________________
ਤੀਮਣ ਅਸੀਂ ਕੀ ਕਿਹਾ ਕਿ ਹੁਣ ਨਸ਼ੇ ਦਾ ਆਦੀ ਹੋ ਗਿਆ ਹੈ, ਉਸ ਵਿੱਚ ਮੈਨੂੰ ਹਰਜ਼ ਨਹੀਂ ਹੈ, ਪਰ ਜਿਸ ਵੀ ਨਸ਼ੇ ਦਾ ਆਦੀ ਹੋਇਆ ਹੋਵੇ, ਉਸਦਾ ਭਗਵਾਨ ਅੱਗੇ ਪ੍ਰਤੀਕ੍ਰਮਣ ਕਰਨਾ ਕਿ ਹੇ ਭਗਵਾਨ! ਇਹ ਸ਼ਰਾਬ ਨਹੀਂ ਪੀਣੀ ਚਾਹੀਦੀ, ਫਿਰ ਵੀ ਪੀ ਰਿਹਾ ਹਾਂ। ਉਸਦੇ ਲਈ ਮਾਫੀ ਮੰਗਦਾ ਹਾਂ। ਫਿਰ ਤੋਂ ਇਹ ਨਾ ਪੀਵਾਂ, ਇਹੋ ਜਿਹੀ ਸ਼ਕਤੀ ਦਿਓ।` ਇੰਨਾ ਕਰਨਾ ਭਾਈ। ਜਦਕਿ ਲੋਕ ਤਾਂ ਵਿਰੋਧ ਕਰਦੇ ਹਨ ਕਿ ਤੂੰ ਸ਼ਰਾਬ ਕਿਉਂ ਪੀਂਦਾ ਹੈ? ਓਏ, ਏਦਾਂ ਕਰਕੇ ਤੂੰ ਇਸ ਨੂੰ ਜ਼ਿਆਦਾ ਵਿਗਾੜ ਰਿਹਾ ਹੈ। ਉਸਦਾ ਅਹਿਤ ਕਰ ਰਿਹਾ ਹੈ। ਮੈਂ ਕੀ ਕਿਹਾ, ਤੂੰ ਕਿੰਨਾ ਵੀ ਵੱਡਾ ਗੁਨਾਹ ਕਰਕੇ ਆਇਆ ਹੋਵੇ ਤਾਂ ਇਸ ਤਰ੍ਹਾਂ ਪ੍ਰਤੀਕ੍ਰਮਣ ਕਰਨਾ। | ਪ੍ਰਸ਼ਨ ਕਰਤਾ : ਤੁਸੀਂ ਸਵੇਰੇ ਚਾਹ ਪੀਂਦੇ ਸਮੇਂ ਕਿਹਾ ਕਿ ਅਸੀਂ ਤਿਆਖਿਆਨ ਕਰਨ ਤੋਂ ਬਾਅਦ ਚਾਹ ਪੀਤੀ ਹੈ।
ਦਾਦਾ ਸ੍ਰੀ : ਹਾਂ, ਵੈਸੇ ਚਾਹ ਤਾਂ ਮੈਂ ਪੀਂਦਾ ਨਹੀਂ ਹਾਂ, ਫਿਰ ਵੀ ਪੀਣ ਦੇ ਸੰਯੋਗ ਆ ਮਿਲਦੇ ਹਨ ਤਾਂ ਜਰੂਰੀ ਰੂਪ ਵਿੱਚ ਹੋ ਜਾਵੇ ਤਾਂ ਕੀ ਕਰਨਾ ਪੈਂਦਾ ਹੈ? ਜੇ ਤਿਆਖਿਆਨ ਕੀਤੇ ਬਿਨਾਂ ਪੀ ਲਵਾਂ ਤਾਂ ਉਹ ਆ ਚਿਪਕੇਗੀ। ਇਸ ਲਈ ਰੰਗ ਵਾਲਾ ਪਾਣੀ ਪਾਉਣਾ ਹੈ ਪਰ ਤੇਲ ਲਗਾ ਕੇ। ਹਾਂ, ਅਸੀਂ ਤਿਆਖਿਆਨ ਰੂਪੀ ਤੇਲ ਲਗਾਉਂਦੇ ਹਾਂ, ਉਸ ਤੋਂ ਬਾਅਦ ਹਰੇ ਰੰਗ ਵਾਲਾ ਪਾਣੀ ਉਡੇਲਦੇ (ਪਾਉਂਦੇ) ਹਾਂ, ਪਰ ਅੰਦਰ ਚਿਪਕਦਾ ਨਹੀਂ ਹੈ। ਇਸ ਲਈ ਤਿਆਖਿਆਨ ਕਰਨ ਤੋਂ ਬਾਅਦ ਮੈਂ ਚਾਹ ਪੀਤੀ! | ਇਹ ਇੰਨਾ ਹੀ ਸਮਝਣ ਲਾਇਕ ਹੈ। ਤਿਆਖਿਆਨ ਕਰਕੇ ਕਰੋ ਇਹ ਸਭ। ਤੀਮਣ ਤਾਂ ਜਦੋਂ ਅਤੀਕ੍ਰਮਣ ਹੋਵੇ ਉਦੋਂ ਕਰਨਾ ਹੈ। ਚਾਹ ਪੀਣੀ ਪਵੇ, ਉਹ ਅਤੀਕ੍ਰਮਣ ਨਹੀਂ ਕਹਾਉਂਦਾ। ਜੇ ਪ੍ਰਤੀਆਖਿਆਨ ਨਹੀਂ ਕਰੋਗੇ, ਤੇਲ ਨਹੀਂ ਲਗਾਉਗੇ ਤਾਂ ਥੋੜਾ ਚਿਪਕ ਜਾਵੇਗਾ। ਹੁਣ ਤੇਲ ਲਗਾ ਕੇ ਕਰਨਾ ਇਹ ਸਭ!
ਸਾਨੂੰ ਅਸ਼ਾਤਾ ਘੱਟ ਹੁੰਦੀ ਹੈ। ਦੇਖੋ ਨਾ, ਸਾਨੂੰ ਮਹੀਨਾ ਭਰ ਪਹਿਲਾਂ ਏਦਾਂ ਆਇਆ ਕਿ ਦਾਦਾ ਜੀ ਨੂੰ ਐਕਸੀਡੈਂਟ ਦਾ ਸੰਜੋਗ ਆ