________________
ਇਸਤੋਂ ਬਾਅਦ ਆਨੰਦ ਮਣਾਂ ਦੇ ਉਪਾਸਕ ਦਾ ਕਸ਼ਟਕਾਰੀ, ਵਿਸ਼ਾਲ, ਮਿਹਨਤ ਅਤੇ ਤਪ ਕਾਰਣ ਸ਼ਰੀਰ ਸੁੱਕ ਗਿਆ, ਤੇ ਨਸਾਂ ਵਿਖਾਈ ਦੇਣ ਲਗ ਪਈਆਂ ।73॥
1. ਦਰਸ਼ਨ ਤਿਮਾਂ (ਝੀਰ):-ਜੈਨ ਧਰਮ ਦੇ ਪ੍ਰਤੀ ਸੱਚਾ (ਸਮਿਅੱਕ) ਵਿਸ਼ਵਾਸ ਰਖਣਾ ਅਰਿਹੰਤ ਦੇਵ, ਗੁਰੂ ਦੇ ਦਸੇ ਰਾਹ ਤੇ ਸ਼ਰਧਾ ਨਾਲ ਚਲਨਾ, ਝੂਠੇ ਮੱਤਾਂ ਤੋਂ ਪਰੇ ਰਹਿਣਾ ਹੀ ਦਰਸ਼ਨ ਤਿਮਾਂ ਹੈ । ਇਸ ਦਾ ਸਮਾਂ ਇਕ ਮਹੀਨਾ ਹੈ ਇਸ ਵਿਚ ਰਾਤ ਦੇ ਭੋਜਨ ਦਾ ਤਿਆਗ ਹੁੰਦਾ ਹੈ । ਦਰਸ਼ਨ ਦਾ ਅਰਥ ਹੈ ਧਰਮ ਪ੍ਰਤੀ ਸੱਚੀ ਸ਼ਰਧਾ ।
2. ਵਰਤ (ਬਰ) ਪ੍ਰਤਿਮਾਂ ਪਹਿਲ ਤਿਮਾਂ ਸਹੀ ਵਿਸਵਾਸ਼ ਨਾਲ ਸੰਬੰਧ ਰਖਦੀ ਹੈ ਪਰ ਦੂਸਰੀ ਤਿਮਾਂ ਦਾ ਉਦੇਸ਼ ਕਰਮਾਂ ਦੇ ਚੱਕਰ ਦਾ ਖਾਤਮਾਂ ਵੀ ਹੈ । ਸ਼ਾਵਕ 12 ਵਰਤਾਂ ਦਾ ਦਰਤਾ ਨਾਲ ਪਾਲਨ ਕਰਣਾ ਹੈ ਇਸ ਸਮੇਂ ਸ਼ਾਵਕ 5 ਅਣੂਵਰਤ 3 ਗੁਣਵਰਤ ਤੇ 4 ਸਿਖਿਆ ਵਰਤ ਨੂੰ ਧਾਰਣ ਕਰਦਾ ਹੈ ਪਰ ਇਸ ਦਾ ਸਮਾਂ ਦੋ ਮਹੀਨੇ ਹੈ ਸਮਾਇਕ ਅਤੇ ਦੇਸ਼ਅਵਕਾਸ਼ਿਤ ਵਰਤ ਦਾ ਠੀਕ ਢੰਗ ਨਾਲ ਪਾਲਣ ਨਹੀਂ ਕਰਦਾ ।
3. ਸਮਾਇਕ ਤਿਮਾਂ ਧਿਸ) :-ਦਿਨ ਵਿਚ ਤਿੰਨ ਵਾਰ ਸਮਾਇਕ ਕਰਨਾ, ਸ਼ੀਲ ਵਰਤ, ਗੁਣ ਵਰਤ, ਵਿਰਮਨ ਪੱਛਖਾਨ ਅਤੇ ਪੋਸ਼ਧ ਇਸ ਵਿਚ ਸ਼ਾਮਲ ਹਨ ਇਸ ਤਿਮਾਂ ਵਿਚ ਉਪਾਸ਼ਕ ਸਮਾਇਕ ਦੇ ਦੇਸ਼ਅਵਕਾਸ਼ਿਕ ਵਰਤ ਦਾ ਪਾਲਨ ਤਾਂ ਕਰਦਾ ਹੈ ਪਰ 14, 8, 11, 15 ਤਰੀਕਾਂ ਨੂੰ ਪੌਸ਼ਧਾਂ ਦਾ ਠੀਕ ਤਰਾਂ ਨਾਲ ਪਾਲਨ ਨਹੀਂ ਕਰਦਾ ਇਸ ਦਾ ਸਮਾਂ 3 ਮਹੀਨੇ ਹੈ ।
4. ਔਸ਼ਧ ਮਾਂ ( ਬ) :-ਉਪਰੋਕਤ ਤਿਮਾਵਾਂ ਨਾਲ 14, 8, 11, 15 ਨੂੰ ਪੌਸ਼ਧ ਕਰਨਾ, ਇਸ ਵਿਚ ਸ਼ਾਮਲ ਹੈ ਇਸਦਾ ਸਮਾਂ 4 ਮਹੀਨੇ ਹੈ ।
5. ਕਾਯੋਤਸਰ ( ਸ) ਮਾਂ-ਸਰੀਰ ਅਤੇ ਸਰੀਰ ਤੇ ਪਹਿਨੇ ਵਸਤਰਾਂ ਪ੍ਰਤੀ ਕੁਝ ਸਮੇਂ ਲਈ ਮੋਹ ਹੀ ਕਾਯਤਸਰ ਹੈ ਮਨ ਤੇ ਆਤਮ ਨੂੰ ਸੰਸਾਰਿਕ ਝੰਜਟਾਂ ਤੋਂ ਹਟਾ ਕੇ ਰਾਤ ਨੂੰ ਆਤਮ ਚਿੰਤਨ ਕਰਨਾ ਇਸ ਦਾ ਸਮਾਂ 5 ਮਹੀਨੇ ਹੈ ਇਹ
ਤਿਮਾਂ ਦਾ ਘਟੋ ਘਟ ਸਮਾਂ ਇਕ ਦਿਨ, ਦੋ ਦਿਨ, ਤਿੰਨ ਦਿਨ ਜਾਂ 5 ਮਹੀਨੇ ਹੈ । ਦਿਗੰਬਰ ਪਰੰਪਰਾ ਵਿਚ ਇਥੇ ਸਚਤ ਤਿਆਗ ਦਾ ਵਰਨਣ ਹੈ ।
6. ਬ੍ਰਹਮਚਰਜ (ਕਬਧ) ਤਿਮਾਂ-ਪੰਜ ਤਿਮਾਵਾਂ ਤੋਂ ਬਾਅਦ 6 ਵੀਂ ਤਿਮਾਂ ਬ੍ਰਹਮਚਰਜ ਸਬੰਧੀ ਹੈ ਮਚਰਜ ਪਾਲਣ ਤੋਂ ਛੁੱਟ ਇਸਤਰੀਆਂ ਪ੍ਰਤੀ ਵਾਰਤਾਲਾਪ, ਸਿੰਗਾਰ ਵਰਨਣ ਇਸ ਵਿਚ ਮਨਾ ਹੈ । ਸਚਿੱਤ ਭੋਜਨ ਅਤੇ ਰਾਤਰੀ ਭੋਜਨ ਦਾ ਤਿਆਗ ਇਸ ਵਿਚ ਸ਼ਾਮਲ ਹੈ ਦਰੀਬਰ ਪਰੰਪਰਾ ਵਿਚ, ਇਸਦਾ ਨਾਂ ਰਾਤਰੀਭੋਜਨ (ਕੀ
[ 49