________________
97
ਤੀਕ੍ਰਮਣ | ਦਾਦਾ ਸ੍ਰੀ : ਹਾਂ, ਛੁੱਟ ਜਾਂਦੇ ਹਨ। ਕੁੱਝ ਹੀ ਪ੍ਰਕਾਰ ਦੇ ਬੰਧ ਹਨ ਕਿ, ਜੋ ਕਰਮਾਂ ਦਾ ਪਛਚਾਤਾਪ ਕਰਨ ਨਾਲ ਦੁਹਰੀ ਗੱਠ ਵਿੱਚੋਂ ਢਿੱਲੇ ਹੋ ਜਾਣਗੇ। ਆਪਣੇ ਪ੍ਰਤੀਕ੍ਰਮਣ ਵਿੱਚ ਬਹੁਤ ਸ਼ਕਤੀ ਹੈ। ਦਾਦਾ ਨੂੰ ਹਾਜਰ ਰੱਖ ਕੇ ਕਰੋਗੇ ਤਾਂ ਕੰਮ ਹੋ ਜਾਵੇਗਾ।
ਕਰਮ ਦੇ ਧੱਕੇ ਨਾਲ ਜਿੰਨੇ ਜਨਮ ਹੋਣੇ ਹੋਣਗੇ ਉਹ ਹੋਣਗੇ, ਸ਼ਾਇਦ ਇੱਕ-ਦੋ ਜਨਮ, ਪਰ ਉਸ ਤੋਂ ਬਾਅਦ ਸੀਮੰਧਰ ਸੁਆਮੀ ਦੇ ਕੋਲ ਹੀ ਜਾਣਾ ਹੈ। ਇਹ ਇੱਥੇ ਦਾ ਧੱਕਾ, ਪਹਿਲਾਂ ਦੇ ਬੰਨੇ ਹੋਏ ਹਿਸਾਬ ਅਨੁਸਾਰ, ਕੁੱਝ ਚਿਕਣਾ ਹੋ ਗਿਆ ਹੋਵੇਗਾ, ਉਹ ਪੂਰਾ ਹੋ ਜਾਵੇਗਾ। ਉਸ ਵਿੱਚ ਕੋਈ ਚਾਰਾ ਹੀ ਨਹੀਂ ਹੈ। ਇਹ ਤਾਂ ਰੂਘਾ ਸੁਨਾਰ ਦਾ ਤਰਾਜੂ ਹੈ। ਨਿਆਂ, ਜਬਰਦਸਤ ਨਿਆਂ! ਸ਼ੁੱਧ ਨਿਆਂ! ਪਿਓਰ ਨਿਆਂ! ਇਸ ਵਿੱਚ ਨਹੀਂ ਚੱਲਦੀ ਪੋਲਮਪੋਲ।
ਪ੍ਰਸ਼ਨ ਕਰਤਾ : ਤੀਕ੍ਰਮਣ ਕਰਨ ਨਾਲ ਕਰਮ ਦੇ ਧੱਕੇ ਘੱਟ ਹੋ ਜਾਂਦੇ ਹਨ?
ਦਾਦਾ ਸ੍ਰੀ : ਘੱਟ ਹੁੰਦੇ ਹਨ ਨਾ! ਅਤੇ ਜਲਦੀ ਹੱਲ ਆ ਜਾਂਦਾ ਹੈ।
ਪ੍ਰਸ਼ਨ ਕਰਤਾ : ਜਿਸ ਤੋਂ ਮਾਫੀ ਮੰਗਣੀ ਹੈ, ਜੇ ਉਸ ਵਿਅਕਤੀ ਦਾ ਦੇਹ ਵਿਲਯ ਹੋ ਗਿਆ ਹੋਵੇ ਤਾਂ ਕਿਵੇਂ ਕਰਨਾ ਚਾਹੀਦਾ ਹੈ? | ਦਾਦਾ ਸ੍ਰੀ : ਦੇਹ ਵਿਲਯ ਹੋ ਚੁੱਕਿਆ ਹੋਵੇ, ਫਿਰ ਵੀ ਤੁਹਾਡੇ ਕੋਲ ਉਸਦੀ ਫੋਟੋ ਹੋਵੇ, ਉਸਦਾ ਚਿਹਰਾ ਯਾਦ ਹੋਵੇ, ਤਾਂ ਕਰ ਸਕਦੇ ਹਾਂ। ਚਿਹਰਾ ਜ਼ਰਾ ਵੀ ਯਾਦ ਨਾ ਹੋਵੇ ਅਤੇ ਨਾਮ ਪਤਾ ਹੋਵੇ ਤਾਂ ਨਾਮ ਲੈ ਕੇ ਵੀ ਕਰ ਸਕਦੇ ਹਾਂ, ਤਾਂ ਸਭ ਉਸ ਨੂੰ ਪਹੁੰਚ ਜਾਵੇਗਾ।
23. ਮਨ ਮਨਾਏ ਮਾਤਮ ਤਾਂ..... ਮਹਾਤਮਾਵਾਂ ਨੂੰ ਭਾਵ-ਅਭਾਵ ਹੁੰਦਾ ਹੈ ਪਰ ਉਹ ਨਿਕਾਲੀ ਕਰਮ ਹੈ। ਭਾਵ ਕਰਮ ਨਹੀਂ ਹੈ। ਕ੍ਰੋਧ-ਮਾਨ-ਮਾਇਆ-ਲੋਭ-ਰਾਗ-ਦਵੇਸ਼ ਅਤੇ ਭਾਵਾਭਾਵ, ਉਹ ਸਾਰੇ ਨਿਕਾਲੀ ਕਰਮ ਹਨ। ਉਹਨਾਂ ਦਾ ਸਮਭਾਵ ਨਾਲ