________________
ਐਡਜਸਟ ਐਵਰੀਵੇਅਰ ਹੈ, ਟੌਪਮੋਸਟ (ਸਰਵੋਤਮ) ਹੁੰਦੀ ਹੈ | ਅਸੀਂ ਤਾਂ ਪਾਣੀ ਦਾ ਉਪਯੋਗ ਵੀ ਕੰਜੂਸੀ ਨਾਲ ਕਰਦੇ ਹਾਂ | ਸਾਡੇ ਪ੍ਰਾਕ੍ਰਿਤਿਕ ਗੁਣ ਸਹਿਜ ਭਾਵ ਵਾਲੇ ਹੁੰਦੇ ਹਨ |
| ਵਰਨਾ ਵਿਹਾਰ ਦੀ ਗੁੱਥੀ ਅਟਕਾਏਗੀ ਪਹਿਲਾਂ ਇਹ ਵਿਹਾਰ ਸਿੱਖਣਾ ਹੈ | ਵਿਹਾਰ ਦੀ ਸਮਝ ਨਾ ਹੋਣ ਨਾਲ ਤਾਂ ਲੋਕ ਕਈ ਤਰ੍ਹਾਂ ਦੀ ਮਾਰ ਖਾਂਦੇ ਹਨ | ਪ੍ਰਸ਼ਨ ਕਰਤਾ : ਅਧਿਆਤਮ ਸਬੰਧੀ ਤੁਹਾਡੀ ਗੱਲ ਦੇ ਬਾਰੇ ਵਿੱਚ ਤਾਂ ਕੁਝ ਵੀ ਨਹੀਂ ਕਹਿਣਾ ਹੈ ਪਰ ਵਿਹਾਰ ਵਿੱਚ ਵੀ ਤੁਹਾਡੀ ਗੱਲ ‘ਟੱਪ’ (ਸਰਵੋਤਮ) ਦੀ ਗੱਲ ਹੈ । ਦਾਦਾ ਸ੍ਰੀ : ਏਦਾਂ ਹੈ ਨਾ, ਕਿ ਵਿਹਾਰ ਵਿੱਚ ‘ਟੱਪ’ ਦੀ ਸਮਝ ਦੇ ਬਿਨਾਂ ਕੋਈ ਮੋਕਸ਼ ਵਿੱਚ ਗਿਆ ਹੀ ਨਹੀਂ ਹੈ | ਕਿੰਨਾ ਵੀ ਕੀਮਤੀ, ਬਾਰਾਂ ਲੱਖ ਦਾ ਆਤਮ ਗਿਆਨ ਹੋਵੇ ਪਰ ਕੀ ਵਿਹਾਰ ਛੱਡਣ ਵਾਲਾ ਹੈ ? ! ਵਿਹਾਰ ਨੂੰ ਛੱਡ ਕੇ ਤੁਸੀਂ ਕੀ ਕਰੋਗੇ ? ਤੁਸੀਂ ਤਾਂ ‘ਸ਼ੁੱਧ ਆਤਮਾ’ ਹੋ ਹੀ, ਪਰ ਵਿਹਾਰ ਛੱਡੋ ਤਦ ਨਾ ? ਤੁਸੀਂ ਵਿਹਾਰ ਨੂੰ ਉਲਝਾਉਂਦੇ ਰਹਿੰਦੇ ਹੋ ? ਝਟਪਟ ਹੱਲ ਕੱਢੋ ਨਾ ?
| ਇਸ ਭਾਈ ਨੂੰ ਕਿਹਾ ਹੋਵੇ ਕਿ, “ਜਾਓ, ਉਸ ਦੁਕਾਨ ਤੋਂ ਆਈਸਕ੍ਰੀਮ ਲੈ ਕੇ ਆਓ |' ਪੰਤੂ ਅੱਧੇ ਰਸਤੇ ਤੋਂ ਵਾਪਸ ਆਵੇ | ਅਸੀਂ ਪੁਛੀਏ, “ਕਿਉਂ ਵਾਪਸ ਆਏ ?' ਤਾਂ ਉਹ ਕਹੇਗਾ ਕਿ, “ਰਸਤੇ ਵਿੱਚ ਗਧਾ ਮਿਲਿਆ, ਅਪਸ਼ਗਨ ਹੋਇਆ ਇਸ ਲਈ |' ਹੁਣ ਉਸਨੂੰ ਏਦਾਂ ਦਾ ਪੁੱਠਾ ਗਿਆਨ ਹੈ, ਉਹ ਸਾਨੂੰ ਕੱਢਣਾ ਹੋਏਗਾ ਨਾ ? ਉਸਨੂੰ ਸਮਝਾਉਣ ਹੋਏਗਾ ਕਿ ‘ਭਰਾਵਾ, ਗਧੇ ਵਿੱਚ ਵੀ ਰੱਬ ਵਸਦਾ ਹੈ, ਇਸ ਲਈ ਅਪਸ਼ਗਨ ਜਿਹਾ ਕੁਝ ਵੀ ਨਹੀਂ ਹੈ । ਤੂੰ ਗਧੇ ਦਾ ਤਿਰਸਕਾਰ ਕਰੇਂਗਾ ਤਾਂ ਉਹ ਉਸਦੇ ਅੰਦਰ ਬੈਠੇ ਭਗਵਾਨ ਨੂੰ ਪੁੱਜੇਗਾ । ਤੈਨੂੰ ਇਸਦਾ ਭਾਰੀ ਦੋਸ਼ ਲੱਗੇਗਾ | ਫਿਰ ਤੋਂ ਇਹੋ ਜਿਹਾ ਨਹੀਂ ਹੋਣਾ ਚਾਹੀਦਾ | ਇਸ ਤਰ੍ਹਾਂ ਪੁੱਠੇ ਗਿਆਨ ਦੀ ਵਜਾ ਨਾਲ ਲੋਕ ਐਡਜਸਟ ਨਹੀਂ ਹੋ ਪਾਉਂਦੇ |
( ਪੁੱਠੇ ਨੂੰ ਸਿੱਧਾ ਕਰੇ, ਉਹ ਸਮਕਿਤੀ
ਸਮਕਿਤੀ ਦੀ ਨਿਸ਼ਾਨੀ ਕੀ ਹੈ ? ਤਦ ਕਹੋ ਕਿ, ਘਰ ਦੇ ਸਾਰੇ ਲੋਕ ਕੁਝ ਪੁੱਠਾ ਕਰ ਦੇਣ, ਫਿਰ ਵੀ ਉਸਨੂੰ ਠੀਕ ਕਰ ਦੇਵੇ | ਹਰੇਕ ਗੱਲ ਵਿੱਚ ਸਿੱਧਾ ਹੀ ਕਰਨਾ, ਇਹ