________________
ਪ੍ਰਤੀਕ੍ਰਮਣ
‘ਮੇਰੇ ਤੋਂ ਤਿਆਗ ਨਹੀਂ ਹੁੰਦਾ’ ਇਹ ਵੀ ਕਰਤਾਪਨ ਹੈ। ਹਾਂ! ਅਤੇ ਕਰਤਾਪਨ ਨੂੰ ਸਵੀਕਾਰ ਕਰਦੇ ਹਨ, ਉਹ ਸਭ ਦੇਹਾਧਿਆਸੀ ਮਾਰਗ ਹੈ। ਅਸੀਂ ਕਰਤਾਪਨ ਨੂੰ ਸਵੀਕਾਰ ਹੀ ਨਹੀਂ ਕਰਦੇ। ਸਾਡੀ ਕਿਤਾਬ ਵਿੱਚ ਕਿਤੇ ਵੀ ‘ਏਦਾਂ ਕਰੋ ਇਹ ਨਹੀਂ ਲਿਖਿਆ ਹੁੰਦਾ।
| ਅਰਥਾਤ ਕਰਨ ਦਾ ਰਹਿ ਗਿਆ ਅਤੇ ‘ਨਹੀਂ ਕਰਨ ਦਾ’ ਕਰਵਾਉਂਦੇ ਹਾਂ। ਅਤੇ ਫਿਰ ‘ਨਹੀਂ ਕਰਨ ਦਾ ਹੁੰਦਾ ਹੀ ਨਹੀ। ਹੋਵੇਗਾ ਵੀ ਨਹੀਂ ਅਤੇ ਬਿਨ੍ਹਾਂ ਵਜ਼ਾ ਉਸ ਵਿੱਚ ਵੇਸਟ ਆਫ ਟਾਈਮ ਐਂਡ ਐਨਰਜ਼ੀ (ਸਮਾਂ ਅਤੇ ਸ਼ਕਤੀ ਦਾ ਗਲਤ ਉਪਯੋਗ) । ਕੀ ਕਰਨਾ ਹੈ? ਅਲੱਗ ਚੀਜ਼ ਕਰਨੀ ਹੈ। ਜੋ ਕਰਨਾ ਹੈ, ਉਹ ਤਾਂ ਤੁਹਾਨੂੰ ਸ਼ਕਤੀ ਮੰਗਣੀ ਹੈ। ਅਤੇ ਪਹਿਲਾਂ ਜੋ ਸ਼ਕਤੀ ਮੰਗੀ ਸੀ, ਉਹ ਹੁਣ ਹੋ ਰਿਹਾ ਹੈ।
ਪ੍ਰਸ਼ਨ ਕਰਤਾ : ਪਹਿਲਾਂ ਦਾ ਹੀ ਤਾਂ ਇਫੈਕਟ ਵਿੱਚ ਆਇਆ ਹੈ।
ਦਾਦਾ ਸ੍ਰੀ : ਹਾਂ। ਇਫੈਕਟ ਵਿੱਚ ਆਇਆ ਹੈ। ਅਰਥਾਤ ਕਾਂਜਜ਼ ਰੂਪ ਵਿੱਚ ਤੁਸੀਂ ਸ਼ਕਤੀ ਮੰਗਣੀ ਹੈ। ਅਸੀਂ ਨੌਂ ਕਲਮਾਂ ਵਿੱਚ ਸ਼ਕਤੀ ਮੰਗਣ ਨੂੰ ਕਿਹਾ ਹੈ, ਇਸ ਤਰ੍ਹਾਂ ਸੌ-ਦੋ ਸੌ ਕਲਮਾਂ ਲਿਖੇ ਤਾਂ ਉਸ ਵਿੱਚ ਸਾਰੇ ਸ਼ਾਸਤਰ ਆ ਜਾਣ। ਇੰਨਾ ਹੀ ਕਰਨਾ ਹੈ। ਦੁਨੀਆਂ ਵਿੱਚ ਕਿੰਨਾ ਕਰਨਾ ਹੈ? ਇੰਨਾ ਹੀ। ਕਰਤਾ ਭਾਵ ਨਾਲ ਜੇ ਕੁੱਝ ਕਰਨਾ ਹੋਵੇ ਤਾਂ ਸਿਰਫੂ ਸ਼ਕਤੀ ਮੰਗਣੀ ਹੈ।
ਪ੍ਰਸ਼ਨ ਕਰਤਾ: ਉਹ ਸ਼ਕਤੀ ਮੰਗਣ ਦੀ ਗੱਲ ਹੈ ਨਾ?
ਦਾਦਾ ਸ੍ਰੀ : ਹਾਂ। ਕਿਉਂਕਿ ਸਾਰੇ ਥੋੜਾ ਹੀ ਮੋਕਸ਼ ਵਿੱਚ ਜਾ ਰਹੇ ਹਨ?! ਪਰ ਕਰਤਾ ਭਾਵ ਨਾਲ ਕਰਨਾ ਹੋਵੇ ਤਾਂ, ਇੰਨਾ ਕਰਨਾ, ਸ਼ਕਤੀ ਮੰਗਣਾ। ਕਰਤਾ ਭਾਵ ਨਾਲ ਸ਼ਕਤੀ ਮੰਗਣਾ, ਇਸ ਤਰ੍ਹਾਂ ਕਹਿੰਦੇ ਹਾਂ।
| ਪ੍ਰਸ਼ਨ ਕਰਤਾ : ਮਤਲਬ ਜਿਸਨੇ ਗਿਆਨ ਨਹੀਂ ਲਿਆ ਹੈ, ਉਸਦੇ ਲਈ ਇਹ ਗੱਲ ਹੈ?
| ਦਾਦਾ ਸ੍ਰੀ : ਹਾਂ। ਜਿਸਨੇ ਗਿਆਨ ਨਹੀਂ ਲਿਆ ਹੈ। ਜਗਤ ਦੇ ਲੋਕਾਂ ਦੇ ਲਈ ਹੈ। ਨਹੀਂ ਤਾਂ ਹੁਣ ਜਿਸ ਰਸਤੇ ਤੇ ਲੋਕ ਚੱਲ ਰਹੇ ਹਨ ਨਾ,