________________
(ਇਹ : ਅਰਬ ' ਜੈ ਨ ਸਵੈਤਬੰਰ ਤੇਰਾਪੰਥੀ ਅਤੇ ਸਥਾਨਕਵਾਸੀ ਪਰੰਪਰਾ ਅਨੁਸਾਰ ਹੈ ।
ਇਸ ਤੋਂ ਬਾਅਦ, ਆਨੰਦ , ਗਾਥਾਪਤੀ ਨੇ ਸ਼ਮਣ ਭਗਵਾਨ ਮਹਾਵੀਰ ਤੋਂ ਪੰਜ ਅਣੂਵਰਤ ਅਤੇ ਸੱਤ ਸਿਖਿਆ ਵਰਤ ਰੂਪੀ ਬਾਰਾਂ ਪ੍ਰਕਾਰ ਦੇ ਸ਼ਾਵਕ ਧਰਮ (ਹਿਸਥ ਧਰਮ) ਸਵੀਕਾਰ ਕੀਤਾ ! ਭਗਵਾਨ ਨੂੰ ਨਮਸਕਾਰ ਕਰਕੇ ਉਹ ਇਸ ਪ੍ਰਕਾਰ ਬੋਲਿਆ, (ਹੇ ਭਗਵਾਨ , ! ਅਜ ਤੋਂ ਮੈਂ ਨਿਰਗਰੰਥ ਸੰਘ ਤੋਂ ਛੁਟ ਹੋਰ ਸਿੰਘਾਂ ਨੂੰ ਅਯਥਿਕ ਦੂਸਰੇ ਮਤਾਂ) ਦੇ ਦੇਵਤਿਆਂ ਨੂੰ, ਅਨੂਯਥਿਕ ਰਾਹੀਂ ਗ੍ਰਹਿਣ ਕੀਤੇ ਚੇਤਯ ਨੂੰ ਬੰਦਨਾ, ਨਮਸਕਾਰ ਨਹੀਂ ਕਰਾਂਗਾ, ਇਸ ਪ੍ਰਕਾਰ ਉਨ੍ਹਾਂ ਨੂੰ ਬਿਨਾ ਬੁਲਾਏ ਆਪਣੇ ਵਲੋਂ ਬੁਲਾਉਣਾ ਉਨ੍ਹਾਂ ਨੂੰ ਗੁਰੂ ਬੁੱਧੀ ਨਾਲ , ਅਸਨ, , ਪਾਨ, ਖਾਦਯ, ਵਾਦਯ (ਸਵਾਦੀ ਵਸਤਾ), ਅਹਾਰ ਦੇ ਅਜਿਹਾ ਦਾਨ ਦੇਣ ਲਈ ਉਨ੍ਹਾਂ ਮਡਾਂ ਦੇ ਗੁਰੂਆਂ ਨੂੰ ਬੁਲਾਵਾ ਦੇਣਾ, ਇਸ ਨੂੰ ਚੰਗਾ ਨਹੀਂ ਸਮਤਾਂ ਪਰ 1,
(1) ਰਾਜਾ ਦੇ ਆਖਣ ਤੋਂ, (2) ਸੰਘ ਦੇ ਆਖਣਾੜੇ (3) ਦੇਵਤੇ ਦੇ ਆਖਣ ਤੇ (4) ਤਾਕਤਵਰ ਦੇ ਆਖਣ ਤੇ (5) ਗੁਰੂਆਂ, ਮਾਂ, ਪਿਓ ਦੇ ਆਖਣ ਤੇ (6) ਬੁਜ਼ਗਾਰ,
ਲਈ ਜੇ ਮੈਨੂੰ ਅਜਿਹਾ ਕਰਨਾ ਪਵੇ ਤਾਂ ਇਨ੍ਹਾਂ ਨਿਯਮਾਂ ਦਾ ਉਲੰਘਣਾ ਹੋ ਸਕਦਾ ਹੈ (ਭਾਵ | ਇਨ੍ਹਾਂ ਕਾਰਣਾਂ ਕਰਕੇ ਇਸ ਤਿਆਗੇ : ਵਿਚ ਢਾਲ ਹੋ ਸਕਦੀ ਹੈ) :ਮੈਂ ਨਿਰੰਥਾਂ (ਜੈਨ
ਸਾਧੂਆਂ) ਮਣਾਂ ਨੂੰ ਸੁਕ, ਏਸਨੀਆ(ਸੁਧ) ਅਸਨ, ਪਾਨ, ਖਾਦਯ, ਸਵਾਦਯ, ਕਪੜੇ, ਭਾਂਡੇ, ਕੰਬਲ, ਪਾਦ ਪੋਛਣ (ਪੈਰ ਪੁੱਛਣ ਦਾ ਕਪੜਾ) ਫਲਕ (ਫੱਟਾ) ਸ਼ੈਯਾ (ਤਖਤ-ਪੋਸ਼) ਸੰਸਤਾਰ (ਘਾਹ' ਦਾ ਵਿਡੌਣਾ) ਔਸ਼ਧ, ਭੈਸ਼ਜਯ : (ਦਵਾਈ) ਦੇ ਕੇ ਉਨਾਂ ਦਾ ਸਤਿਕਾਰ ਕਰਦਾ ਹੋਇਆ ਜ਼ਿੰਦਗੀ ਗੁਜ਼ਾਰਾਂਗਾ । 1581 .
::
(ਸ੍ਰੀ : ਸ਼ਵੇਤਾਂਬਰ ਜੈਨੇ ਮੂਰਤੀ ਪੂਜਕ ਸੰਪ੍ਰਦਾਇ ਅਨੁਸਾਰ ਇਸ ਪਾਠ ਦਾ ਅਰਥ ਇਸ਼ | ਪ੍ਰਕਾਰ ਹੈ) ।
ਵਿਚ ਲੀਨ ਹੋ ਜਾਂਦਾ ਹੈ, ਸੰਸਾਰ ਦੇ ਸਭ ਪ੍ਰਾਣੀਆਂ ਤੋਂ ਖਿਮਾ ਯਾਚਨਾ ਕਰਦਾ ਹੈ
ਲੇਖਨਾ ਦਾ ਅਰਥ ਹੈ ਸਾਰੇ ਸੰਸਾਰਿਕ · ਕੰਮਾਂ ਦਾ ਤਿਆਗ ' ਇਸ ਨਾਲ ਦੋ ਵਿਸ਼ੇਸ਼ਨ ਹਨ ਅਪਸ਼ਚਿਮ ਅਤੇ ਮਾਰਤਿਕੀ । ਅਪਸ਼ਚਿਮਾਂ ਦਾ ਅਰਥ ਹੈ ਆਖਰੀ, ਭਾਵ ਇਸ ਤੋਂ ਬਾਅਦ ਕੋਈ ਕਰਤਵ ਬਾਕੀ ਨਹੀਂ ਰਹਿ ਜਾਂਦਾ।
| ਮਰਨਾਂਤਿਕ ਤੋਂ ਭਾਵ ਹੈ ਮਰਨ ਤਕ ਚਲਣ ਵਾਲੀ ਜੋਸ਼ਨਾ ਦਾ ਅਰਥ ਹੈ ਪਰੇਮ ਜਾਂ ਸੇਵਨ ਕਰਨ. | ਅਰਾਧਨਾ ਤੋਂ ਭਾਵ ਹੈ ਜੀਵਨ ਵਿਚ ਉਤਾਰਨਾ ।
{ 43