________________
2. ਸਮਾਦਿਕ ਵਰਤ ਦਾ ਬਹੁਤ ਮਹੱਤਵ ਹੈ ਮਨ ਦੇ ਇਕਾਗਰ ਕੀਤੇ ਬਿਨਾਂ ਸਮਾਇਕ ਕਰਨ ਦਾ ਉਦੇਸ਼ ਹਲ ਨਹੀਂ ਹੋ ਸਕਦਾ । ਸਮਾਇਕ ਵਿਚ ਘਰੇਲੂ ਗਲਾਂ ਕਰਨਾਂ ਲੋਕਾਂ ਦਾ ਬੁਰਾ ਭਲਾ ਸੋਚਨਾ, ਰਾਗ ਤੇ ਦਵੇਸ਼ ਹੀ ਇਸੇ ਦੇ ਅਤਿਚਾਰ ਦਾ ਅੰਗ ਹਨ ਮਨ ਦੇ 10 ਦੋਸ਼ ਹੋਰ ਹਨ ।
(1) mfeèa (xfaàn)—faèa 3a fazi ¤нifṛa 2381 1
(2) ਯਸ਼ੋਵਾਂਛਾ (ਧਕਾਂ—ਇੱਜੜ ਜਾਂ ਜੱਸ਼ ਖਟਣ ਲਈ ਸਮਾਇਕ
ਕਰਨਾ।
(3) greeter (arhaigı)—81g meì A×1fea aag' i
(4) ਗਰਭ (ਅਕੰ)—ਅੰਹਕਾਰ ਨਾਲ ਸਮਾਇਕ ਕਰਨਾ
(5) ਭੈ (ਮਧ)—ਡਰ ਕਾਰਣ ਸਮਾਇਕ ਕਰਨਾ ।
(6) ਨਿਦਾਨ (ਸਿਵਾਯ)—ਕਾਮ ਭੋਗ ਜਾਂ ਸੰਸਾਰਿਕ ਇਛਾਵਾਂ ਦੀ ਪੂਰਤੀ ਲਈ
ਸਮਾਇਕ ਕਰਨਾ
(7) ਸੰਸ਼ਯ (ਸੰਧ)---ਸਮਾਇਕ ਦੇ ਚੰਗੇ ਫਲ ਵਾਰੇ ਸ਼ਕ ਕਰਨਾ ।
(8) ਰੋਸ਼ (ਥ)—ਸਮਾਇਕ ਵਿਚ ਕਰੋਧ, ਮਾਨ ਧੋਖਾ ਜਾਂ ਲੋਭ ਕਰਨਾ । (9) ਅਵਿਨੈ ( ਕਿਧ)-- ਵਿਨੈ ਰਹਿਤ ਸਮਾਇਕ ਕਰਨਾ ।
(10) ਅਬਹੁਮਾਨ (ਅਥਵਧਾਰ) -ਸਮਾਇਕ ਨੂੰ ਫਜੂਲ ਵਗਾਰ ਸਮਝਕੇ
ਕਰਨਾ ।
ਬਚਨ ਦੇ 10 ਦੋਸ਼ ਹੋਰ ਇਸ ਪ੍ਰਕਾਰ ਹਨ ।
(1) ਕੁਵਚਨ (ਬ) ਭੈੜੇ ਵਾਕ ਬੋਲਨਾ । (2) ਸਹਸਾਕਾਰ (ਚਤ੍ਥਨ ਦ) ਬਿਨਾਂ ਵਿਚਾਰੇ ਬੋਲਣਾ । (3) ਸਵਛੰਦ (ਕਰਤਾਰ) ਸਮਾਇਕ ਵਿਚ ਰਾਗ ਰਾਗਨੀਆਂ ਗਾਨਾ। (4) ਸੰਖੇਪ (ਸੰਆਿਰ) ਸਮਾਇਕ ਦਾ ਪਾਠ ਸੰਖੇਪ ਜਾਂ ਅਧੂਰਾ ਪੜ੍ਹਨਾ। (5) ਕਲਹ (ਨਰਵ) ਸਮਾਇਕ ਵਿਚ ਕਲੇਸ਼ ਕਰਨਾ । (6) ਵਿਕੱਥਾ (ਵਿਧੀ) ਰਾਜ ਕਥਾ, ਦੇਸ਼ ਕਥਾ, ਇਸਤਰੀ ਕਥਾ, ਭੋਜਨ ਕਥਾ ਕਰਨਾ। (7) ਹਾਸਯ (ਧ) ਸਮਾਇਕ ਵਿਚ ਹਾਸਾ, ਮਜਾਕ ਜਾਂ ਸ਼ੋਰ ਮਚਾਉਨਾ। (8) ਅਸ਼ੁੱਧ (ਲਵ)—ਸਮਾਇਕ ਦਾ ਪਾਠ ਅਸ਼ੁੱਧ ਪੜਨਾ । (9) ਨਿਰਪੇਕਸ਼ਾ (ਵਿਧੇਬਾ)—ਬਿਨਾਂ ਵਿਚਾਰੇ ਬੋਲਨਾ । (10) ਮਮਨ (ਸਸਧ) ਸਾਫ ਨਾ ਬੌਲਕੇ ਗੁਣਾਂ-ਗੁਣਾਕੇ ਬੋਲਣਾ
38]