________________
13 ਦੇਖਿਆ ਨਹੀਂ, ਤਾਂ ਕ੍ਰੋਧ ਕਿਵੇਂ ਹੋਏਗਾ ? ਪ੍ਰਸ਼ਨ ਕਰਤਾ : ਕਿਸੇ ਨੇ ਜਾਣ-ਬੁੱਝ ਕੇ ਨਹੀਂ ਮਾਰਿਆ। ਦਾਦਾ ਸ੍ਰੀ : ਅਤੇ ਹੁਏ ਬਾਹਰ ਗਏ ਅਤੇ ਕੋਈ ਲੜਕਾ ਜੇ ਪੱਥਰ ਮਾਰੇ, ਉਹ ਲੱਗ ਜਾਏ, ਅਤੇ ਖੂਨ ਨਿਕਲੇ ਤਾਂ ਉਸ ਉੱਤੇ ਕ੍ਰੋਧ ਕਰਦੇ ਹਾਂ, ਉਹ ਕਿਉਂ ? ਉਸਨੇ ਮੈਨੂੰ ਪੱਥਰ ਮਾਰਿਆ, ਇਸ ਕਰਕੇ ਖੂਨ ਨਿਕਲਿਆ। ਇਸ ਲਈ ਕ੍ਰੋਧ ਕਰਦੇ ਹਾਂ ਕਿ ਤੂੰ ਕਿਉਂ ਮਾਰਿਆ ?? ਅਤੇ ਜਦੋਂ ਪਹਾੜ ਤੋਂ ਦੀ ਰਿਦਾ-ਰਿਦਾ ਪੱਥਰ ਆ ਕੇ ਲੱਗੇ ਅਤੇ ਮੱਥੇ ਤੋਂ ਖੂਨ ਵੱਗੇ, ਤਾਂ ਦੇਖਦਾ ਹੈ ਪਰ ਕੋਧ ਨਹੀਂ ਕਰਦਾ ਹੈ। | ਉਸਦੇ ਮਨ ਵਿੱਚ ਇਸ ਤਰ੍ਹਾਂ ਲੱਗਦਾ ਹੈ ਕਿ ਇਹੀ ਕਰ ਰਿਹਾ ਹੈ। ਕੋਈ ਵਿਅਕਤੀ ਜਾਣ-ਬੁਝ ਕੇ ਮਾਰ ਹੀ ਨਹੀਂ ਸਕਦਾ। ਅਰਥਾਤ ਪਹਾੜ ਤੋਂ ਪੱਥਰ ਦਾ ਰਿੜ੍ਹਣਾ ਅਤੇ ਇਹ ਮਨੁੱਖ ਪੱਥਰ ਮਾਰੇ, ਦੋਵੇਂ ਇਕੋ ਜਿਹੇ ਹੀ ਹਨ। ਪਰ ਕ੍ਰਾਂਤੀ ਨਾਲ ਇਸ ਤਰ੍ਹਾਂ ਦਿੱਖਦਾ ਹੈ ਕਿ ਇਹ ਕਰ ਰਿਹਾ ਹੈ। ਇਸ ਵਅ:ਲਡ (ਸੰਸਾਰ) ਵਿੱਚ ਕਿਸੇ ਮਨੁੱਖ ਨੂੰ ਸੰਡਾਸ (ਪਖਾਨਾ) ਜਾਣ ਦੀ ਵੀ ਸ਼ਕਤੀ ਨਹੀਂ ਹੈ। | ਜੇ ਸਾਨੂੰ ਪਤਾ ਲੱਗੇ ਕਿ ਕਿਸੇ ਨੇ ਜਾਣ-ਬੁਝ ਕੇ ਨਹੀਂ ਮਾਰਿਆ, ਤਾਂ ਉੱਥੇ ਕ੍ਰੋਧ ਨਹੀਂ ਕਰਦੇ ਹਾਂ। ਫਿਰ ਕਹਿੰਦਾ ਹੈ, ਮੈਨੂੰ ਕ੍ਰੋਧ ਆ ਜਾਂਦਾ ਹੈ। ਮੇਰਾ ਸੁਭਾਅ ਧੀ ਹੈ। ਮੂਰਖਾ, ਸੁਭਾਅ ਨਾਲ ਕ੍ਰੋਧ ਨਹੀਂ ਆਉਂਦਾ। ਓਥੇ ਪੁਲਿਸ ਵਾਲੇ ਦੇ ਸਾਹਮਣੇ ਕਿਉਂ ਨਹੀਂ ਆਉਂਦਾ ? ਪੁਲਿਸ ਵਾਲਾ ਝਿੜਕੇ, ਉਸ ਸਮੇਂ ਕਿਉਂ ਕ੍ਰੋਧ ਨਹੀਂ ਆਉਂਦਾ ? ਉਸਨੂੰ ਪਤਨੀ ਉੱਤੇ ਗੁੱਸਾ ਆਉਂਦਾ ਹੈ, ਬੱਚਿਆਂ ਉੱਤੇ ਕ੍ਰੋਧ ਆਉਂਦਾ ਹੈ, ਗੁਆਂਢੀ ਉੱਤੇ, “ਅੰਡਰਹੈੱਡ (ਮਤਹਿਤ) ਉੱਤੇ ਕ੍ਰੋਧ ਆਉਂਦਾ ਹੈ ਪਰ ‘ਬਾਂਸ' ਤੇ ਕਿਉਂ ਨਹੀਂ ਆਉਂਦਾ ? ਐਵੇਂ ਹੀ ਸੁਭਾਅ ਤੋਂ ਮਨੁੱਖ ਨੂੰ ਕ੍ਰੋਧ ਨਹੀਂ ਆ ਸਕਦਾ। ਇਹ ਤਾਂ ਉਸਨੂੰ ਆਪਣੀ ਮਨਮਾਨੀ ਕਰਨੀ ਹੈ। ਪ੍ਰਸ਼ਨ ਕਰਤਾ : ਕਿਵੇਂ ਕੰਟਰੋਲ ਕਰੀਏ ? ਦਾਦਾ ਸ੍ਰੀ : ਸਮਝ ਨਾਲ। ਇਹ ਜੋ ਤੁਹਾਡੇ ਸਾਹਮਣੇ ਆਉਂਦਾ ਹੈ, ਉਹ ਤਾਂ ਨਿਮਿੱਤ (ਕਾਰਨ, ਸਬੱਬ) ਹੈ ਅਤੇ ਤੁਹਾਡੇ ਹੀ ਕਰਮ ਦਾ ਫਲ ਦਿੰਦਾ ਹੈ। ਉਹ ਨਿਮਿਤ ਬਣ ਗਿਆ ਹੈ। ਹੁਣ ਇਹੋ ਜਿਹਾ ਸਮਝ ਵਿੱਚ ਆ ਜਾਏ, ਤਾਂ ਕੋਧ ਕੰਟਰੋਲ ਵਿੱਚ ਆਏਗਾ। ਜਦੋਂ ਪੱਥਰ