________________
ਇਸਤੋਂ ਬਾਅਦ ਸ਼ਮਣਾਂ ਦੇ ਉਪਾਸ਼ਕ ਨੂੰ ਦੇਸ਼ ਅਵਕਾਸ਼ਕ ਵਰਤ ਦੇ ਪੰਜ ਅਤਿਚਾਰ ਜਾਨਣ ਤਾਂ ਯੋਗ ਹਨ, ਗ੍ਰਹਿਣ ਕਰਨ ਯੋਗ ਨਹੀਂ ਹੈ । ਉਹ ਇਸ ਪ੍ਰਕਾਰ ਹਨ ।
(1) ਆਨਯਨ ਯੋਗ ਸਰਧਰ ਲਗ-ਨਿਸ਼ਚਿਤ ਸੀਮਾਂ ਤੋਂ ਬਾਹਰ ਵਸਤਾਂ ਮੰਗਾਉਣਾ !
(2) ਸ਼ਯ ਪ੍ਰਯੋਗ (Gਧ ਸਧ) ਬਾਹਰ ਦੇ ਕਿਸੇ ਆਦਮੀ ਨੂੰ ਵਸਤੂ ਮਗਾਉਣ ਦੇ ਬਦਲੇ ਭੋਜਨ ਕਰਾਉਣਾ ।
(3) ਸ਼ਬਦਾਨੁਪਾਤ ( ਵ)-ਸ਼ਬਦਾਂ ਦੇ ਇਸ਼ਾਰੇ ਨਾਲ ਕੰਮ ਕਰਾਉਣ । (4) ਰੁਪਾਨੁਪਾਤ (
ਦ ਰ)-ਅੱਖ ਦੇ ਇਸ਼ਾਰੇ ਰਾਹੀਂ ਕੰਮ ਕਰਾਉਣਾ । (5) ਬਹੀ ਪੁੱਦਲ ਪਰਕਸ਼ੇਪ (ਕਵਿ ਚ ਬਕਬਧ)---ਬਾਹਰ ਕੋਈ ਚੀਜ਼ ਸੁਟ ਕੇ ਕੰਮ ਕਰਵਾਉਣਾ 154i
ਇਸਤੋਂ ਬਾਅਦ ਮਣਾ ਦੇ ਉਪਾਸਕ ਨੂੰ ਪੰਸ਼ਧ ਉਪਵਾਸ ਵਰਤ ਦੇ ਪੰਜ ਅਤਿਚਾਰ ਜਾਨਣ ਯੋਗ ਤਾਂ ਹਨ ਪਰ ਗ੍ਰਹਿਣ ਕਰਨ ਯੋਗ ਨਹੀਂ। ਉਹ ਪੰਜ ਅਤਿਚਾਰ ਇਸ ਪ੍ਰਕਾਰ ਹਨ ।
(1) ਅਭਿਲੇਖਿਤ ਦੁਸਤਿ ਲੇਖਿਤ ਸੰਯਸੰਸਤਾਕ (ਥਰਿਬੇਰ ਹਰਿਜੇਕਰ ਧਰ)-ਬਿਨਾਂ ਵੇਖੇ ਭਾਲੇ ਫੱਟੇ ਬਿਸਤਰੇ ਦਾ ਇਸਤੇਮਾਲ ਕਰਨਾ ।
2. ਅਜਿਤ ਦੂਸ਼ਮਾਜਿਤ ਸੰਯਸੰਸਤਾਕ (ਸਬਸਜਿਰ ਫੁਧਬਸਜਿਰ ਧੀਰ)-ਸਾਫ ਕੀਤੇ ਬਿਨਾਂ ਜਾਂ ਚੰਗੀ ਤਰਾਂ ਸਾਫ ਕੀਤੇ ਬਿਨਾਂ ਫੱਟਾ ਬਸਤਰਾ ਇਸਤੇਮਾਲ ਕਰਨਾ ।
(3) ਅਤਿਖਿਤ ਦੁਸ਼ਤਿਖਿਤ ਉਚਾਰ ਪ੍ਰਤਵਨ ਭੂਮੀ (ਧਰਿਬੇਕਿਰ ।
ਰਿ ਕਿਰਦ ਬਦਰ ਸਿ)-ਬਿਨਾਂ ਵੇਖੇ ਜਾਂ ਚੰਗੀ ਤਰਾਂ ਨਾਂ ਵੇਖੇ ਬਾਂ ਉਪਰ ਟੱਟੀ ਪਿਸਾਬ !
(5) ਪੰਸਧਉਪਵਾਸ ਸਮਿਅਗ ਅਨੁਪਾਲਣ (ਧਬਾਧਵਧ ਬਸਧਾਰ ਧਰਥ-ਵਿਧੀ ਅਨੁਸਾਰ ਪੰਸਧ ਵਰਤ ਨਾ ਪਾਲਣਾ 155 ਪਾਠ ਨੂੰ 55 ਦੀ ਟਿੱਪਣੀ ।
ਇਸ ਵਰਤ ਦਾ ਨਾਂ 'ਦੇਸ਼ ਅਵਸ਼ੀਕ ਵਰਤ' ਹੈ ਟੀਕਾਕਾਰ ਨੇ ਇਸ ਦਾ ਅਰਥ ਇਸ ਪ੍ਰਕਾਰ ਕੀਤਾ ਹੈ ।
40 ]