ ਰਹਿਣਾ। ਅਭਿਪ੍ਰਾਏ ਬਣ ਗਏ ਉਸੇ ਦਾ ਤਾਂ ਇਹ ਸਭ ਝੰਜਟ ਹੈ।
ਪ੍ਰਸ਼ਨ ਕਰਤਾ : ਅਭਿਪ੍ਰਾਏ ਬਣ ਜਾਵੇ ਤਾਂ ਉਸ ਨੂੰ ਕਿਵੇਂ ਮਿਟਾਈਏ?
ਦਾਦਾ ਸ਼ੀ : ਅਭਿਪਾਏ ਮਿਟਾਉਣ ਦੇ ਲਈ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਕਿ, “ਇਸ ਆਦਮੀ ਦੇ ਲਈ ਮੇਰਾ ਇਹ ਅਭਿਪਾਏ ਬਣ ਗਿਆ ਹੈ, ਇਹ ਗਲਤ ਹੈ, ਅਸੀਂ ਏਦਾਂ ਕਿਵੇਂ ਮੰਨ ਸਕਦੇ ਹਾਂ? ਏਦਾਂ ਕਹਿਣ ਨਾਲ ਅਭਿਪਾਏ ਮਿਟ ਜਾਵੇਗਾ। ਤੁਸੀਂ ਜਾਹਿਰ ਕਰੋ ਕਿ ‘ਇਹ ਅਭਿਪਾਏ ਗਲਤ ਹੈ। ਇਸ ਆਦਮੀ ਦੇ ਲਈ ਕੀ ਭਲਾ ਇਹੋ ਜਿਹਾ ਅਭਿਪ੍ਰਾਏ ਰੱਖਣਾ ਚਾਹੀਦਾ ਹੈ? ਇਹ ਤੁਸੀਂ ਕੀ ਕਰ ਰਹੇ ਹੋ? ਇਸ ਤਰ੍ਹਾਂ ਉਸ ਅਭਿਪ੍ਰਾਏ ਨੂੰ ਗਲਤ ਕਰਾਰ ਦਿੱਤਾ, ਤਾਂ ਉਹ ਮਿਟ ਜਾਵੇਗਾ। | ਪ੍ਰਤੀਕ੍ਰਮਣ ਨਹੀਂ ਕਰੋਗੇ ਤਾਂ ਤੁਹਾਡਾ ਅਭਿਏ ਹਮੇਸ਼ਾ ਬਣਿਆ ਰਹੇਗਾ, ਜਿਸ ਨਾਲ ਤੁਸੀਂ ਬੰਧਨ ਵਿੱਚ ਰਹੋਗੇ। ਜੋ ਦੋਸ਼ ਹੋਇਆ ਉਸ ਵਿੱਚ ਤੁਹਾਡਾ ਅਭਿਏ ਰਿਹਾ। ਇਹ ਪ੍ਰਤੀਕ੍ਰਮਣ ਕਰੋਗੇ ਤਾਂ ਤੁਹਾਡਾ ਅਭਿਪ੍ਰਾਏ ਟੁੱਟ ਗਿਆ। ਅਭਿਪ੍ਰਾਇਆਂ ਤੋਂ ਹੀ ਮਨ ਉਤਪੰਨ ਹੋਇਆ ਹੈ। ਦੇਖੋ, ਮੈਨੂੰ ਕਿਸੇ ਮਨੁੱਖ ਦੇ ਲਈ ਕੋਈ ਵੀ ਅਭਿਪ੍ਰਾਏ ਨਹੀਂ ਹੈ, ਕਿਉਂਕਿ ਇੱਕ ਹੀ ਵਾਰ ਦੇਖ ਲੈਣ ਤੋਂ ਬਾਅਦ ਮੈਂ ਅਭਿਪ੍ਰਾਏ ਬਦਲਦਾ ਨਹੀਂ ਹਾਂ। ਕੋਈ ਮਨੁੱਖ