________________
|
(4) ਮਰਨਾਥਾ ਪ੍ਰਯੋਗ (
ਸ ਲ ਬਧੀ)--ਭੁੱਖ ਪਿਆਸ ਤੋਂ ਘਬਰਾ ਕੇ ਛੇ ਮਰਨ ਦੀ ਇਛਾ ਕਰਨਾ ।
(5) ਕਾਮਭੋਗਸ਼ੰਸਾ ਪ੍ਰਯੋਗ :(ਜਸਬਾਬਾ ਬਧੀ)-ਲੋਕ ਤੇ ਪਰਲੋਕ ਵਿਚ ਕਾਮ ਭੋਗਾਂ ਤੇ ਇੰਦਰੀਆਂ ਦੇ ਸੁੱਖਾਂ ਦੀ ਇਛਾ ਕਰਨਾ 571 ਧਰਮ ਸਥਾਨ ਤੇ ਆਉਣਾ ਹੈ ' ਹਾਰ ਸ਼ਿੰਗਾਰ ' ਤਿਆਗ ਕੇ ਧਰਮ ਅਰਾਧਨਾ ਕਰਨਾ - ਅਤੇ ਬ੍ਰਹਮਚਰਯ ਦਾ ਪਾਲਨ ਕਰਨਾ। ਉਸ ਦਿਨ ਤੇ ਰਾਤ ਧਰਮ ਅਸਥਾਨ ਤੇ ਠਹਿਰਨਾ ਪੋਲ੍ਹ ਉਪਵਾਸ ਹੈ । ਹਰ ਮਹੀਨੇ ਦੀ 2, 5, 8, 11, 14 ਤਾਰੀਖਾਂ ਨੂੰ ਪੋਸ਼ਧ ਕਰਨਾ
ਜ਼ਰੂਰੀ ਹੈ ਇਨ੍ਹਾਂ ਨੂੰ ਪਰਵ, ਦਿਨ ਕਿਹਾ ਜਾਂਦਾ ਹੈ । ਵਿਰਤੀਕਾਂਰ ' ਨੇ ਪੋਸ਼ਧ ਬਾਰੇ : ਆਪਣਾ , ਮਤ ਪ੍ਰਗਟ ਕਰਦੇ ਇਓਂ ਫ਼ਰਮਾਇਆ ਹੈ । ... पोसहोबवासस्स त्ति इह पोषधशब्दोऽष्टभ्यादिपर्वसु रूढः तत्र पोषधे
उपवासः पोषधोपवासः सं चाहारादिविषय भेदाच्चतुर्विध इति तस्य . ਪਾਠ ਨੂੰ 56 ਦੀ ਟਿੱਪਣੀ ।
(1) ਉਪਰੋਕਤ ਵਰਤ ਤੋਂ ਭਾਵ ਹੈ ਭੋਜਨ ਦਾ ਸਹੀ ਢੰਗ ਨਾਲ ਬਟਵਾਰਾ । · ਅਤਿਥੀ ਤੋਂ ਭਾਵ ਇਥੇ ਤਿਆਗੀ ਮੁਨੀਰਾਜ ਤੋਂ ਹੈ ਸ਼ਰਾਂਵਕ ਇਨ੍ਹਾਂ ਅਭਿਚਾਰਾਂ ਰਾਹੀਂ
ਇਹ ਤਿਗਿਆ ਕਰਦਾ ਹੈ ਕਿ ਯੋਗ ਭਿਕਸ਼ੂ ਨੂੰ ਉਹ ਕਦੇ ਵੀ ਭਿਕਸ਼ਾ ਦੇਣ ਦੇ ਮਾਮਲੇ ਵਿਚ ਟਾਲਮਟੋਲ ਨਹੀਂ ਕਰੇਗਾ ।
(2) ਸੰਖਨਾ ਸ਼ਬਦ ਜੈਨ ਧਰਮ ਦੀ ਖਾਸ ਦੇਣ ਹੈ । ' ਜੈਨ ਧਰਮ ਅਨੁਸਾਰ ਖਾਲੀ | ਸਰੀਰ ਹੀ ਸਭ ਕੁਝ ਨਹੀਂ ਸਗੋਂ ਸਰੀਰ ਦੇ ਨਾਲ ਨਾਲ ਆਤਮ ਵਿਕਾਸ ਵੀ ਬਹੁਤ ਜ਼ਰੂਰੀ
ਹੈ । ਸਾਧੂ ਜਾਂ ਹਿਸਥ ਦਾ ਸਰੀਰ ਜਦ ਤਕ ਆਤਮਾ ਸਾਧਨਾ ਵਿਚ ਸਹਾਇਕ ਹੈ ਤਦ ਤਕ ਠੀਕ, ਪਰ ਜਦੋਂ ਸਰੀਰ ਕਿਸੇ ਦੁਰਘਟਨਾ ਜਾਂ ਰੋਗ ਕਾਰਨ ਅਸਮਰਥ ਹੋ ਜਾਵੇ ਅਜਿਹੀ ਹਾਲਤ ਵਿਚ ਮਨੁੱਖ ਨੂੰ ਸਰੀਰ ਦਾ ਖਿਆਲ ਰਖ ਕੇ ਆਂਤਮ ਸਾਧਨਾ ਵਿਚ ਲੀਨ ਹੋ ਜਾਣਾ ਚਾਹੀਦਾ ਹੈ । ਭਾਵ ਜਦ ਮਨੁਖ ਨੂੰ ਆਪਣੀ ਮੌਤ ਨਜ਼ਦੀਕ ਵਿਖਾਈ ਦੇਵੇ ਤਾਂ ਬਹਾਦਰਾਂ ਦੀ ਤਰ੍ਹਾਂ ਮੌਤ ਦਾ ਸੁਆਗਤ ਕਰੇ, ਕਾਇਰਾਂ ਦੀ ਤਰਾਂ ਨਾ ਘਬਰਾਏ । · ਸੰਲੇਖਨਾ ਵਰਤ ਵਿਚ ਆਤਮਾ ਦੀ ਸਾਧਨਾ ਕਰਨ ਵਾਲਾ, ਭੋਜਨ ਦਾ ਤਿਆਗ ਕਰ ਦਿੰਦਾ ਹੈ ਅਤੇ ਆਪਣੀ ਆਤਮਾ, ਧਿਆਨ ਸਮਾਧੀ ਵਿਚ ਸਥਾਪਿਤ ਕਰਦਾ ਹੈ ਉਸ ਸਮੇਂ ਨਾ ਤਾਂ ਉਹ ਸਵਰਗ ਦੀ ਕਾਮਨਾ ਕਰਦਾ ਹੈ ਨਾ ਨਰਕ ਦੀ, ਨਾ ਜਿਉਣ ਦੀ ਕਾਮਨਾ ਕਰਦਾ ਹੈ ਨਾ ਮਰਨ ਦੀ । ਸਾਧਕ ਕਾਮਨਾਵਾਂ ਤੋਂ ਉਪਰ ਉਠ ਕੇ ਪੰਜ ਪਰਮੇਸ਼ਟੀ , ( ਅਰਿਹੰਤ, · ਸਿੱਧ, ਅਚਾਰੀਆ, ਉਪਾਧਿਆਇ ਅਤੇ ਸਾਧੂ ਦਾ ਧਿਆਨ ਕਰਦਾ ਹੈ ਇਸ ਸਮੇਂ ਸਾਧਕ · ਆਪਣੇ ਆਪ
42