________________
ਕਾਇਆ ਦੇ 12 ਦੋਸ਼ ਇਸ਼ ਪ੍ਰਕਾਰ ਹਨ ।
() ਕੁਆਸ਼ਨ (ਬਾਬਰ)-ਸਮਾਕੇ ਵਿਚ ਗਲਤ ਆਸਨ ਵਿਚ ਬੈਠਾ, | ਸੋਣਾ, ਸਹਾਰਾ ਲੈਕੇ ਬੇਠਣਾ । (2) ਚੇਲਆਸਨ (
ਬ ਰ)-ਇਕ ਥਾਂ ਤੇ ਸਥਿਰ ਹੋਕੇ ਨਾਂ ਬੈਠਨਾ, ਥਾਂ ਬਦਲਣਾ ।
(3) ਚਲਦਰਿਸ਼ਟੀ (ਬਟੂਇ-ਫਜ਼ੂਲ ਇਧਰ ਉਧਰ ਝਾਂਕਨਾਂ । (4) ਸਾਦ ਯ ( ਬ) ਸਮਾਇਕ ਵਿਚ ਦੋਸ਼ ਭਰਪੂਰ ਕੰਮ ਕਰਨਾ । (5) ਆਲੰਬਨ ਬਾਕਸ)-ਕੰਧ ਦੇ ਸਹਾਰੇ ਨਾਲ ਬੈਠਨਾ ਜਾਂ ਖੜੇ ਹਲਾ ।
(6) ਆਚਨ (ਬ ਕਰ ਚ )-ਬਿਨਾਂ ਕਾਰਣ ਹੱਥ ਪੈਰ ਫੈਲਾ ਕੇ ਬੰਠਨਾ।
(7) ਆਲਸ (ਬ )-ਅੰਗੜਾਈਆਂ ਲੈਣਾ ਜਾਂ ਆਲਸੀ ਹਰਕਤਾਂ ਕਰਨਾਂ । (8) ਮੋਟਲ (ਸੀਟਸ)-ਹਥਾਂ ਪੈਰਾਂ ਦੀਆਂ ਉਂਗਲੀਆਂ ਮਟਕਾਉਣਾ । (9) ਮਲ (ਸ) ਸ਼ਰੀਰ ਦੀ ਮੈਲ ਉਤਾਰਨਾ ! (10) ਵਿਮਾਨੇ (ਕਿਰ)- ਦੁਖੀ ਹਾਲਤ ਵਿਚ ਬੰਠਨਾਂ । (1) ਨਿਰਾ (ਫ਼)-ਸਮਾਇਕ ਵਿਚ ਸੌਣਾ ! ( 12) ਵੈਯਾਵਰਤਯ (ਯੋਧਾ ) ਸਮਾਇਕ ਵਿਚ ਬਿਨਾਂ ਕਾਰਨ ਸੇਵਾ ਕਰਾਉਣਾ ।
ਸਮਾਇਕ ਅਨਵੰਸਥਿਤ ਤਸਯਰਨਤਾਂ -- ਇਸ ਵਾਰੇ ਟੀਕਾਕਾਰ ਦਾ ਕਥਨ ਹੈ ।
'प्रणवद्वियस करणय' त्ति अनवस्थितस्य अल्पकालीनस्यनियतस्य वा सामायिकस्य करणमनवस्थितकरणम्, अल्पकालकरणानन्तरेमेवत्यजति यथाकथश्चिद्धा तत्करोतति भावः ।
ਭਾਵ ਸਮਾਇਕ ਕਦੇ ਕਰਨਾ, ਕਦੇ ਨਾ ਕਰਨਾ, ਕਦੇ ਸਮੇਂ ਤੋਂ ਪਹਿਲਾਂ ਵਿਚਕਾਰ ਹੀ ਉਠ ਜਾਣਾ ਪਹਿਲੇ ਤਿੰਨ ਦੋਸ਼ਾਂ ਦਾ ਕਾਰਣ ਅਸਾਵਧਾਨ ਹੈ ਅੰਤਿਮ ਦੋਸ਼ ਦਾ ਕਾਰਣ ਪ੍ਰਮਾਦ ਹੈ ।
39 ]