________________
| ਤੀਮਣ ਨਹੀਂ ਲੈਂਦਾ, ਉਹ ਮਾਨਵ ਧਰਮ ਹੈ। ਅਰਥਾਤ ਪ੍ਰਮਾਣਿਕਤਾ, ਉਹ ਸਭ ਤੋਂ ਵੱਡਾ ਧਰਮ ਹੈ। ‘ਡਿਸਆਨੇਸਟੀ ਇਜ਼ ਦ ਬੈਸਟ ਫੁਲੀਸ਼ਨੈੱਸ!!! ਆਨੇਸਟ ਨਹੀਂ ਹੋ ਸਕਦਾ, ਤਾਂ ਕੀ ਮੈਂ ਦਰਿਆ ਵਿੱਚ ਡਿੱਗ ਜਾਵਾਂ? ਮੇਰੇ ‘ਦਾਦਾ ਜੀ ਸਿਖਾਉਂਦੇ ਹਨ ਕਿ ਜੇ ਡਿਸਆਨੇਸਟ ਹੋ ਜਾਓ ਤਾਂ ਉਸਦਾ ਪ੍ਰਤੀਕ੍ਰਮਣ ਕਰਨਾ। ਤੇਰਾ ਅਗਲਾ ਜਨਮ ਉਜਲਾ ਹੋ ਜਾਵੇਗਾ। ਡਿਸਆਨੇਸਟੀ ਨੂੰ ਡਿਸਆਨੇਸਟੀ ਸਮਝ ਅਤੇ ਉਸਦਾ ਪਛਤਾਵਾ, ਪਛਚਾਤਾਪ ਕਰ। ਇੰਨਾ ਨਿਸ਼ਚਿਤ ਹੈ ਕਿ ਪਛਚਾਤਾਪ ਕਰਨ ਵਾਲਾ ਵਿਅਕਤੀ ਆਨੇਸਟ ਹੈ।
ਜੇ ਸਾਂਝੀਦਾਰ ਦੇ ਨਾਲ ਮੱਤਭੇਦ ਹੋ ਜਾਵੇ, ਤਾਂ ਤੁਰੰਤ ਤੁਹਾਨੂੰ ਪਤਾ ਚਲ ਜਾਵੇਗਾ ਕਿ, ਇਹ ਜ਼ਰੂਰਤ ਤੋਂ ਜਿਆਦਾ ਬੋਲ ਦਿੱਤਾ, ਇਸ ਲਈ ਤੁਰੰਤ ਉਸਦੇ ਨਾਮ ਦਾ ਪ੍ਰਤੀਕ੍ਰਮਣ ਕਰ ਲੈਣਾ। ਆਪਣਾ ਪ੍ਰਤੀਕ੍ਰਮਣ ਕੈਸ਼ ਪੇਮੈਂਟ ਹੋਣਾ ਚਾਹੀਦਾ ਹੈ। ਇਹ ਬੈਂਕ ਵੀ ਕੈਸ਼ ਕਹਾਉਂਦਾ ਹੈ ਅਤੇ ਪੇਮੈਂਟ ਵੀ ਕੈਸ਼ ਕਹਾਉਂਦਾ ਹੈ।
ਆਫਿਸ ਵਿੱਚ ਪਰਮਿਟ ਲੈਣ ਗਏ, ਪਰ ਸਾਹਿਬ ਨੇ ਨਹੀਂ ਦਿੱਤਾ ਤਾਂ ਮਨ ਵਿੱਚ ਹੋਵੇਗਾ ਕਿ, “ਸਾਹਿਬ ਨਾਲਾਇਕ ਹੈ, ਏਦਾਂ ਹੈ, ਉਦਾਂ ਹੈ। ਹੁਣ ਇਸਦਾ ਫਲੁ ਕੀ ਆਵੇਗਾ, ਉਹ ਤੁਹਾਨੂੰ ਪਤਾ ਨਹੀਂ ਹੈ। ਇਸ ਲਈ ਇਹ ਭਾਵ ਬਦਲ ਦੇਣਾ, ਤੀਮਣ ਕਰ ਲੈਣਾ। ਇਸ ਨੂੰ ਅਸੀਂ ਜਾਗ੍ਰਿਤੀ ਕਹਿੰਦੇ ਹਾਂ।
| ਇਸ ਸੰਸਾਰ ਵਿੱਚ ਅੰਤਰਾਏ ਕਿਵੇਂ ਪੈਂਦੇ ਹਨ, ਉਹ ਤੁਹਾਨੂੰ ਸਮਝਾਉਂਦਾ ਹਾਂ। ਤੁਸੀਂ ਜਿਸ ਆਫਿਸ ਵਿੱਚ ਨੌਕਰੀ ਕਰਦੇ ਹੋ, ਉੱਥੇ ਆਪਣੇ ਅਸਿਸਟੈਂਟ ਨੂੰ ਘੱਟ ਅਕਲ ਵਾਲਾ ਕਹੋ, ਤਾਂ ਉਸ ਨਾਲ ਤੁਹਾਡੀ ਅਕਲ ਤੇ ਅੰਤਰਾਏ ਪਿਆ! ਬੋਲੋ, ਹੁਣ ਸਾਰਾ ਸੰਸਾਰ ਇਸ ਅੰਤਰਾਏ ਵਿੱਚ ਫੱਸ-ਫੱਸ ਕੇ ਇਸ ਮਨੁੱਖ ਜਨਮ ਨੂੰ ਵਿਅਰਥ ਗੁਆ ਰਿਹਾ ਹੈ। ਤੁਹਾਨੂੰ ਰਾਈਟ (ਅਧਿਕਾਰ) ਹੀ ਨਹੀਂ ਹੈ, ਸਾਹਮਣੇ ਵਾਲੇ ਨੂੰ ਘੱਟ ਅਕਲ ਵਾਲਾ ਕਹਿਣ ਦਾ। ਤੁਸੀਂ ਇਸ ਤਰ੍ਹਾਂ ਬੋਲੋਗੇ ਤਾਂ ਸਾਹਮਣੇ ਵਾਲਾ ਵੀ ਉਲਟਾ ਬੋਲੇਗਾ, ਇਸ ਨਾਲ ਉਸਨੂੰ ਵੀ ਅੰਤਰਾਏ ਪਵੇਗਾ! ਤਾਂ ਹੁਣ ਇਸ ਜਗਤ ਵਿੱਚ ਅੰਤਰਾਏ ਪਾਉਣਾ ਕਿਵੇਂ ਬੰਦ ਹੋਵੇਗਾ? ਕਿਸੇ ਨੂੰ ਤੁਸੀਂ ਨਾਲਾਇਕ ਕਰੋ