________________
111
ਪ੍ਰਤੀਕ੍ਰਮਣ
| ਜਦੋਂ ਤੁਸੀਂ ਪੂਰੀ ਜਿੰਦਗੀ ਦੇ ਪ੍ਰਤੀਕ੍ਰਮਣ ਕਰਦੇ ਹੋ, ਉਦੋਂ ਤੁਸੀਂ ਨਾ ਤਾਂ ਮੋਕਸ਼ ਵਿੱਚ ਹੁੰਦੇ ਹੋ ਅਤੇ ਨਾ ਹੀ ਸੰਸਾਰ ਵਿੱਚ। ਵੈਸੇ ਤਾਂ ਤੁਸੀਂ ਪ੍ਰਤੀਕ੍ਰਮਣ ਦੇ ਸਮੇਂ ਪਿਛਲੇ ਦੋਸ਼ਾਂ ਦਾ ਪੂਰਾ ਵਿਵਰਣ ਕਰਦੇ ਹੋ। ਮਨ-ਬੁੱਧੀ-ਚਿੱਤ ਅਤੇ ਅਹੰਕਾਰ ਸਭ ਦੇ ਫੋਨ ਬੰਦ ਹੁੰਦੇ ਹਨ। ਅੰਤ:ਕਰਣ ਬੰਦ ਹੁੰਦਾ ਹੈ। ਉਸ ਸਮੇਂ ਸਿਰਫ ਗਿਆ ਹੀ ਕੰਮ ਕਰਦੀ ਹੈ। ਆਤਮਾ ਵੀ ਇਸ ਵਿੱਚ ਕੁੱਝ ਨਹੀਂ ਕਰਦਾ। ਹੋਇਆ ਦੋਸ਼ ਫਿਰ ਢੱਕ ਜਾਂਦਾ ਹੈ। ਫਿਰ ਦੂਸਰੀ ਲੇਅਰ (ਪਰਤ) ਆਉਂਦੀ ਹੈ। ਇਸ ਤਰ੍ਹਾਂ ਲੇਅਰ ਤੇ ਲੇਅਰ ਆਉਂਦੀ ਜਾਂਦੀ ਹੈ, ਬਾਅਦ ਵਿੱਚ ਮੌਤ ਦੇ ਸਮੇਂ ਆਖਿਰੀ ਇੱਕ ਘੰਟੇ ਵਿੱਚ ਇਹਨਾਂ ਸਭ ਦਾ ਪੱਕਾ ਚਿੱਠਾ ਆਉਂਦਾ ਹੈ।
ਭੂਤਕਾਲ ਦੇ ਸਾਰੇ ਦੋਸ਼ ਵਰਤਮਾਨ ਵਿੱਚ ਦਿਖਾਈ ਦੇਣ, ਉਹ ‘ਗਿਆਨ ਪ੍ਰਕਾਸ਼ ਹੈ। ਉਹ ਮੈਮਰੀ (ਯਾਦ ਸ਼ਕਤੀ, ਸਮ੍ਰਿਤੀ) ਨਹੀਂ ਹੈ।
| ਪ੍ਰਸ਼ਨ ਕਰਤਾ : ਕੀ ਪ੍ਰਤੀਕ੍ਰਮਣ ਨਾਲ ਆਤਮਾ ਤੇ ਇਫੈਕਟ ਹੁੰਦਾ ਹੈ? | ਦਾਦਾ ਸ੍ਰੀ : ਆਤਮਾ ਨੂੰ ਤਾਂ ਕੋਈ ਵੀ ਇਫੈਕਟ ਸਪਰਸ਼ ਨਹੀਂ ਕਰਦਾ। ਜੇ ਇਫੈਕਟ ਹੋਵੇ ਤਾਂ ਸੰਗੀ ਕਹਾਵੇਗਾ। ਆਤਮਾ ਹੈ, ਇਹ ਹੰਡਰਡ ਪਰਸੈਂਟ ਡਿਸਾਈਡਿਡ ਹੈ। ਜਿੱਥੇ ਮੈਮਰੀ ਨਹੀਂ ਪਹੁੰਚਦੀ, ਉੱਥੇ ਆਤਮਾ ਦੇ ਪ੍ਰਭਾਵ ਨਾਲ ਕੰਮ ਹੁੰਦਾ ਹੈ। ਆਤਮਾ ਅਨੰਤ ਸ਼ਕਤੀ ਵਾਲਾ ਹੈ, ਉਸਦੀ
ਗਿਆ ਸ਼ਕਤੀ ਪਤਾਲ ਫੋੜ ਕੇ ਦਿਖਾਉਂਦੀ ਹੈ। ਇਸ ਪ੍ਰਤੀਕ੍ਰਮਣ ਨਾਲ ਤਾਂ ਖੁਦ ਨੂੰ ਪਤਾ ਚੱਲਦਾ ਹੈ ਕਿ ਹੁਣ ਹਲਕਾ ਹੋ ਗਿਆ ਅਤੇ ਵੈਰ ਛੁੱਟ ਜਾਂਦੇ ਹਨ, ਨਿਯਮ ਨਾਲ ਛੁੱਟ ਹੀ ਜਾਂਦੇ ਹਨ। ਅਤੇ ਪ੍ਰਤੀਕ੍ਰਮਣ ਕਰਨ ਦੇ ਲਈ ਉਹ ਆਦਮੀ ਸਾਹਮਣੇ ਨਾ ਮਿਲੇ ਤਾਂ ਵੀ ਹਰਜ਼ ਨਹੀ। ਇਸ ਵਿੱਚ ਰੂ-ਬ-ਰੂ ਦਸਤਖ਼ਤ ਦੀ ਜ਼ਰੂਰਤ ਨਹੀਂ ਹੈ। ਜਿਵੇਂ ਇਸ ਕੋਰਟ ਵਿੱਚ ਰੂ-ਬ-ਰੂ ਦਸਤਖ਼ਤ ਦੀ ਜ਼ਰੂਰਤ ਹੈ, ਇਹੋ ਜਿਹੀ ਜ਼ਰੂਰਤ ਨਹੀਂ ਹੈ ਕਿਉਂਕਿ ਇਹ ਗੁਨਾਹ ਰੂ-ਬ-ਰੂ ਨਹੀਂ ਹੋਏ ਹਨ। ਇਹ ਗੁਨਾਹ ਤਾਂ ਲੋਕਾਂ ਦੀ ਗੈਰ-ਹਾਜਰੀ ਵਿੱਚ ਹੋਏ ਹਨ। ਵੈਸੇ ਲੋਕਾਂ ਦੇ ਰੂ-ਬ-ਰੂ ਹੋਏ ਹਨ, ਪਰ ਰੂ-ਬ-ਰੂ
ਵਿੱਚ ਹੋਏ ਹਨ ਨਹੀਂ ਹੋਏ ਹਨ। ਇਹ ਜ਼ਰੂਰਤ ਨਹੀਂ ਹੈ ਕਿ