________________
“ਹੇ ਦੇਵਾਨਪ੍ਰਿਯ ! ਅਜ ਮੈਂ ਸ਼ਮਣ, ਭਗਵਾਨ, ਮਹਾਵੀਰ ਦੇ ਧਰਮ ਨੂੰ ਸੁਣਿਆ ਹੈ ਦੇਵਾਨ ! ਤੂੰ ਵੀ ਜਾਕੇ ਭਗਵਾਨ ਨੂੰ ਬੰਦਨਾ ਕਰ । ਭਗਤੀ ਕਰਕੇ ਸ਼੍ਰੋਮਣ ਭਗਵਾਨ ਮਹਾਵੀਰ ਦੇ ਪੰਜ ਅਣੂਵਰਡ ਤੇ ਸੱਤ ਸਿਖਿਆ ਵਰਤ ਰੂਪੀ 12 ਪ੍ਰਕਾਰ ਦੇ ਗ੍ਰਹਿਸਥ ਧਰਮ ਨੂੰ ਸਵੀਕਾਰ ਕਰ ।59।
ਸ਼੍ਰੋਮਣਾਂ ਦੇ ਉਪਾਸਕ ਆਨੰਦ ਦੇ ਉਪਰੋਕਤ ਬਚਨ ਸੁਣਕੇ ਸਿਵਾਨੰਦਾ ਬਹੁਤ ਖੁਸ਼ ਹੋਈ ਅਤੇ ਆਪਣੇ ਕੋਟਾ ਵਿਕ ਪ੍ਰਸ਼ (ਨੌਕਰ) ਨੂੰ ਬੁਲਾਕੇ ਇਸ ਤਰ੍ਹਾਂ ਆਖਣ ਲਗੀ ‘ਤੂੰ ਛੇਤੀ ਹੀ, ਤੇਜ ਚਲਣ ਵਾਲੇ ਬਲਦਾਂ ਨਾਲ ਚਲਣ ਵਾਲਾ, ਧਾਰਮਿਕ ਰਥ ਤਿਆਰ ਕਰ ਇਸ ਪ੍ਰਕਾਰ ਉਹ ਭਗਵਾਨ ਦੇ ਪਾਸ ਪਹੁੰਚੀ ਅਤੇ ਭਗਤੀ ਕੀਤੀ ।60।
11.
। ਉਸਤੋਂ ਬਾਦ ਭਗਵਾਨ ਮਹਾਵੀਰ ਨੇ ਉਪਦੇਸ਼ ਦਿੱਤਾ ।61
1.
;
i
ਸ਼ਿਵਨੰਦਾ ਨੂੰ ਅਤੇ ਵਿਸ਼ਾਲ ਸਭਾ ਨੂੰ ਧਰਮ
ਕ
.
ਸ਼ਿਵਾਨੰਦ ਨੇ ਸ਼ਮਣ ਭਗਵਾਨ ਮਹਾਵੀਰ ਦੇ ਕੋਲ ਧਰਮ ਸੁਣਕੇ ਉਸਨੂੰ ਦਿਲ ਵਿਚ ਸਤਿਕਾਰ ਯੋਗ ਥਾਂ ਦਿਤੀ ਅਤੇ ਵਿਧੀ ਅਨੁਸਾਰ ਗ੍ਰਹਿਸਥ ਧਰਮ (12 ਵਰਤਾਂ ਵਾਲਾ) ਧਾਰਨ ਕੀਤਾ ਉਹ ਉਸ ਧਾਰਮਿਕ ਰਥ ਤੋਂ ਵਾਪਿਸ ਘਰ ਚਲੀ ਗਈ ਜਿਸ ਤੇ ਉਹ ਬੈਠ ਕੇ ਆਈ ਸੀ 159।
ਹੇ ਭਗਵਾਨ” ਇਸ ਪ੍ਰਕਾਰ ਸੰਬੋਧਨ ਕਰਕੇ ਗੌਤਮ ਨੇ ਸ਼ਮਣ ਭਗਵਾਨ ਮਹਾਵੀਰ ਨੂੰ 'ਬੰਦਨਾ ਨਮਸਕਾਰ ਕੀਤਾ ਅਤੇ ਪੁੱਛਿਆ . ਹੇ ਭਗਵਾਨ ਕਿ ਆਨੰਦ ਸ਼ਮਣਾਂ ਦਾ ਉਪਾਸਕ, ਦੇਵਾ ਨੂੰ ਪ੍ਰਿਯ(ਭਗਵਾਨ ਮਹਾਵੀਰ) ਆਪ ਦੇ ਪਾਸ ਸਿਰ ਮੁਨਾਕੇ ਦੀਖਿਆ ਲੈਣ ਵਿਚ ਸਮਰਥ ਹੈ ?
1
ਭਗਵਾਨ ਨੇ ਉੱਤਰ ਦਿਤਾ ‘ਹੋ ਗੌਤਮ ! ਇਹ ਸੰਭਵ ਨਹੀਂ, ਹਾਂ ਆਨਦ ਸ਼੍ਰੋਮਣੀ ਪਾਲਣ ਕਰੇਗਾ ਅਤੇ ਅੰਤ ਵਿਚ ਸੰਧਰਮ ਹੋਵੇਗਾ। ਉਥੇ ਬਹੁਤ ਸਾਰੇ ਦੇਵਤਿਆਂ ਵੀ ਚਾਰ ਪਲਯੋਪਮ ਹੈ ।63।
:
ਦਾ ਉਪਾਸਕ ਅਨੇਕਾਂ ਸਾਲ ਸ਼੍ਰਵਕ ਧਰਮ ਦਾ ਦੇਵ ਲੋਕ ਵਿਚ–ਅਰੁਨਾਭ ਵਿਮਾਨ ਵਿਚ ਪੈਂਦਾ ਦੀ ਉਮਰ ਚਾਰ ਪਲਯੋਪਮ ਹੈ । ਆਨੰਦ ਦੀ
ਉਮਰ
1. ਇਥੇ ਰੋਜ਼ਗਾਰ ਲਈ ਇਨ੍ਹਾਂ ਵਰਤਾਂ ਦੀ ਉਲੰਘਣਾ ਦੀ ਛੁਟ ਦਿਤੀ ਗਈ ਹੈ ਇਸਦਾ ਇਕ ਅਰਥ ਜੰਗਲ ਜਾਂ ਸੁਨਬਾਨ ਕਬਨ ਵਿਚ ਆਉਣ ਵਾਲੀ ਵੀ ਮੁਸੀਬਤ ਹੈ ।
!
46]