________________
ਐਡਜਸਟ ਐਵਰੀਵੇਅਰ ਡੌਟ ਸੀ ਲਾਅ, ਪਲੀਜ਼ ਸੈਂਟਲ | ਸਾਹਮਣੇ ਵਾਲੇ ਨੂੰ ਸੈੱਟਲਮੈਂਟ ਲੈਣ ਲਈ ਕਹਿਣਾ, “ਤੁਸੀਂ ਏਦਾਂ ਕਰੋ, ਓਦਾਂ ਕਰੋਂ ਇੰਝ ਕਹਿਣ ਦੇ ਲਈ ਸਮਾਂ ਹੀ ਕਿੱਥੇ ਹੋਵੇਗਾ ? ਸਾਹਮਣੇ ਵਾਲੇ ਦੀਆਂ ਸੌ ਭੁੱਲਾਂ ਹੋਣ ਤੇ ਵੀ ਸਾਨੂੰ ਤਾਂ ‘ਸਾਡੀ ਹੀ ਭੁੱਲ ਹੈ' ਕਹਿ ਕੇ ਅੱਗੇ ਵੱਧ ਜਾਣਾ ਹੈ । ਇਸ ਕਾਲ ਵਿੱਚ ਲਾਂਅ ਥੋੜੇ ਹੀ ਵੇਖਿਆ ਜਾਂਦਾ ਹੈ ? ਇਹ ਤਾਂ ਆਖਰੀ ਹੱਦ ਤੱਕ ਆ ਗਿਆ ਹੈ | ਜਿੱਥੇ ਵੇਖੋ ਉੱਥੇ ਨੱਠ-ਭੱਜ, ਵਾਹੋ-ਧਾਈ | ਲੋਕ ਉਲਝਣਾਂ ਵਿੱਚ ਪਏ ਹਨ ! ਘਰ ਜਾਣ ਤੇ ਵਾਈਫ਼ ਦੀਆਂ ਸ਼ਿਕਾਇਤਾਂ, ਬੱਚਿਆਂ ਦੀਆਂ ਸ਼ਿਕਾਇਤਾਂ ਨੌਕਰੀ ਤੇ ਸੇਠ ਜੀ ਦੀਆਂ ਸ਼ਿਕਾਇਤਾਂ, ਰੇਲ ਦੇ ਸਫਰ ਵਿੱਚ ਭੀੜ ਵਿੱਚ ਧੱਕੇ ਖਾਂਦਾ ਹੈ | ਕਿਤੇ ਵੀ ਚੈਨ ਨਹੀਂ ਹੈ | ਚੈਨ ਤਾਂ ਹੋਣਾ ਚਾਹੀਦਾ ਹੈ ਨਾ ? ਕੋਈ ਲੜ ਪੈਂਦਾ ਹੈ ਤਾਂ ਉਸ ਉੱਤੇ ਦਇਆ ਆਉਣੀ ਚਾਹੀਦੀ ਹੈ ਕਿ ‘ਓਏ, ਉਸਨੂੰ ਕਿੰਨਾ ਤਣਾਅ ਹੋਵੇਗਾ ਕਿ ਲੜਨ ਨੂੰ ਤਿਆਰ ਹੈ | ਜੋ ਘਬਰਾਉਣ ਉਹ ਸਾਰੇ ਕਮਜ਼ੋਰ ਹਨ |
ਸ਼ਿਕਾਇਤ ? ਨਹੀਂ, ਐਡਜਸਟ ਏਦਾਂ ਹੈ ਨਾ, ਘਰ ਵਿੱਚ ਵੀ ‘ਐਡਜਸਟ ਹੋਣਾ ਆਉਣਾ ਚਾਹੀਦਾ ਹੈ । ਤੁਸੀਂ ਸਤਿਸੰਗ ਤੋਂ ਦੇਰ ਨਾਲ ਘਰ ਜਾਓ ਤਾਂ ਘਰਵਾਲੇ ਕੀ ਕਹਿਣਗੇ ?' ਥੋੜਾ-ਬਹੁਤ ਸਮੇਂ ਦਾ ਖਿਆਲ ਤਾਂ ਹੋਣਾ ਚਾਹੀਦਾ ਹੈ ਨਾ ?' ਜੇ ਅਸੀਂ ਜਲਦੀ ਘਰ ਜਾਈਏ ਤਾਂ ਉਸ ਵਿੱਚ ਕੀ ਗਲਤ ਹੈ ? ਬੈਲ ਦੇ ਨਾ ਚੱਲਣ ਤੇ ਉਸਨੂੰ ਆਰ ਚੁਭਾਉਂਦੇ ਹਾਂ, ਜੇ ਉਹ ਅੱਗੇ ਚੱਲਦਾ ਰਹੇਗਾ ਤਾਂ ਕੋਈ ਉਸਨੂੰ ਆਰ ਨਹੀਂ ਚੁਭਾਏਗਾ ! ਆਰ ਚੁਭਾਉਣ ਤੋਂ ਬਾਅਦ ਅੱਗੇ ਤਾਂ ਚੱਲ ਹੀ ਪਵੇਗਾ ਨਾ ? ਤੁਸੀਂ ਵੇਖਿਆ ਹੈ ਏਦਾਂ ? ਆਰ ਜਿਸਨੂੰ ਅੱਗੇ ਕਿੱਲ ਲੱਗੀ ਹੁੰਦੀ ਹੈ, ਉਸਨੂੰ ਚੁਭਾਉਂਦੇ ਹਾਂ, ਗੁੰਗਾ ਪ੍ਰਾਈ ਕੀ ਕਰੇ ? ਕਿਸਨੂੰ ਸ਼ਿਕਾਇਤ ਕਰੇਗਾ, ਉਹ ?
| ਇਹਨਾਂ ਲੋਕਾਂ ਨੂੰ ਜੇ ਕੋਈ ਆਰ ਚੁਭਾਵੇ ਤਾਂ ਉਹਨਾਂ ਨੂੰ ਬਚਾਉਣ ਲਈ ਦੂਜੇ ਆ ਜਾਣਗੇ, ਪਰ ਉਹ ਗੁੰਗਾ ਪ੍ਰਾਣੀ ਕਿਸਨੂੰ ਸ਼ਿਕਾਇਤ ਕਰੇਗਾ ? ਹੁਣ ਉਸਨੂੰ ਏਦਾਂ ਮਾਰ ਖਾਣ ਦਾ ਸਮਾਂ ਕਿਉਂ ਆਇਆ ? ਕਿਉਂਕਿ ਪਹਿਲਾਂ ਬਹੁਤ ਸ਼ਿਕਾਇਤਾਂ ਕੀਤੀਆਂ ਸਨ | ਉਸਦਾ ਇਹ ਨਤੀਜਾ ਆਇਆ ਹੈ | ਜਦੋਂ ਉਹ ਹਕੂਮਤ (ਸੱਤਾ) ਵਿੱਚ ਸੀ, ਤਦ ਸ਼ਿਕਾਇਤਾਂ ਹੀ ਸ਼ਿਕਾਇਤਾਂ ਕਰਦਾ ਸੀ | ਹੁਣ ਹਕੂਮਤ ਵਿੱਚ ਨਹੀਂ ਹੈ, ਇਸ ਲਈ ਸ਼ਿਕਾਇਤਾਂ ਕੀਤੇ ਬਿਨਾਂ ਰਹਿਣਾ ਹੈ । ਇਸ ਲਈ ‘ਪਲਸ-ਮਾਇਨਸ ਕਰ ਦਿਓ | ਇਸ ਦਾ ਮਤਲਬ ਫਰਿਆਦੀ