________________
ਉਸਤੋਂ ਬਾਅਦ ਮਣ ਭਗਵਾਨ ਮਹਾਂਵੀਰ ਦੂਸਰੇ ਜਨਪਦਾਂ (ਦੇ) ਵਿਚ ਧਰਮ , ਦਾ ਉਪਦੇਸ਼ ਕਰਦੇ ਘੁਮਣ ਲਗੇ । 641
. ਇਸਤੋਂ ਬਾਅਦ ਆਨੰਦ ਜੀਵ ਅਜੀਵ ਆਦਿ 9 ਤੱਤਾਂ ਦਾ ਜਾਨਕਾਰ ਮਣਾਂ ਦਾ ਉਪਾਸਕ ਬਨ ਗਿਆ ਅਤੇ ਸ਼ਾਧੂ ਸਾਧਵੀਆਂ ਨੂੰ ਸੁਕ ਜੀਵ ਰਹਿਤ ਭੋਜਨ ਦਿੰਦਾ ਹੋਇਆ ਧਾਰਮਿਕ ਜੀਵਨ ਗੁਜ਼ਾਰਨ ਲਗਾ 165
| ਉਸਤੋਂ ਬਾਅਦ ਸ਼ਿਵਾ ਨੰਦਾ ਵੀ ਸ਼ਮਣਾਂ ਦੀ ਉਪਸਕਾਂ ਬਨ ਗਈ ਅਤੇ ਸਾਧੂ ਸਾਧਵੀਆਂ ਨੂੰ ਸ਼ੁਧ ਅੰਨ ਜਲ, ਕਪੜਾ, ਭਾਂਡੇ, ਕੰਬਲ ਆਦਿ ਦੇਣ ਲਗ 166 | ਉਸਤੋਂ ਬਾਅਦ ਆਨੰਦ ਮਣਾਂ ਦਾ ਉਪਾਸਕ ਅਨੇਕਾਂ ਪ੍ਰਕਾਰ ਦੀ ਸ਼ੀਲ ਵਰਤ, ਗੁਣ ਵਰਤ, ਵਿਮਨ ਵਰਤ, ਤਿਖਿਆਨ 'ਪੋਸ਼ ਉਪਵਾਸ ਆਦਿ ਰਾਹੀਂ ਆਪਣੀ ਆਤਮਾ ਨੂੰ ਪਵਿਤਰ ਬਨਾਉਣ ਲੱਗਾ। ਇਸ ਪ੍ਰਕਾਰ 14 ਸਾਲ ਬੀਤ ਗਏ । 15ਵੇਂ ਸਾਲ ਦੋਰਾਨ ਇਕ ਰਾਤ ਧਰਮ ਜਗਰਾਤਾ ਕਰਦੇ ਹੋਏ, ਉਸਦੇ ਮਨ ਵਿਚ ਇਹ ਵਿਚਾਰ ਉਠਿਆ
ਮੈਂ ਬਨਿ ਜਗਾਮ ਨਗਰ ਵਿਚ ਅਨੇਕਾਂ ਰਾਜਿਆਂ ਈਸ਼ਵਰ ਅਤੇ ਰਿਸ਼ਤੇਦਾਰਾਂ ਦਾ ਆਸਰਾ ਤੇ ਸਹਾਰਾ ਹਾਂ । ਅਨੇਕਾਂ ਕੰਮਾਂ ਵਿਚ ਮੇਰੀ ਸਲਾਹ ਲਈ ਜਾਂਦੀ ਹੈ ਇਨਾਂ : ਉਲਝਨਾਂ ਕਾਰਣ, ਮੈਂ ਸ਼ਮਣ ਭਗਵਾਨ ਮਹਾਵੀਰ ਤੋਂ ਪ੍ਰਾਪਤ ਕੀਤੇ ਧਰਮ ਉਪਦੇਸ਼ ਤੇ ਠੀਕ ਤਰ੍ਹਾਂ ਨਹੀਂ ਚਲ ਸਕਦਾ । ਇਸ ਲਈ ਮੇਰੇ ਲਈ ਇਹ ਠੀਕ ਹੈ ਕਿ ਮੈਂ ਕਲ ਸਵੇਰੇ ਸੂਰਜ ਚੜ੍ਹਨ ਸਮੇਂ ਹੀ ਸਵਾਦੀ ਭੋਜਨ ਪਾਣੀ ਤਿਆਰ ਕਰਾਕੇ, ਮਿੱਤਰਾਂ ਅਤੇ ਪਰਿਵਾਰ ਦੇ ਮੈਂਬਰਾਂ ਨੂੰ ਭੋਜਨ ਕਰਾ ਕੇ ਪੂਰਨ ਸੇਠ ' ਦੀ ਤਰ੍ਹਾਂ ਬੜੇ ਪੁੱਤਰ ਨੂੰ ਪਰਿਵਾਰ ਦਾ ਭਾਰ ਸੰਭਾਲ ਕੇ ਮਿਤਰਾਂ ਤੇ ਬੜੇ ਪੁੱਤਰ ਨੂੰ ਪੁੱਛ ਕੇ ਕੋਲਾਕ ਸੇਵੰਸ਼ ਵਿਚ ਗਿਆਤ ਕੁਲ ਦੀ ਪੋਸ਼ਧਸ਼ਾਲਾ ਦੀ ਝਾੜ ਪੂੰਝ ਕਰਾਂ।''
1. ਜੈਨ ਧਰਮ ਅਨੁਸਾਰ ਸਾਰੇ ਦੇਵਤਿਆਂ ਦੇ ਚਾਰ ਪ੍ਰਮੁਖ ਵਰਗ ਹਨ । . (1; ਭਵਨਪਤੀ-ਜ਼ਮੀਠ ਦੇ ਹੇਠ ਨਿਵਾਸ ਕਰਨ ਵਾਲੇ ।
(2) ਵਾਨਵਯੰਤਰ-ਜ਼ਮੀਨ ਉਪਰ ਰਹਿਨ ਵਾਲੇ ਦੇਵੀ-ਦੇਵਤਾ(ਜਿਵੇਂ ਭੂਤ,ਪਰੇਤ, ਰਾਖਸ਼ ਕਿਨਰ ਜਾਂ ਯਕਸ਼) ।
(3) ਜਯੋਤਸ਼ੀ, ਚੰਦ, ਸੂਰਜ, ਤਾਰੇ, ਗ੍ਰਹਿ, ਨਛੱਤਰ ।
(4) ਵਿਮਾਨਿਕ, ਉਰਧਵ ਲੋਕ ਵਿਚ ਰਹਨ ਵਾਲੇ ਦੇਵਤਿਆਂ ਦੇ 26 ਭੇਦ ਹਨ ਪਹਿਲੇ ਦੇਵ ਲੋਕ ਦਾ ਨਾਮ ਸਰਮ ਹੈ । ਜਿਥੇ 32 ਲੱਖ ਵਿਮਾਨਾਂ ਦਾ ਮਾਲਕ ਸਕੰਦਰ ਹੈ । ਦੇਵਤਿਆਂ ਬਾਰੇ ਭਗਵਤੀ ਸੂਤਰ, ਗਿਆਨਾ, ਦੇਵੰਦਰ ਸੱਤਵ ਅਤੇ ਉਤਰਾfਧਐਨ ਸੂਤਰ ਵਿਚ ਬਹੁਤ ਵਿਸਥਾਰ ਮਿਲਦਾ ਹੈ ।
[ 47