________________
ਇਸਤੋਂ ਬਾਅਦ ਮਣਾਂ ਦੇ ਉਪਾਸਕ ਨੂੰ ਯਥਾਸੰਵਿਭਾਗ (ਧਪਾਚਂਕਿਆ) ਵਰਤ ਦੇ ਪੰਜ ਅਤਿਚਾਰ ਜਾਨਣ ਯੋਗ ਹਨ ਪਰ ਗ੍ਰਹਿਣ ਕਰਨ ਯੋਗ ਨਹੀਂ ਇਹ ਇਸ ਪ੍ਰਕਾਰ ਹਨ (1) ਸਚਿਤ ਨਿਕਸ਼ੇਪਣਤਾ (ਸਥਿਰਿਲੇਧਰ) ਦਾਨ ਨਾ ਦੇਣ ਦੇ ਇਰਾਦੇ ਨਾਲ ਭੋਜਨ ਸਾਮਗਰੀ ਵਿਚ ਸਚਿਤ (ਜੋ ਜੀਵ ਰਹਿਤ ਨਾ ਹੋਵੇ) ਭੋਜਨ ਮਿਲਾ ਦੇਣਾ (2) ਸਚਿਤਅਪਿਧਾਨ (ਸਕਿਲਾ ਧਿਆਜ)—ਵਰਤੋਂ ਯੋਗ ਭੋਜਨ ਨੂੰ ਸਚਿਤ ਪਦਾਰਥਾਂ ਨਾਲ ਢਕ ਦੇਣਾ (3) ਕਾਲਅਤਿਕ੍ਰਮ (ਯਾਰਿਨਸ)—ਭੋਜਨ ਦਾ ਸਮਾਂ ਬੀਤਨ ਤੇ ਭੋਜਨ ਲਈ ਬੁਲਾਵਾ ਭੇਜਨਾ (4) ਪਰਵਯਉਪਦੇਸ਼ (ਧਧਧਰੇਗ)—ਚੀਜ਼ਾਂ ਨਾ ਦੇਣ ਦੇ ਇਰਾਦੇ ਨਾਲ ਆਪਣੀ ਚੀਜ਼ ਨੂੰ ਪਰਾਈ ਦਸਨਾ । (5) ਮਤਸਰਿਤਾ (ਸਲਹਿਰਾ)ਗੁਸੇ ਜਾਂ ਜਲਨ ਨਾਲ ਦਾਨ ਦੇਣਾ (ਭਾਵ ਉਸਨੇ ਦਾਨ ਦਿਤਾ ਹੈ ਮੈਂ ਕਿਉਂ ਨਾ ਦੇਵਾਂ ? 56 ਇਸ ਤੋਂ ਬਾਅਦ ਅਪਸ਼ਚਿਮ ਮਾਰਨਾਂਤਿਕ ਸੰਲੇਖਨਾ ਜੋਸ਼ਨਾ ਅਰਾਧਨਾ (ਧਝਿਕਸਸਚਂਚੇ, SS,,,ਧ) ਨਾਮਕ ਵਰਤ ਦੇ ਪੰਜ ਅਤਿਚਾਰ ਜਾਨਣ ਯੋਗ ਹਨ ਪਰ ਗ੍ਰਹਿਣ ਕਰਨ ਯੋਗ ਨਹੀਂ ਹਨ ।
--
(1) ਇਹਲੋਕ ਸ਼ੰਸਾਯੋਗ (,,,,,ਗ)—ਮਰ ਕੇ ਰਾਜਾ ਆਦਿ ਬਨਣ ਦੀ ਭਾਵਨਾ ਕਰਨਾ ।
(2) ਪਰਲੋਕਾਸ਼ੰਸਾ ਪ੍ਰਯੋਗ (ਧਨਾ,,,,ਧੀ)—ਮਰਨ ਬਾਅਦ ਸਵਰਗ ਵਿਚ ਜਾਕੇ ਸਵਰਗੀ ਸੁਖਾਂ ਦੀ ਇੱਛਾ ਕਰਨਾ।
(3) ਜੀਵਿਤਾਸ਼ੰਸਾ ਪ੍ਰਯੋਗ (ਡੀਕਿਰਾਝਾਂਝਾ ਧੀ)—ਮੌਤ ਦੇ ਡਰ ਤੋਂ ਜਿਉਣ ਦੀ ਇਛਾ ਕਰਨਾ
'देसावगसियस्स' त्ति दिव्रतगृहीतादिक् परिमाणस्यैकदेशो देशस्तास्मिन्नवकाशो गमनादिचेष्टास्थानं देशावकाशस्तेन निर्वृत्त' देशावकाशिकं - पूर्वगृहीतदिग्व्रतसंक्षेपरूपं सर्वव्रत संक्षेपरूपं चेति ।
--
ਭਾਵ----ਕਿਸੇ ਖਾਸ ਖੇਤਰ ਤਕ ਦੀ ਹੱਦ ਨਿਸ਼ਚਿਤ ਕਰਨਾ, ਇਕ ਸ਼ਹਿਰ ਜਾਂ ਖੇਤਰ ਤੋਂ ਅੱਗੇ ਕਿਸੇ ਪ੍ਰਕਾਰ ਦਾ ਸੰਸਾਰਿਕ ਕੰਮ ਨਾ ਕਰਨਾ ਇਹ ਵਰਤ ਛੋਵੇਂ ਦਿਗਵਰਤ ਦਾ ਸੰਖੇਪ ਹੈ । ਦਿਗਵਰਤ ਵਿਚ ਦਿਸ਼ਾ ਸਬੰਧੀ ਮਰਿਆਦਾ ਕੀਤੀ ਜਾਂਦੀ ਹੈ ਜੋ ਕਿ ਸਾਰੇ ਜੀਵਨ ਲਈ ਹੁੰਦੀ ਹੈ ਪਰ ਉਪਰੋਕਤ ਮਰਿਆਦਾ ਦਿਨ ਰਾਤ ਦੀ ਹੁੰਦੀ ਹੈ ।
ਪਾਠ ਨੰ 55 ਦੀ ਟਿੱਪਣੀ
2. ਪੋਸ਼ਧ ਦਾ ਅਰਥ ਹੈ ਧਰਮ ਅਸਥਾਨ ਅਤੇ ਉਪਵਾਸ ਦਾ ਅਰਥ ਵਰਤ ਹੈ । ਵਰਤ ਵਿਚ ਚਾਰੇ ਤਰ੍ਹਾਂ ਦੇ ਭੋਜਨ ਦਾ ਤਿਆਗ ਹਰ ਪ੍ਰਕਾਰ ਦੇ ਸੰਸਾਰਿਕ ਕੰਮਾਂ ਨੂੰ ਛਡ
[ 41