________________
91
ਪ੍ਰਤੀਕ੍ਰਮਣ
| ਦਾਦਾ ਸ੍ਰੀ : ਉਹ ਪ੍ਰਕ੍ਰਿਤੀ ਦੋਸ਼ ਹੈ ਅਤੇ ਇਹ ਪ੍ਰਕ੍ਰਿਤੀ ਦੋਸ਼ ਹਰ ਜਗ੍ਹਾ ਨਹੀਂ ਹੁੰਦਾ। ਕੁੱਝ ਜਗਾ ਦੋਸ਼ ਹੁੰਦਾ ਹੈ ਅਤੇ ਕੁੱਝ ਜਗ੍ਹਾ ਨਹੀਂ ਹੁੰਦਾ। ਪ੍ਰਕ੍ਰਿਤੀ ਦੋਸ਼ ਵਿੱਚ ਪ੍ਰਤੀਕ੍ਰਮਣ ਨਾ ਹੋਵੇ, ਤਾਂ ਉਸ ਵਿੱਚ ਹਰਜ਼ ਨਹੀਂ ਹੈ। ਤੁਹਾਨੂੰ ਤਾਂ ਇਹੀ ਦੇਖਣਾ ਹੈ ਕਿ ਤੁਹਾਡਾ ਭਾਵ ਕੀ ਹੈ? ਤੁਹਾਨੂੰ ਹੋਰ ਕੁੱਝ ਨਹੀਂ ਦੇਖਣਾ ਹੈ। ਤੁਹਾਡੀ ਇੱਛਾ ਪ੍ਰਤੀਕ੍ਰਮਣ ਕਰਨ ਦੀ ਹੈ ਨਾ?
ਪ੍ਰਸ਼ਨ ਕਰਤਾ : ਹਾਂ, ਪੂਰੀ ਤਰ੍ਹਾਂ ਹੈ।
ਦਾਦਾ ਸ੍ਰੀ : ਇਸਦੇ ਬਾਵਜੂਦ ਵੀ ਜੇ ਪ੍ਰਤੀਕ੍ਰਮਣ ਨਹੀਂ ਹੋ ਪਾਉਂਦਾ, ਤਾਂ ਉਹ ਪ੍ਰਕ੍ਰਿਤੀ ਦੋਸ਼ ਹੈ। ਪ੍ਰਕ੍ਰਿਤੀ ਦੋਸ਼ ਦੇ ਲਈ ਤੁਸੀਂ ਜਿੰਮੇਵਾਰ ਨਹੀਂ ਹੋ। ਕਦੇ-ਕਦੇ ਕਿਤੀ ਬੋਲਦੀ ਵੀ ਹੈ ਅਤੇ ਨਹੀਂ ਵੀ ਬੋਲਦੀ। ਇਹ ਤਾਂ ਬਾਜੇ ਵਰਗੀ ਹੈ, ਵੱਜੇ ਤਾਂ ਵੱਜੇ, ਨਹੀਂ ਤਾਂ ਨਾ ਵੀ ਵੱਜੇ। ਇਸ ਨੂੰ ਅੰਤਰਾਏ ਨਹੀਂ ਕਹਿੰਦੇ
ਪ੍ਰਸ਼ਨ ਕਰਤਾ : ‘ਸਮਭਾਵ ਨਾਲ ਨਿਕਾਲ ਕਰਨ ਦਾ ਦ੍ਰਿੜ ਨਿਸ਼ਚੈ ਹੋਣ ਦੇ ਬਾਵਜੂਦ ਝਗੜਾ ਹੋ ਜਾਂਦਾ ਹੈ, ਏਦਾਂ ਕਿਉਂ? | ਦਾਦਾ ਸ੍ਰੀ : ਕਿੰਨੀਆ ਜਗ੍ਹਾ ਤੇ ਇਸ ਤਰ੍ਹਾਂ ਹੁੰਦਾ ਹੈ? ਸੌ - ਇੱਕ ਜਗ੍ਹਾ ਤੇ?
ਪ੍ਰਸ਼ਨ ਕਰਤਾ : ਇੱਕ ਹੀ ਜਗ੍ਹਾ ਤੇ ਹੁੰਦਾ ਹੈ।
ਦਾਦਾ ਸ੍ਰੀ : ਤਾਂ ਉਹ ਨਿਕਾਚਿਤ ਕਰਮ ਹੈ। ਉਹ ਨਿਕਾਚਿਤ ਕਰਮ ਧਲੇਗਾ ਕਿਵੇਂ? ਆਲੋਚਨਾ, ਤੀਕੁਮਣ ਅਤੇ ਤਿਆਖਿਆਨ ਨਾਲ। ਉਸ ਨਾਲ ਕਰਮ ਹਲਕਾ ਹੋ ਜਾਵੇਗਾ। ਉਸ ਤੋਂ ਬਾਅਦ ਗਿਆਤਾ-ਦ੍ਰਿਸ਼ਟਾ ਰਿਹਾ ਜਾ ਸਕੇਗਾ। ਉਸਦੇ ਲਈ ਤਾਂ ਪ੍ਰਤੀਕ੍ਰਮਣ ਨਿਰੰਤਰ ਕਰਨੇ ਪੈਣਗੇ। ਜਿੰਨੇ ਫੋਰਸ ਨਾਲ ਨਿਕਾਚਿਤ ਹੋਇਆ ਹੋਵੇ, ਉਨੇ ਹੀ ਫੋਰਸ ਵਾਲੇ ਪ੍ਰਤੀਕ੍ਰਮਣ ਨਾਲ ਉਹ ਧੋਤਾ ਜਾਵੇਗਾ। | ਪ੍ਰਸ਼ਨ ਕਰਤਾ : ਜੇ ਅਸੀਂ ਨਿਸ਼ਚੈ ਕਰੀਏ ਕਿ ਭਵਿੱਖ ਵਿੱਚ ਏਦਾਂ ਕਰਨਾ ਹੀ ਨਹੀਂ ਹੈ। ਇਹੋ ਜਿਹੀ ਭੁੱਲ ਫਿਰ ਤੋਂ ਕਰਨੀ ਹੀ ਨਹੀਂ ਹੈ, ਇਸ ਤਰ੍ਹਾਂ ਹੰਡਰਡ ਪਰਸੈਂਟ ਭਾਵ ਸਹਿਤ ਤੈਅ ਕਰੀਏ ਇਸਦੇ ਬਾਵਜੂਦ ਵੀ