________________
ਪ੍ਰਤੀਮਣ
ਜਿੱਥੇ ਝਗੜਾ ਹੈ, ਉੱਥੇ ਪ੍ਰਤੀਕ੍ਰਮਣ ਨਹੀਂ ਹੈ ਅਤੇ ਜਿੱਥੇ ਪ੍ਰਤੀਕ੍ਰਮਣ ਹੈ, ਉੱਥੇ ਝਗੜਾ ਨਹੀਂ ਹੈ।
| ਬੇਟੇ ਨੂੰ ਮਾਰਨ ਦਾ ਕੋਈ ਅਧਿਕਾਰ ਨਹੀਂ ਹੈ, ਸਮਝਾਉਂਣ ਦਾ ਅਧਿਕਾਰ ਹੈ। ਫਿਰ ਵੀ ਜੇ ਬੇਟੇ ਨੂੰ ਮਾਰਿਆ ਤੇ ਫਿਰ ਪ੍ਰਤੀਕ੍ਰਮਣ ਨਹੀਂ ਕੀਤਾ ਤਾਂ ਸਾਰੇ ਕਰਮ ਚਿਪਕਦੇ ਹੀ ਰਹਿਣਗੇ ਨਾ? ਤੀਕ੍ਰਮਣ ਤਾਂ ਹੋਣਾ ਹੀ ਚਾਹੀਦਾ ਹੈ ਨਾ?
‘ਮੈਂ ਚੰਦੂ ਭਾਈ ਹਾਂ, ਇਹੀ ਅਤੀਕ੍ਰਮਣ ਹੈ। ਫਿਰ ਵੀ ਵਿਹਾਰ ਵਿੱਚ ਇਸ ਨੂੰ ਲੇਟ ਗੋ ਕਰਨਾ। ਪਰ ਕੀ ਕਿਸੇ ਨੂੰ ਤੁਹਾਡੇ ਤੋਂ ਦੁੱਖ ਹੁੰਦਾ ਹੈ? ਨਹੀਂ ਹੁੰਦਾ, ਤਾਂ ਅਤੀਕ੍ਰਮਣ ਨਹੀਂ ਹੋਇਆ ਹੈ। ਪੂਰੇ ਦਿਨ ਵਿੱਚ ਆਪਣੇ ਤੋਂ ਕਿਸੇ ਨੂੰ ਦੁੱਖ ਹੋ ਜਾਵੇ ਤਾਂ ਉਹ ਅਤੀਕੁਮਣ ਹੈ। ਉਸਦਾ ਪ੍ਰਤੀਕੁਮਣ ਕਰੋ । ਇਹ ਵੀਰਾਗਾਂ ਦਾ ਸਾਇੰਸ ਹੈ। ਅਤੀਕੁਮਣ ਅਧੋਗਤੀ (ਨੀਂਵੀ ਗਤੀ) । ਵਿੱਚ ਲੈ ਜਾਵੇਗਾ ਅਤੇ ਪ੍ਰਤੀਕ੍ਰਮਣ ਉਧਰਵਗਤੀ (ਉੱਚੀ ਗਤੀ) ਵਿੱਚ ਲੈ ਜਾਵੇਗਾ ਅਤੇ ਠੇਠ ਮੋਕਸ਼ ਜਾਣ ਤੱਕ ਪ੍ਰਤੀਕ੍ਰਮਣ ਹੀ ਹੈਲਪ ਕਰੇਗਾ। | ਪ੍ਰਤੀਕ੍ਰਮਣ ਕਿਸ ਨੂੰ ਨਹੀਂ ਕਰਨਾ ਹੁੰਦਾ? ਜਿਸਨੇ ਅਤੀਮਣ ਨਾ ਕੀਤਾ ਹੋਵੇ, ਉਸਨੂੰ । | ਪ੍ਰਸ਼ਨ ਕਰਤਾ : ਵਿਹਾਰ, ਵਪਾਰ ਤੇ ਹੋਰ ਜਗਾ ਤੇ ਅਨਿਆਂ ਹੋ ਰਿਹਾ ਹੈ ਇਸ ਤਰ੍ਹਾਂ ਲੱਗਣ ਕਾਰਨ ਮਨ ਵਿੱਚ ਖੇਦ ਹੋਵੇ, ਉਸ ਨਾਲ ਜੇ ਵਿਹਾਰ ਵਿਗੜਨ ਲੱਗੇ ਤਾਂ ਉਸਦੇ ਲਈ ਕੀ ਕਰਨਾ ਚਾਹੀਦਾ ਹੈ? ਸਾਡੇ ਤੋਂ ਜੇ ਕੋਈ ਇਹੋ ਜਿਹਾ ਅਨਿਆਂ ਹੋ ਰਿਹਾ ਹੋਵੇ ਤਾਂ ਉਸਦਾ ਕੀ ਪ੍ਰਾਸ਼ਚਿਤ (ਪਛਤਾਵਾ) ਹੈ?
ਦਾਦਾ ਸ੍ਰੀ : ਪ੍ਰਾਸ਼ਚਿਤ (ਪਛਤਾਵੇ) ਵਿੱਚ ਆਲੋਚਨਾ-ਪ੍ਰਤੀਕ੍ਰਮਣ-ਤਿਆਖਿਆਨ ਹੋਣਾ ਚਾਹੀਦਾ ਹੈ। ਜਿੱਥੇ-ਜਿੱਥੇ ਕਿਸੇ ਦੇ ਵੀ ਨਾਲ ਅਨਿਆਂ ਕੀਤਾ ਹੋਵੇ, ਉੱਥੇ ਆਲੋਚਨਾ-ਪ੍ਰਤੀਕ੍ਰਮਣ-ਤਿਆਖਿਆਨ ਹੋਣਾ ਚਾਹੀਦਾ ਹੈ ਅਤੇ “ਫਿਰ ਤੋਂ