________________
ਪ੍ਰਤੀਕ੍ਰਮਣ ਰੱਸੀ ਜਲ ਜਾਂਦੀ ਹੈ ਪਰ ਡਿਜਾਇਨ ਉਵੇਂ ਦਾ ਉਵੇਂ ਹੀ ਰਹਿੰਦੀ ਹੈ। ਪਰ ਅਗਲੇ ਜਨਮ ਵਿੱਚ ਕੀ ਕਰਨਾ ਪਵੇਗਾ? ਏਦਾਂ ਹੀ ਝਾੜਨ ਤੇ ਭੁਰ ਜਾਵੇਗੀ।
12. ਛੁੱਟਣ ਨਸ਼ੇ, ਗਿਆਨੀ ਦੇ ਤਰੀਕੇ ਨਾਲ
ਪ੍ਰਸ਼ਨ ਕਰਤਾ : ਮੈਨੂੰ ਸਿਗਰੇਟ ਪੀਣ ਦੀ ਬੁਰੀ (ਮਾੜੀ) ਆਦਤ ਪੈ ਗਈ ਹੈ। | ਦਾਦਾ ਸ੍ਰੀ : ਤਾਂ ਉਸਦੇ ਲਈ ਤੂੰ ਏਦਾਂ ਰੱਖਣਾ ਕਿ, “ਇਹ ਗਲਤ ਹੈ, ਬੁਰੀ (ਮਾੜੀ) ਚੀਜ਼ ਹੈ, ਏਦਾਂ। ਅਤੇ ਜੇ ਕੋਈ ਕਹੇ ਕਿ ਸਿਗਰੇਟ ਕਿਉਂ ਪੀਂਦੇ ਹੋ? ਤਾਂ ਉਸਦੀ ਰੱਖਿਆ ਨਾ ਕਰਨਾ। ਬੁਰਾ ਹੈ, ਇਸ ਤਰ੍ਹਾਂ ਕਹਿਣਾ। ਜਾਂ ਫਿਰ ਭਾਈ, ਇਹ ਮੇਰੀ ਕਮਜ਼ੋਰੀ ਹੈ, ਇਸ ਤਰ੍ਹਾਂ ਕਹਿਣਾ ਤਾਂ ਕਿਸੇ ਦਿਨ ਛੁੱਟੇਗੀ ਨਹੀਂ ਤਾਂ ਉਹ ਨਹੀਂ ਛੱਡੇਗੀ।
| ਅਸੀਂ ਵੀ ਪ੍ਰਤੀਕ੍ਰਮਣ ਕਰਦੇ ਹਾਂ ਨਾ, ਅਭਿਪ੍ਰਾਏ (ਭਾਵ) ਤੋਂ ਮੁਕਤ ਹੋ ਹੀ ਜਾਣਾ ਚਾਹੀਦਾ ਹੈ। ਅਭਿਪ੍ਰਾਏ ਰਹਿ ਜਾਵੇ ਤਾਂ ਉਸ ਵਿੱਚ ਪਰੇਸ਼ਾਨੀ ਹੈ।
ਜੋ ਪ੍ਰਤੀਕ੍ਰਮਣ ਕਰੇ ਤਾਂ ਉਹ ਇਨਸਾਨ ਸਭ ਤੋਂ ਉੱਤਮ (ਉੱਚੀ) ਚੀਜ਼ ਪਾ ਗਿਆ। ਅਰਥਾਤ ਇਹ ਟੈਕਨੀਕਲੀ ਹੈ। ਸਾਇੰਟੀਫਿਕਲੀ ਇਸ ਵਿੱਚ ਜ਼ਰੂਰਤ ਨਹੀਂ ਰਹਿੰਦੀ। ਪਰ ਟੈਕਨੀਕਲੀ ਜ਼ਰੂਰਤ ਹੈ।
ਪ੍ਰਸ਼ਨ ਕਰਤਾ : ਸਾਇੰਟੀਫਿਕਲੀ ਕਿਵੇਂ?
ਦਾਦਾ ਸ੍ਰੀ : ਸਾਇੰਟੀਫਿਕਲੀ ਉਹ ਫਿਰ ਉਸਦਾ ਡਿਸਚਾਰਜ ਹੈ, ਫਿਰ ਉਸਨੂੰ ਜ਼ਰੂਰਤ ਹੀ ਕੀ ਹੈ?! ਕਿਉਂਕਿ ਤੁਸੀਂ ਅਲੱਗ ਹੋ ਅਤੇ ਉਹ ਅਲੱਗ ਹੈ। ਇੰਨੀਆਂ ਸਾਰੀਆਂ ਸ਼ਕਤੀਆਂ ਨਹੀਂ ਹਨ ਇਹਨਾਂ ਲੋਕਾਂ ਦੀਆਂ! ਜੇ ਪ੍ਰਤੀਕ੍ਰਮਣ ਨਹੀਂ ਕਰੋਗੇ ਤਾਂ ਉਹ ਅਭਿਪ੍ਰਾਏ ਰਹਿ ਜਾਵੇਗਾ ਅਤੇ ਤੁਸੀਂ ਤੀਮਣ ਕਰੋਗੇ ਤਾਂ ਅਭਿਏ ਤੋਂ ਅਲੱਗ ਹੋਏ, ਇਹ ਗੱਲ ਪੱਕੀ ਹੈ ਨਾ? !
| ਕਿਉਂਕਿ ਜਿੰਨਾ ਅਭਿਪ੍ਰਾਏ ਰਿਹਾ, ਉਨਾਂ ਮਨ ਰਹਿ ਜਾਵੇਗਾ। ਕਿਉਂਕਿ ਮਨ ਅਭਿਏ ਨਾਲ ਬਣਦਾ ਹੈ।