________________
ਪ੍ਰਤੀਕ੍ਰਮਣ ਬਾਰ-ਬਾਰ ਤੀਕ੍ਰਮਣ ਕਰਵਾਉਣਾ। ਜਿੰਨੀ ਵਾਰੀ ਆਰਤ ਧਿਆਨ ਹੋਵੇ, ਉਨੀ ਵਾਰੀ ਪ੍ਰਤੀਕ੍ਰਮਣ ਕਰਵਾਉਣਾ।
ਆਰਤ ਧਿਆਨ ਹੋਣਾ, ਉਹ ਪੂਰਵ ਦੀ ਅਗਿਆਨਤਾ ਹੈ ਇਸ ਲਈ ਹੋ ਜਾਂਦਾ ਹੈ। ਤਾਂ ‘ਤੁਸੀਂ ਉਸ ਤੋਂ ਪ੍ਰਤੀਕ੍ਰਮਣ ਕਰਵਾਉਣਾ।
ਪ੍ਰਸ਼ਨ ਕਰਤਾ: ਦੂਸਰਿਆਂ ਦੇ ਦੋਸ਼ ਦੇਖਣ ਨਾਲ ਆਰਤ ਧਿਆਨ -ਰੌਦਰ ਧਿਆਨ ਹੁੰਦਾ ਹੈ?
ਦਾਦਾ ਸ੍ਰੀ : ਹਾਂ, ਅੰਦਰ ਉਹ ਦੂਜਿਆਂ ਦੇ ਦੋਸ਼ ਦੇਖਣ ਦਾ ਮਾਲ ਭਰ ਕੇ ਲਿਆਇਆ ਹੈ, ਇਸ ਲਈ ਏਦਾਂ ਦੇਖੇਗਾ। ਫਿਰ ਵੀ ਉਹ ਖੁਦ ਦੋਸ਼ ਵਿੱਚ ਨਹੀਂ ਆਉਂਦਾ। ਉਸਨੂੰ ਤੀਕੁਮਣ ਕਰਨਾ ਚਾਹੀਦਾ ਹੈ ਕਿ ਏਦਾਂ ਕਿਉਂ ਹੁੰਦਾ ਹੈ? ਏਦਾਂ ਨਹੀਂ ਹੋਣਾ ਚਾਹੀਦਾ। ਬੱਸ ਇੰਨਾ ਹੀ। ਉਹ ਤਾਂ ਜਿਵੇਂ ਦਾ ਮਾਲ ਭਰਿਆ ਹੋਵੇ ਨਾ, ਸਭ ਉਸੇ ਤਰ੍ਹਾਂ ਦਾ ਨਿਕਲੇਗਾ। ਉਸਨੂੰ ਅਸੀਂ ਆਮ ਭਾਸ਼ਾ ਵਿੱਚ ‘ਭਰਿਆ ਹੋਇਆ ਮਾਲ ਕਹਿੰਦੇ ਹਾਂ।
ਹੁਣ ਰਾਤ ਨੂੰ ਸਾਢੇ ਗਿਆਰਾਂ ਵਜੇ ਦਸ-ਬਾਰਾਂ ਲੋਕ ਆਉਣ ਅਤੇ “ਕੀ ਚੰਦੂਭਾਈ ਹੈ?” ਇਸ ਤਰ੍ਹਾਂ ਆਵਾਜ਼ ਮਾਰਨ। ਤਾਂ ਤੁਸੀਂ ਕੀ ਕਹੋਗੇ? ਤੁਹਾਡੇ ਪਿੰਡ ਤੋਂ ਆਏ ਹੋਣ ਅਤੇ ਉਹਨਾਂ ਵਿੱਚੋਂ ਇੱਕ-ਦੋ ਤੁਹਾਡੀ ਜਾਣ-ਪਹਿਚਾਣ ਵਾਲੇ ਹੋਣ, ਅਤੇ ਬਾਕੀ ਦੇ ਲੋਕ ਉਹਨਾਂ ਦੀ ਪਹਿਚਾਣ ਵਾਲੇ ਹੋਣ। ਰਾਤ ਦੇ ਸਾਢੇ ਗਿਆਰਾਂ ਵਜੇ ਉਹਨਾਂ ਦੇ ਆਵਾਜ ਮਾਰਨ ਤੇ ਕੀ ਕਹੋਗੇ ਤੁਸੀਂ ਉਹਨਾਂ ਲੋਕਾਂ ਨੂੰ? ਦਰਵਾਜਾ ਖੋਲੋਗੇ ਜਾਂ ਨਹੀਂ ਖੋਲੋਗੇ?
ਪ੍ਰਸ਼ਨ ਕਰਤਾ : ਹਾਂ, ਖੋਲਾਂਗੇ। | ਦਾਦਾ ਸ੍ਰੀ : ਅਤੇ ਫਿਰ ਕੀ ਕਹੋਗੇ, ਉਹਨਾਂ ਲੋਕਾਂ ਨੂੰ? ਵਾਪਸ ਜਾਓ! ਏਦਾਂ ਕਹੋਗੇ?
| ਪ੍ਰਸ਼ਨ ਕਰਤਾ : ਨਹੀਂ, ਨਹੀਂ, ਵਾਪਸ ਜਾਓ, ਏਦਾਂ ਕਿਵੇਂ ਕਹਿ
ਸਕਦੇ ਹਾਂਜਨ ਕਰਤਾ
ਦਾਦਾ ਸ੍ਰੀ : ਤਾਂ ਕੀ ਕਹੋਗੇ?