________________
12
ਬੋਤਲ ਵਿੱਚ ਪੌਇਜ਼ਨ (ਜ਼ਹਿਰ) ਹੈ। ਦੋਨੋਂ ਇੱਕੋ ਜਿਹੀਆਂ ਦਿੱਖਦੀਆਂ ਹਨ, ਪ੍ਰੰਤੂ ਉਸ ਵਿੱਚ ਭੁੱਲ-ਚੁੱਕ ਹੋ ਜਾਏ, ਤਾਂ ਸਮਝ ਸਕਦੇ ਹਾਂ ਨਾ ਕਿ ਇਹ ਜਾਣਦਾ ਹੀ ਨਹੀਂ ? ਭੁੱਲ-ਚੁੱਕ ਨਾ ਹੋਵੇ ਤਾਂ, ਕਹਿ ਸਕਦੇ ਹਾਂ ਕਿ ਜਾਣਦਾ ਹੈ, ਪ੍ਰੰਤੂ ਭੁੱਲ-ਚੁੱਕ ਹੁੰਦੀ ਹੈ, ਮਤਲਬ ਇਹ ਗੱਲ ਤੈਅ ਹੋ ਗਈ ਕਿ ਉਹ ਨਹੀਂ ਜਾਣਦਾ ਸੀ। ਉਸੇ ਤਰ੍ਹਾਂ ਜਦੋਂ ਕ੍ਰੋਧ ਹੁੰਦਾ ਹੈ, ਤਦ ਕੁਝ ਜਾਣਦੇ ਨਹੀਂ ਹਨ ਅਤੇ ਫ਼ਾਲਤੂ ਵਿੱਚ ਜਾਣਨ ਦਾ ਹੰਕਾਰ ਲਈ ਫਿਰਦੇ ਰਹਿੰਦੇ ਹਨ। ਚਾਨਣੇ ਵਿੱਚ ਕਦੇ ਠੋਕਰ ਲੱਗਦੀ ਹੈ ਕੀ ? ਇਸ ਲਈ, ਜਦੋਂ ਤੱਕ ਠੋਕਰਾਂ ਲੱਗਦੀਆਂ ਹਨ, ਤਦ ਤੱਕ ਜਾਇਆ ਹੀ ਨਹੀਂ। ਇਹ ਤਾਂ ਹਨੇਰੇ ਨੂੰ ਹੀ ਚਾਨਣਾ ਕਹਿੰਦੇ ਹਨ, ਉਹ ਸਾਡੀ ਭੁੱਲ ਹੈ। ਇਸ ਲਈ ਇੱਕ ਵਾਰੀ ਸਤਸੰਗ ਵਿੱਚ ਬੈਠ ਕੇ ‘ਜਾਣੋ, ਫਿਰ ਕੋਧ-ਮਾਨ-ਮਾਇਆ-ਲੋਭ ਸਾਰੇ ਚਲੇ ਜਾਣਗੇ। ਪ੍ਰਸ਼ਨ ਕਰਤਾ : ਤੂ ਕ੍ਰੋਧ ਤਾਂ ਸਾਰਿਆਂ ਨੂੰ ਹੋ ਜਾਂਦਾ ਹੈ ਨਾ ! ਦਾਦਾ ਸ੍ਰੀ : ਇਸ ਭਾਈ ਨੂੰ ਪੁੱਛੋ, ਉਹ ਤਾਂ ਮਨ੍ਹਾ ਕਰ ਰਹੇ ਹਨ ! ਪ੍ਰਸ਼ਨ ਕਰਤਾ : ਸਤਿਸੰਗ ਵਿੱਚ ਆਉਣ ਦੇ ਬਾਅਦ ਕ੍ਰੋਧ ਨਹੀਂ ਹੁੰਦਾ ਨਾ ! ਦਾਦਾ ਸ੍ਰੀ : ਏਦਾਂ ? ਉਹਨਾਂ ਨੇ ਕਿਹੜੀ ਦਵਾਈ ਲਈ ਹੋਵੇਗੀ ? ਦਵੇਸ਼ ਦੀ ਜੜ ਖਤਮ ਹੋ ਜਾਏ, ਇਹੋ ਜਿਹੀ ਦਵਾਈ ਲਈ ਸੀ।
ਸਮਝ ਕੇ
ਪ੍ਰਸ਼ਨ ਕਰਤਾ : ਮੇਰਾ ਕੋਈ ਨਜ਼ਦੀਕੀ ਰਿਸ਼ਤੇਦਾਰ ਹੋਵੇ, ਉਸ ਉੱਤੇ ਮੈਂ ਧੀ ਹੋ ਜਾਂਦਾ ਹਾਂ। ਉਹ ਉਸਦੇ ਨਜ਼ਰੀਏ ਤੋਂ ਸ਼ਾਇਦ ਸਹੀ ਵੀ ਹੋਵੇ, ਪ੍ਰੰਤੂ ਮੈਂ ਆਪਣੇ ਨਜ਼ਰੀਏ ਤੋਂ ਧੀ ਹੋ ਜਾਂਦਾ ਹਾਂ, ਤਾਂ ਕਿਹੜੀ ਵਜ਼ਾ ਨਾਲ ਕ੍ਰੋਧੀ ਹੋ ਜਾਂਦਾ ਹਾਂ ? ਦਾਦਾ ਸ੍ਰੀ : ਤੁਸੀਂ ਆ ਰਹੇ ਹੋ ਇਸ ਮਕਾਨ ਤੋਂ ਇੱਕ ਪੱਥਰ ਸਿਰ ਤੇ ਆ ਕੇ ਵੱਜਾ ਅਤੇ ਖੂਨ ਨਿਕਲਿਆ, ਤਾਂ ਉਸ ਸਮੇਂ ਬਹੁਤ ਕ੍ਰੋਧ ਕਰੋਗੇ ? ਪ੍ਰਸ਼ਨ ਕਰਤਾ : ਨਹੀਂ, ਉਹ ਤਾਂ ਹੈਪਨ (ਹੋ ਗਿਆ) ਹੈ। ਦਾਦਾ ਸ੍ਰੀ : ਨਹੀਂ, ਪ੍ਰੰਤੂ ਉੱਥੇ ਕ੍ਰੋਧ ਕਿਉਂ ਨਹੀਂ ਕਰਦੇ ? ਯਾਅਨੀ ਜੇ ਖੁਦ ਨੇ ਕਿਸੇ ਨੂੰ