________________
ਹੀ ਜਾਂਦੇ ਹਨ। ਆਪਣੇ ਆਲੇ-ਦੁਆਲੇ ਜਾਲ ਹੀ ਬੁਣ ਰਿਹਾ ਹੈ ਉਹ ਆਦਮੀ ਕੁਝ ਵੀ ਪ੍ਰਾਪਤ ਨਹੀਂ ਕਰਦਾ। ਬਹੁਤ ਦੁਖੀ ਹੋ ਜਾਂਦਾ ਹੈ ! ਇਸਦੇ ਨਾਲੋਂ ਪਹਿਲਾ ਤੋਂ ਹੀ ਸ਼ਰਧਾ ਰੱਖਣਾ ਕਿ ਹੋਇਆ ਸੋ ਨਿਆਂ।
ਅਤੇ ਕੁਦਰਤ ਹਮੇਸ਼ਾ ਨਿਆਂ ਹੀ ਕਰਦੀ ਰਹਿੰਦੀ ਹੈ, ਨਿਰੰਤਰ (ਲਗਾਤਾਰ) ਨਿਆਂ ਹੀ ਕਰ ਰਹੀ ਹੈ ਪਰ ਉਹ ਸਬੂਤ ਨਹੀਂ ਦੇ ਸਕਦੀ। ਸਬੂਤ ਤਾਂ ‘ਗਿਆਨੀ’ ਦਿੰਦੇ ਹਨ ਕਿ ਕਿਵੇਂ ਇਹ ਨਿਆਂ ਹੈ? ਕਿਵੇਂ ਹੋਇਆ, ਉਹ ‘ਗਿਆਨੀ’ ਦੱਸ ਦਿੰਦੇ ਹਨ। ਉਸਨੂੰ ਸੰਤੁਸ਼ਟ ਕਰ ਦੇਵੇ ਤਾਂ ਫਿਰ ਨਿਬੇੜਾ ਅਉਂਦਾ ਹੈ। ਨਿਰਵਿਕਲਪ ਹੋ ਜਾਵੇਗਾ ਤਾਂ ਫਿਰ ਨਿਬੇੜਾ ਆਵੇਗਾ |
******
53